gur parsaadee ammritu nahee peeaa trisnaa bhookh na jaaee
ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਨ ਜਾਈ ॥


ਮਲਾਰ ਮਹਲਾ

Malaar Mehalaa 4 ||

Malaar, Fourth Mehl:

ਮਲਾਰ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੨੬੫


ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੂਖ ਜਾਈ

Gur Parasaadhee Anmrith Nehee Peeaa Thrisanaa Bhookh N Jaaee ||

Those who do not drink in the Ambrosial Nectar by Guru's Grace - their thirst and hunger are not relieved.

ਮਲਾਰ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੨
Raag Malar Guru Ram Das


ਮਨਮੁਖ ਮੂੜ੍ਹ੍ਹ ਜਲਤ ਅਹੰਕਾਰੀ ਹਉਮੈ ਵਿਚਿ ਦੁਖੁ ਪਾਈ

Manamukh Moorrh Jalath Ahankaaree Houmai Vich Dhukh Paaee ||

The foolish self-willed manmukh burns in the fire of egotistical pride; he suffers painfully in egotism.

ਮਲਾਰ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੨
Raag Malar Guru Ram Das


ਆਵਤ ਜਾਤ ਬਿਰਥਾ ਜਨਮੁ ਗਵਾਇਆ ਦੁਖਿ ਲਾਗੈ ਪਛੁਤਾਈ

Aavath Jaath Birathhaa Janam Gavaaeiaa Dhukh Laagai Pashhuthaaee ||

Coming and going, he wastes his life uselessly; afflicted with pain, he regrets and repents.

ਮਲਾਰ (ਮਃ ੪) (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੩
Raag Malar Guru Ram Das


ਜਿਸ ਤੇ ਉਪਜੇ ਤਿਸਹਿ ਚੇਤਹਿ ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥

Jis Thae Oupajae Thisehi N Chaethehi Dhhrig Jeevan Dhhrig Khaaee ||1||

He does not even think of the One, from whom he originated. Cursed is his life, and cursed is his food. ||1||

ਮਲਾਰ (ਮਃ ੪) (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੪
Raag Malar Guru Ram Das


ਪ੍ਰਾਣੀ ਗੁਰਮੁਖਿ ਨਾਮੁ ਧਿਆਈ

Praanee Guramukh Naam Dhhiaaee ||

O mortal, as Gurmukh, meditate on the Naam, the Name of the Lord.

ਮਲਾਰ (ਮਃ ੪) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੪
Raag Malar Guru Ram Das


ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ ਹਰਿ ਹਰਿ ਨਾਮਿ ਸਮਾਈ ॥੧॥ ਰਹਾਉ

Har Har Kirapaa Karae Gur Maelae Har Har Naam Samaaee ||1|| Rehaao ||

The Lord, Har, Har, in His Mercy leads the mortal to meet the Guru; he is absorbed in the Name of the Lord, Har, Har. ||1||Pause||

ਮਲਾਰ (ਮਃ ੪) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੫
Raag Malar Guru Ram Das


ਮਨਮੁਖ ਜਨਮੁ ਭਇਆ ਹੈ ਬਿਰਥਾ ਆਵਤ ਜਾਤ ਲਜਾਈ

Manamukh Janam Bhaeiaa Hai Birathhaa Aavath Jaath Lajaaee ||

The life of the self-willed manmukh is useless; he comes and goes in shame.

ਮਲਾਰ (ਮਃ ੪) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੫
Raag Malar Guru Ram Das


ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ

Kaam Krodhh Ddoobae Abhimaanee Houmai Vich Jal Jaaee ||

In sexual desire and anger, the proud ones are drowned. They are burnt in their egotism.

ਮਲਾਰ (ਮਃ ੪) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੬
Raag Malar Guru Ram Das


ਤਿਨ ਸਿਧਿ ਬੁਧਿ ਭਈ ਮਤਿ ਮਧਿਮ ਲੋਭ ਲਹਰਿ ਦੁਖੁ ਪਾਈ

Thin Sidhh N Budhh Bhee Math Madhhim Lobh Lehar Dhukh Paaee ||

They do not attain perfection or understanding; their intellect is dimmed. Tossed by the waves of greed, they suffer in pain.

