jaagtu jaagi rahai gur seyvaa binu hari mai ko naahee
ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ ॥


ਮਲਾਰ ਮਹਲਾ

Malaar Mehalaa 1 ||

Malaar, First Mehl:

ਮਲਾਰ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੩


ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ

Jaagath Jaag Rehai Gur Saevaa Bin Har Mai Ko Naahee ||

Remain awake and aware, serving the Guru; except for the Lord, no one is mine.

ਮਲਾਰ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੫
Raag Malar Guru Nanak Dev


ਅਨਿਕ ਜਤਨ ਕਰਿ ਰਹਣੁ ਪਾਵੈ ਆਚੁ ਕਾਚੁ ਢਰਿ ਪਾਂਹੀ ॥੧॥

Anik Jathan Kar Rehan N Paavai Aach Kaach Dtar Paanhee ||1||

Even by making all sorts of efforts, you shall not remain here; it shall melt like glass in the fire. ||1||

ਮਲਾਰ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੬
Raag Malar Guru Nanak Dev


ਇਸੁ ਤਨ ਧਨ ਕਾ ਕਹਹੁ ਗਰਬੁ ਕੈਸਾ

Eis Than Dhhan Kaa Kehahu Garab Kaisaa ||

Tell me - why are you so proud of your body and wealth?

ਮਲਾਰ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੬
Raag Malar Guru Nanak Dev


ਬਿਨਸਤ ਬਾਰ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥੧॥ ਰਹਾਉ

Binasath Baar N Laagai Bavarae Houmai Garab Khapai Jag Aisaa ||1|| Rehaao ||

They shall vanish in an instant; O madman, this is how the world is wasting away, in egotism and pride. ||1||Pause||

ਮਲਾਰ (ਮਃ ੧) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੭
Raag Malar Guru Nanak Dev


ਜੈ ਜਗਦੀਸ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ

Jai Jagadhees Prabhoo Rakhavaarae Raakhai Parakhai Soee ||

Hail to the Lord of the Universe, God, our Saving Grace; He judges and saves the mortal beings.

ਮਲਾਰ (ਮਃ ੧) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੮
Raag Malar Guru Nanak Dev


ਜੇਤੀ ਹੈ ਤੇਤੀ ਤੁਝ ਹੀ ਤੇ ਤੁਮ੍ਹ੍ਹ ਸਰਿ ਅਵਰੁ ਕੋਈ ॥੨॥

Jaethee Hai Thaethee Thujh Hee Thae Thumh Sar Avar N Koee ||2||

All that is, belongs to You. No one else is equal to You. ||2||

ਮਲਾਰ (ਮਃ ੧) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੮
Raag Malar Guru Nanak Dev


ਜੀਅ ਉਪਾਇ ਜੁਗਤਿ ਵਸਿ ਕੀਨੀ ਆਪੇ ਗੁਰਮੁਖਿ ਅੰਜਨੁ

Jeea Oupaae Jugath Vas Keenee Aapae Guramukh Anjan ||

Creating all beings and creatures, their ways and means are under Your control; You bless the Gurmukhs with the ointment of spiritual wisdom.

ਮਲਾਰ (ਮਃ ੧) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੯
Raag Malar Guru Nanak Dev


ਅਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ ॥੩॥

Amar Anaathh Sarab Sir Moraa Kaal Bikaal Bharam Bhai Khanjan ||3||

My Eternal, Unmastered Lord is over the heads of all. He is the Destroyer of death and rebirth, doubt and fear. ||3||

ਮਲਾਰ (ਮਃ ੧) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੩ ਪੰ. ੧੯
Raag Malar Guru Nanak Dev


ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ

Kaagadh Kott Eihu Jag Hai Bapuro Rangan Chihan Chathuraaee ||

This wretched world is a fortress of paper, of color and form and clever tricks.

ਮਲਾਰ (ਮਃ ੧) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧
Raag Malar Guru Nanak Dev


ਨਾਨ੍ਹ੍ਹੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਈ ॥੪॥

Naanhee See Boondh Pavan Path Khovai Janam Marai Khin Thaaeanaee ||4||

A tiny drop of water or a little puff of wind destroys its glory; in an instant, its life is ended. ||4||

ਮਲਾਰ (ਮਃ ੧) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੧
Raag Malar Guru Nanak Dev


ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ

Nadhee Oupakanth Jaisae Ghar Tharavar Sarapan Ghar Ghar Maahee ||

It is like a tree-house near the bank of a river, with a serpent's den in that house.

