guri miliai manu rahseeai jiu vuthai dharni seegaaru
ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥


ਵਾਰ ਮਲਾਰ ਕੀ ਮਹਲਾ

Vaar Malaar Kee Mehalaa 1

Vaar Of Malaar, First Mehl,

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੮
Raag Malar Guru Arjan Dev


ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ

Raanae Kailaas Thathhaa Maaladhae Kee Dhhun ||

Sung To The Tune Of Rana Kailaash And Malda:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੮
Raag Malar Guru Arjan Dev


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੮


ਸਲੋਕ ਮਹਲਾ

Salok Mehalaa 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੭੮


ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ

Gur Miliai Man Rehaseeai Jio Vuthai Dhharan Seegaar ||

Meeting with the Guru, the mind is delighted, like the earth embellished by the rain.

ਮਲਾਰ ਵਾਰ (ਮਃ ੧) (੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੬
Raag Malar Guru Amar Das


ਸਭ ਦਿਸੈ ਹਰੀਆਵਲੀ ਸਰ ਭਰੇ ਸੁਭਰ ਤਾਲ

Sabh Dhisai Hareeaavalee Sar Bharae Subhar Thaal ||

Everything becomes green and lush; the pools and ponds are filled to overflowing.

ਮਲਾਰ ਵਾਰ (ਮਃ ੧) (੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੬
Raag Malar Guru Amar Das


ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ

Andhar Rachai Sach Rang Jio Manjeethai Laal ||

The inner self is imbued with the deep crimson color of love for the True Lord.

ਮਲਾਰ ਵਾਰ (ਮਃ ੧) (੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੭
Raag Malar Guru Amar Das


ਕਮਲੁ ਵਿਗਸੈ ਸਚੁ ਮਨਿ ਗੁਰ ਕੈ ਸਬਦਿ ਨਿਹਾਲੁ

Kamal Vigasai Sach Man Gur Kai Sabadh Nihaal ||

The heart-lotus blossoms forth and the mind becomes true; through the Word of the Guru's Shabad, it is ecstatic and exalted.

ਮਲਾਰ ਵਾਰ (ਮਃ ੧) (੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੮ ਪੰ. ੧੭
Raag Malar Guru Amar Das


ਮਨਮੁਖ ਦੂਜੀ ਤਰਫ ਹੈ ਵੇਖਹੁ ਨਦਰਿ ਨਿਹਾਲਿ

Manamukh Dhoojee Tharaf Hai Vaekhahu Nadhar Nihaal ||

The self-willed manmukh is on the wrong side. You can see this with your own eyes.

ਮਲਾਰ ਵਾਰ (ਮਃ ੧) (੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧
Raag Malar Guru Amar Das


ਫਾਹੀ ਫਾਥੇ ਮਿਰਗ ਜਿਉ ਸਿਰਿ ਦੀਸੈ ਜਮਕਾਲੁ

Faahee Faathhae Mirag Jio Sir Dheesai Jamakaal ||

He is caught in the trap like the deer; the Messenger of Death hovers over his head.

ਮਲਾਰ ਵਾਰ (ਮਃ ੧) (੧) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੧
Raag Malar Guru Amar Das


ਖੁਧਿਆ ਤ੍ਰਿਸਨਾ ਨਿੰਦਾ ਬੁਰੀ ਕਾਮੁ ਕ੍ਰੋਧੁ ਵਿਕਰਾਲੁ

Khudhhiaa Thrisanaa Nindhaa Buree Kaam Krodhh Vikaraal ||

Hunger, thirst and slander are evil; sexual desire and anger are horrible.

ਮਲਾਰ ਵਾਰ (ਮਃ ੧) (੧) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੨
Raag Malar Guru Amar Das


ਏਨੀ ਅਖੀ ਨਦਰਿ ਆਵਈ ਜਿਚਰੁ ਸਬਦਿ ਕਰੇ ਬੀਚਾਰੁ

Eaenee Akhee Nadhar N Aavee Jichar Sabadh N Karae Beechaar ||

These cannot be seen with your eyes, until you contemplate the Word of the Shabad.

ਮਲਾਰ ਵਾਰ (ਮਃ ੧) (੧) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੨
Raag Malar Guru Amar Das


ਤੁਧੁ ਭਾਵੈ ਸੰਤੋਖੀਆਂ ਚੂਕੈ ਆਲ ਜੰਜਾਲੁ

Thudhh Bhaavai Santhokheeaaan Chookai Aal Janjaal ||

Whoever is pleasing to You is content; all his entanglements are gone.

