baabeehaa gunvantee mahlu paaiaa augnavntee doori
ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ ॥


ਸਲੋਕ ਮਃ

Salok Ma 3 ||

Shalok, Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੩


ਬਾਬੀਹਾ ਗੁਣਵੰਤੀ ਮਹਲੁ ਪਾਇਆ ਅਉਗਣਵੰਤੀ ਦੂਰਿ

Baabeehaa Gunavanthee Mehal Paaeiaa Aouganavanthee Dhoor ||

O rainbird, the virtuous soul-bride attains the Mansion of her Lord's Presence; the unworthy, unvirtuous one is far away.

ਮਲਾਰ ਵਾਰ (ਮਃ ੧) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੮
Raag Malar Guru Amar Das


ਅੰਤਰਿ ਤੇਰੈ ਹਰਿ ਵਸੈ ਗੁਰਮੁਖਿ ਸਦਾ ਹਜੂਰਿ

Anthar Thaerai Har Vasai Guramukh Sadhaa Hajoor ||

Deep within your inner being, the Lord abides. The Gurmukh beholds Him ever-present.

ਮਲਾਰ ਵਾਰ (ਮਃ ੧) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੮
Raag Malar Guru Amar Das


ਕੂਕ ਪੁਕਾਰ ਹੋਵਈ ਨਦਰੀ ਨਦਰਿ ਨਿਹਾਲ

Kook Pukaar N Hovee Nadharee Nadhar Nihaal ||

When the Lord bestows His Glance of Grace, the mortal no longer weeps and wails.

ਮਲਾਰ ਵਾਰ (ਮਃ ੧) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੯
Raag Malar Guru Amar Das


ਨਾਨਕ ਨਾਮਿ ਰਤੇ ਸਹਜੇ ਮਿਲੇ ਸਬਦਿ ਗੁਰੂ ਕੈ ਘਾਲ ॥੧॥

Naanak Naam Rathae Sehajae Milae Sabadh Guroo Kai Ghaal ||1||

O Nanak, those who are imbued with the Naam intuitively merge with the Lord; they practice the Word of the Guru's Shabad. ||1||

ਮਲਾਰ ਵਾਰ (ਮਃ ੧) (੧੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੩ ਪੰ. ੧੯
Raag Malar Guru Amar Das


ਮਃ

Ma 3 ||

Third Mehl:

ਮਲਾਰ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮੪


ਬਾਬੀਹਾ ਬੇਨਤੀ ਕਰੇ ਕਰਿ ਕਿਰਪਾ ਦੇਹੁ ਜੀਅ ਦਾਨ

Baabeehaa Baenathee Karae Kar Kirapaa Dhaehu Jeea Dhaan ||

The rainbird prays: O Lord, grant Your Grace, and bless me with the gift of the life of the soul.

ਮਲਾਰ ਵਾਰ (ਮਃ ੧) (੧੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧
Raag Malar Guru Amar Das


ਜਲ ਬਿਨੁ ਪਿਆਸ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ

Jal Bin Piaas N Ootharai Shhuttak Jaanhi Maerae Praan ||

Without the water, my thirst is not quenched, and my breath of life is ended and gone.

ਮਲਾਰ ਵਾਰ (ਮਃ ੧) (੧੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੧
Raag Malar Guru Amar Das


ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ

Thoo Sukhadhaathaa Baeanth Hai Gunadhaathaa Naedhhaan ||

You are the Giver of peace, O Infinite Lord God; You are the Giver of the treasure of virtue.

ਮਲਾਰ ਵਾਰ (ਮਃ ੧) (੧੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੨
Raag Malar Guru Amar Das


ਨਾਨਕ ਗੁਰਮੁਖਿ ਬਖਸਿ ਲਏ ਅੰਤਿ ਬੇਲੀ ਹੋਇ ਭਗਵਾਨੁ ॥੨॥

Naanak Guramukh Bakhas Leae Anth Baelee Hoe Bhagavaan ||2||

O Nanak, the Gurmukh is forgiven; in the end, the Lord God shall be your only friend. ||2||

ਮਲਾਰ ਵਾਰ (ਮਃ ੧) (੧੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੨
Raag Malar Guru Amar Das


ਪਉੜੀ

Pourree ||

Pauree:

ਮਲਾਰ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੨੮੪


ਆਪੇ ਜਗਤੁ ਉਪਾਇ ਕੈ ਗੁਣ ਅਉਗਣ ਕਰੇ ਬੀਚਾਰੁ

Aapae Jagath Oupaae Kai Gun Aougan Karae Beechaar ||

He created the world; He considers the merits and demerits of the mortals.