ਮਲਾਰ (ਮਃ ੪) (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੬
Raag Malar Guru Ram Das


ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥੨॥

Gur Bihoon Mehaa Dhukh Paaeiaa Jam Pakarae Bilalaaee ||2||

Without the Guru, they suffer in terrible pain. Seized by Death, they weep and wail. ||2||

ਮਲਾਰ (ਮਃ ੪) (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੭
Raag Malar Guru Ram Das


ਹਰਿ ਕਾ ਨਾਮੁ ਅਗੋਚਰੁ ਪਾਇਆ ਗੁਰਮੁਖਿ ਸਹਜਿ ਸੁਭਾਈ

Har Kaa Naam Agochar Paaeiaa Guramukh Sehaj Subhaaee ||

As Gurmukh, I have attained the Unfathomable Name of the Lord, with intuitive peace and poise.

ਮਲਾਰ (ਮਃ ੪) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੮
Raag Malar Guru Ram Das


ਨਾਮੁ ਨਿਧਾਨੁ ਵਸਿਆ ਘਟ ਅੰਤਰਿ ਰਸਨਾ ਹਰਿ ਗੁਣ ਗਾਈ

Naam Nidhhaan Vasiaa Ghatt Anthar Rasanaa Har Gun Gaaee ||

The treasure of the Naam abides deep within my heart. My tongue sings the Glorious Praises of the Lord.

ਮਲਾਰ (ਮਃ ੪) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੮
Raag Malar Guru Ram Das


ਸਦਾ ਅਨੰਦਿ ਰਹੈ ਦਿਨੁ ਰਾਤੀ ਏਕ ਸਬਦਿ ਲਿਵ ਲਾਈ

Sadhaa Anandh Rehai Dhin Raathee Eaek Sabadh Liv Laaee ||

I am forever in bliss, day and night, lovingly attuned to the One Word of the Shabad.

ਮਲਾਰ (ਮਃ ੪) (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੯
Raag Malar Guru Ram Das


ਨਾਮੁ ਪਦਾਰਥੁ ਸਹਜੇ ਪਾਇਆ ਇਹ ਸਤਿਗੁਰ ਕੀ ਵਡਿਆਈ ॥੩॥

Naam Padhaarathh Sehajae Paaeiaa Eih Sathigur Kee Vaddiaaee ||3||

I have obtained the treasure of the Naam with intuitive ease; this is the glorious greatness of the True Guru. ||3||

ਮਲਾਰ (ਮਃ ੪) (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੯
Raag Malar Guru Ram Das


ਸਤਿਗੁਰ ਤੇ ਹਰਿ ਹਰਿ ਮਨਿ ਵਸਿਆ ਸਤਿਗੁਰ ਕਉ ਸਦ ਬਲਿ ਜਾਈ

Sathigur Thae Har Har Man Vasiaa Sathigur Ko Sadh Bal Jaaee ||

Through the True Guru, the Lord, Har, Har, comes to dwell within my mind. I am forever a sacrifice to the True Guru.

ਮਲਾਰ (ਮਃ ੪) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੧੦
Raag Malar Guru Ram Das


ਮਨੁ ਤਨੁ ਅਰਪਿ ਰਖਉ ਸਭੁ ਆਗੈ ਗੁਰ ਚਰਣੀ ਚਿਤੁ ਲਾਈ

Man Than Arap Rakho Sabh Aagai Gur Charanee Chith Laaee ||

I have dedicated my mind and body to Him, and placed everything before Him in offering. I focus my consciousness on His Feet.

ਮਲਾਰ (ਮਃ ੪) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੧੧
Raag Malar Guru Ram Das


ਅਪਣੀ ਕ੍ਰਿਪਾ ਕਰਹੁ ਗੁਰ ਪੂਰੇ ਆਪੇ ਲੈਹੁ ਮਿਲਾਈ

Apanee Kirapaa Karahu Gur Poorae Aapae Laihu Milaaee ||

Please be merciful to me, O my Perfect Guru, and unite me with Yourself.

ਮਲਾਰ (ਮਃ ੪) (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੧੧
Raag Malar Guru Ram Das


ਹਮ ਲੋਹ ਗੁਰ ਨਾਵ ਬੋਹਿਥਾ ਨਾਨਕ ਪਾਰਿ ਲੰਘਾਈ ॥੪॥੭॥

Ham Loh Gur Naav Bohithhaa Naanak Paar Langhaaee ||4||7||

I am just iron; the Guru is the boat, to carry me across. ||4||7||

ਮਲਾਰ (ਮਃ ੪) (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੬੫ ਪੰ. ੧੨
Raag Malar Guru Ram Das