ਮਲਾਰ ਵਾਰ (ਮਃ ੧) (੧) ਸ. (੩) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੩
Raag Malar Guru Amar Das


ਮੂਲੁ ਰਹੈ ਗੁਰੁ ਸੇਵਿਐ ਗੁਰ ਪਉੜੀ ਬੋਹਿਥੁ

Mool Rehai Gur Saeviai Gur Pourree Bohithh ||

Serving the Guru, his capital is preserved. The Guru is the ladder and the boat.

ਮਲਾਰ ਵਾਰ (ਮਃ ੧) (੧) ਸ. (੩) ੧:੧੦ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੩
Raag Malar Guru Amar Das


ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ ॥੧॥

Naanak Lagee Thath Lai Thoon Sachaa Man Sach ||1||

O Nanak, whoever is attached to the Lord receives the essence; O True Lord, You are found when the mind is true. ||1||

ਮਲਾਰ ਵਾਰ (ਮਃ ੧) (੧) ਸ. (੩) ੧:੧੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੩
Raag Malar Guru Amar Das


ਮਹਲਾ

Mehalaa 1 ||

First Mehl:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯


ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ

Haeko Paadhhar Haek Dhar Gur Pourree Nij Thhaan ||

There is one path and one door. The Guru is the ladder to reach one's own place.

ਮਲਾਰ ਵਾਰ (ਮਃ ੧) (੧) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੪
Raag Malar Guru Nanak Dev


ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥੨॥

Roorro Thaakur Naanakaa Sabh Sukh Saacho Naam ||2||

Our Lord and Master is so beautiful, O Nanak; all comfort and peace are in the Name of the True Lord. ||2||

ਮਲਾਰ ਵਾਰ (ਮਃ ੧) (੧) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੪
Raag Malar Guru Nanak Dev


ਪਉੜੀ

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੭੯


ਆਪੀਨ੍ਹ੍ਹੈ ਆਪੁ ਸਾਜਿ ਆਪੁ ਪਛਾਣਿਆ

Aapeenhai Aap Saaj Aap Pashhaaniaa ||

He Himself created Himself; He Himself understands Himself.

ਮਲਾਰ ਵਾਰ (ਮਃ ੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੫
Raag Malar Guru Nanak Dev


ਅੰਬਰੁ ਧਰਤਿ ਵਿਛੋੜਿ ਚੰਦੋਆ ਤਾਣਿਆ

Anbar Dhharath Vishhorr Chandhoaa Thaaniaa ||

Separating the sky and the earth, He has spread out His canopy.

ਮਲਾਰ ਵਾਰ (ਮਃ ੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੫
Raag Malar Guru Nanak Dev


ਵਿਣੁ ਥੰਮ੍ਹ੍ਹਾ ਗਗਨੁ ਰਹਾਇ ਸਬਦੁ ਨੀਸਾਣਿਆ

Vin Thhanmhaa Gagan Rehaae Sabadh Neesaaniaa ||

Without any pillars, He supports the sky, through the insignia of His Shabad.

ਮਲਾਰ ਵਾਰ (ਮਃ ੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੬
Raag Malar Guru Nanak Dev


ਸੂਰਜੁ ਚੰਦੁ ਉਪਾਇ ਜੋਤਿ ਸਮਾਣਿਆ

Sooraj Chandh Oupaae Joth Samaaniaa ||

Creating the sun and the moon, He infused His Light into them.

ਮਲਾਰ ਵਾਰ (ਮਃ ੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੬
Raag Malar Guru Nanak Dev


ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ

Keeeae Raath Dhinanth Choj Viddaaniaa ||

He created the night and the day; Wondrous are His miraculous plays.

ਮਲਾਰ ਵਾਰ (ਮਃ ੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੭
Raag Malar Guru Nanak Dev


ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ

Theerathh Dhharam Veechaar Naavan Purabaaniaa ||

He created the sacred shrines of pilgrimage, where people contemplate righteousness and Dharma, and take cleansing baths on special occasions.

ਮਲਾਰ ਵਾਰ (ਮਃ ੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੭
Raag Malar Guru Nanak Dev


ਤੁਧੁ ਸਰਿ ਅਵਰੁ ਕੋਇ ਕਿ ਆਖਿ ਵਖਾਣਿਆ

Thudhh Sar Avar N Koe K Aakh Vakhaaniaa ||

There is no other equal to You; how can we speak and describe You?

ਮਲਾਰ ਵਾਰ (ਮਃ ੧) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੮
Raag Malar Guru Nanak Dev


ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ॥੧॥

Sachai Thakhath Nivaas Hor Aavan Jaaniaa ||1||

You are seated on the throne of Truth; all others come and go in reincarnation. ||1||

ਮਲਾਰ ਵਾਰ (ਮਃ ੧) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੭੯ ਪੰ. ੮
Raag Malar Guru Nanak Dev