ਮਲਾਰ (ਮਃ ੧) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੨
Raag Malar Guru Nanak Dev


ਉਲਟੀ ਨਦੀ ਕਹਾਂ ਘਰੁ ਤਰਵਰੁ ਸਰਪਨਿ ਡਸੈ ਦੂਜਾ ਮਨ ਮਾਂਹੀ ॥੫॥

Oulattee Nadhee Kehaan Ghar Tharavar Sarapan Ddasai Dhoojaa Man Maanhee ||5||

When the river overflows, what happens to the tree house? The snake bites, like duality in the mind. ||5||

ਮਲਾਰ (ਮਃ ੧) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੩
Raag Malar Guru Nanak Dev


ਗਾਰੁੜ ਗੁਰ ਗਿਆਨੁ ਧਿਆਨੁ ਗੁਰ ਬਚਨੀ ਬਿਖਿਆ ਗੁਰਮਤਿ ਜਾਰੀ

Gaarurr Gur Giaan Dhhiaan Gur Bachanee Bikhiaa Guramath Jaaree ||

Through the magic spell of the Guru's spiritual wisdom, and meditation on the Word of the Guru's Teachings, vice and corruption are burnt away.

ਮਲਾਰ (ਮਃ ੧) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੩
Raag Malar Guru Nanak Dev


ਮਨ ਤਨ ਹੇਂਵ ਭਏ ਸਚੁ ਪਾਇਆ ਹਰਿ ਕੀ ਭਗਤਿ ਨਿਰਾਰੀ ॥੬॥

Man Than Haenav Bheae Sach Paaeiaa Har Kee Bhagath Niraaree ||6||

The mind and body are cooled and soothed and Truth is obtained, through the wondrous and unique devotional worship of the Lord. ||6||

ਮਲਾਰ (ਮਃ ੧) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੪
Raag Malar Guru Nanak Dev


ਜੇਤੀ ਹੈ ਤੇਤੀ ਤੁਧੁ ਜਾਚੈ ਤੂ ਸਰਬ ਜੀਆਂ ਦਇਆਲਾ

Jaethee Hai Thaethee Thudhh Jaachai Thoo Sarab Jeeaaan Dhaeiaalaa ||

All that exists begs of You; You are merciful to all beings.

ਮਲਾਰ (ਮਃ ੧) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੫
Raag Malar Guru Nanak Dev


ਤੁਮ੍ਹ੍ਹਰੀ ਸਰਣਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ ॥੭॥

Thumharee Saran Parae Path Raakhahu Saach Milai Gopaalaa ||7||

I seek Your Sanctuary; please save my honor, O Lord of the World, and bless me with Truth. ||7||

ਮਲਾਰ (ਮਃ ੧) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੫
Raag Malar Guru Nanak Dev


ਬਾਧੀ ਧੰਧਿ ਅੰਧ ਨਹੀ ਸੂਝੈ ਬਧਿਕ ਕਰਮ ਕਮਾਵੈ

Baadhhee Dhhandhh Andhh Nehee Soojhai Badhhik Karam Kamaavai ||

Bound in worldly affairs and entanglements, the blind one does not understand; he acts like a murderous butcher.

ਮਲਾਰ (ਮਃ ੧) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੬
Raag Malar Guru Nanak Dev


ਸਤਿਗੁਰ ਮਿਲੈ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਵੈ ॥੮॥

Sathigur Milai Th Soojhas Boojhas Sach Man Giaan Samaavai ||8||

But if he meets with the True Guru, then he comprehends and understands, and his mind is imbued with true spiritual wisdom. ||8||

ਮਲਾਰ (ਮਃ ੧) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੬
Raag Malar Guru Nanak Dev


ਨਿਰਗੁਣ ਦੇਹ ਸਾਚ ਬਿਨੁ ਕਾਚੀ ਮੈ ਪੂਛਉ ਗੁਰੁ ਅਪਨਾ

Niragun Dhaeh Saach Bin Kaachee Mai Pooshho Gur Apanaa ||

Without the Truth, this worthless body is false; I have consulted my Guru on this.

ਮਲਾਰ (ਮਃ ੧) ਅਸਟ. (੨) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੭
Raag Malar Guru Nanak Dev


ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ ॥੯॥੨॥

Naanak So Prabh Prabhoo Dhikhaavai Bin Saachae Jag Supanaa ||9||2||

O Nanak, that God has revealed God to me; without the Truth, all the world is just a dream. ||9||2||

ਮਲਾਰ (ਮਃ ੧) ਅਸਟ. (੨) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੪ ਪੰ. ੮
Raag Malar Guru Nanak Dev