raini gavaaee soi kai divsu gavaaiaa khaai
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥


ਗਉੜੀ ਬੈਰਾਗਣਿ ਮਹਲਾ

Gourree Bairaagan Mehalaa 1 ||

Gauree Bairaagan, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੬


ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ

Rain Gavaaee Soe Kai Dhivas Gavaaeiaa Khaae ||

The nights are wasted sleeping, and the days are wasted eating.

ਗਉੜੀ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੭
Raag Gauri Bairaagan Guru Nanak Dev


ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥

Heerae Jaisaa Janam Hai Kouddee Badhalae Jaae ||1||

Human life is such a precious jewel, but it is being lost in exchange for a mere shell. ||1||

ਗਉੜੀ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੭
Raag Gauri Bairaagan Guru Nanak Dev


ਨਾਮੁ ਜਾਨਿਆ ਰਾਮ ਕਾ

Naam N Jaaniaa Raam Kaa ||

You do not know the Name of the Lord.

ਗਉੜੀ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੭
Raag Gauri Bairaagan Guru Nanak Dev


ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ

Moorrae Fir Paashhai Pashhuthaahi Rae ||1|| Rehaao ||

You fool - you shall regret and repent in the end! ||1||Pause||

ਗਉੜੀ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੮
Raag Gauri Bairaagan Guru Nanak Dev


ਅਨਤਾ ਧਨੁ ਧਰਣੀ ਧਰੇ ਅਨਤ ਚਾਹਿਆ ਜਾਇ

Anathaa Dhhan Dhharanee Dhharae Anath N Chaahiaa Jaae ||

You bury your temporary wealth in the ground, but how can you love that which is temporary?

ਗਉੜੀ (ਮਃ ੧) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੮
Raag Gauri Bairaagan Guru Nanak Dev


ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥

Anath Ko Chaahan Jo Geae Sae Aaeae Anath Gavaae ||2||

Those who have departed, after craving for temporary wealth, have returned home without this temporary wealth. ||2||

ਗਉੜੀ (ਮਃ ੧) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੯
Raag Gauri Bairaagan Guru Nanak Dev


ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ

Aapan Leeaa Jae Milai Thaa Sabh Ko Bhaagath Hoe ||

If people could gather it in by their own efforts, then everyone would be so lucky.

ਗਉੜੀ (ਮਃ ੧) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੬ ਪੰ. ੧੯
Raag Gauri Bairaagan Guru Nanak Dev


ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥੩॥

Karamaa Oupar Nibarrai Jae Lochai Sabh Koe ||3||

According to the karma of past actions, one's destiny unfolds, even though everyone wants to be so lucky. ||3||

ਗਉੜੀ (ਮਃ ੧) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧
Raag Gauri Bairaagan Guru Nanak Dev


ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ

Naanak Karanaa Jin Keeaa Soee Saar Karaee ||

O Nanak, the One who created the creation - He alone takes care of it.

ਗਉੜੀ (ਮਃ ੧) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧
Raag Gauri Bairaagan Guru Nanak Dev


ਹੁਕਮੁ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥੪॥੧॥੧੮॥

Hukam N Jaapee Khasam Kaa Kisai Vaddaaee Dhaee ||4||1||18||

The Hukam of our Lord and Master's Command cannot be known; He Himself blesses us with greatness. ||4||1||18||

ਗਉੜੀ (ਮਃ ੧) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੨
Raag Gauri Bairaagan Guru Nanak Dev