ਮਲਾਰ ਵਾਰ (ਮਃ ੧) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੩
Raag Malar Guru Amar Das


ਤ੍ਰੈ ਗੁਣ ਸਰਬ ਜੰਜਾਲੁ ਹੈ ਨਾਮਿ ਧਰੇ ਪਿਆਰੁ

Thrai Gun Sarab Janjaal Hai Naam N Dhharae Piaar ||

Those who are entangled in the three gunas - the three dispositions - do not love the Naam, the Name of the Lord.

ਮਲਾਰ ਵਾਰ (ਮਃ ੧) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੪
Raag Malar Guru Amar Das


ਗੁਣ ਛੋਡਿ ਅਉਗਣ ਕਮਾਵਦੇ ਦਰਗਹ ਹੋਹਿ ਖੁਆਰੁ

Gun Shhodd Aougan Kamaavadhae Dharageh Hohi Khuaar ||

Forsaking virtue, they practice evil; they shall be miserable in the Court of the Lord.

ਮਲਾਰ ਵਾਰ (ਮਃ ੧) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੪
Raag Malar Guru Amar Das


ਜੂਐ ਜਨਮੁ ਤਿਨੀ ਹਾਰਿਆ ਕਿਤੁ ਆਏ ਸੰਸਾਰਿ

Jooai Janam Thinee Haariaa Kith Aaeae Sansaar ||

They lose their life in the gamble; why did they even come into the world?

ਮਲਾਰ ਵਾਰ (ਮਃ ੧) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੫
Raag Malar Guru Amar Das


ਸਚੈ ਸਬਦਿ ਮਨੁ ਮਾਰਿਆ ਅਹਿਨਿਸਿ ਨਾਮਿ ਪਿਆਰਿ

Sachai Sabadh Man Maariaa Ahinis Naam Piaar ||

But those who conquer and subdue their minds, through the True Word of the Shabad - night and day, they love the Naam.

ਮਲਾਰ ਵਾਰ (ਮਃ ੧) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੫
Raag Malar Guru Amar Das


ਜਿਨੀ ਪੁਰਖੀ ਉਰਿ ਧਾਰਿਆ ਸਚਾ ਅਲਖ ਅਪਾਰੁ

Jinee Purakhee Our Dhhaariaa Sachaa Alakh Apaar ||

Those people enshrine the True, Invisible and Infinite Lord in their hearts.

ਮਲਾਰ ਵਾਰ (ਮਃ ੧) (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੬
Raag Malar Guru Amar Das


ਤੂ ਗੁਣਦਾਤਾ ਨਿਧਾਨੁ ਹਹਿ ਅਸੀ ਅਵਗਣਿਆਰ

Thoo Gunadhaathaa Nidhhaan Hehi Asee Avaganiaar ||

You, O Lord, are the Giver, the Treasure of virtue; I am unvirtuous and unworthy.

ਮਲਾਰ ਵਾਰ (ਮਃ ੧) (੧੩):੭ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੬
Raag Malar Guru Amar Das


ਜਿਸੁ ਬਖਸੇ ਸੋ ਪਾਇਸੀ ਗੁਰ ਸਬਦੀ ਵੀਚਾਰੁ ॥੧੩॥

Jis Bakhasae So Paaeisee Gur Sabadhee Veechaar ||13||

He alone finds You, whom You bless and forgive, and inspire to contemplate the Word of the Guru's Shabad. ||13||

ਮਲਾਰ ਵਾਰ (ਮਃ ੧) (੧੩):੮ - ਗੁਰੂ ਗ੍ਰੰਥ ਸਾਹਿਬ : ਅੰਗ ੧੨੮੪ ਪੰ. ੭
Raag Malar Guru Amar Das