harnee hovaa bani basaa kand mool chuni khaau
ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥


ਗਉੜੀ ਬੈਰਾਗਣਿ ਮਹਲਾ

Gourree Bairaagan Mehalaa 1 ||

Gauree Bairaagan, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੭


ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ

Haranee Hovaa Ban Basaa Kandh Mool Chun Khaao ||

What if I were to become a deer, and live in the forest, picking and eating fruits and roots

ਗਉੜੀ (ਮਃ ੧) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੨
Raag Gauri Bairaagan Guru Nanak Dev


ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥੧॥

Gur Parasaadhee Maeraa Sahu Milai Vaar Vaar Ho Jaao Jeeo ||1||

- by Guru's Grace, I am a sacrifice to my Master. Again and again, I am a sacrifice, a sacrifice. ||1||

ਗਉੜੀ (ਮਃ ੧) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੩
Raag Gauri Bairaagan Guru Nanak Dev


ਮੈ ਬਨਜਾਰਨਿ ਰਾਮ ਕੀ

Mai Banajaaran Raam Kee ||

I am the shop-keeper of the Lord.

ਗਉੜੀ (ਮਃ ੧) (੧੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੩
Raag Gauri Bairaagan Guru Nanak Dev


ਤੇਰਾ ਨਾਮੁ ਵਖਰੁ ਵਾਪਾਰੁ ਜੀ ॥੧॥ ਰਹਾਉ

Thaeraa Naam Vakhar Vaapaar Jee ||1|| Rehaao ||

Your Name is my merchandise and trade. ||1||Pause||

ਗਉੜੀ (ਮਃ ੧) (੧੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੪
Raag Gauri Bairaagan Guru Nanak Dev


ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ

Kokil Hovaa Anb Basaa Sehaj Sabadh Beechaar ||

If I were to become a cuckoo, living in a mango tree, I would still contemplate the Word of the Shabad.

ਗਉੜੀ (ਮਃ ੧) (੧੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੪
Raag Gauri Bairaagan Guru Nanak Dev


ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥੨॥

Sehaj Subhaae Maeraa Sahu Milai Dharasan Roop Apaar ||2||

I would still meet my Lord and Master, with intuitive ease; the Darshan, the Blessed Vision of His Form, is incomparably beautiful. ||2||

ਗਉੜੀ (ਮਃ ੧) (੧੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੫
Raag Gauri Bairaagan Guru Nanak Dev


ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ

Mashhulee Hovaa Jal Basaa Jeea Janth Sabh Saar ||

If I were to become a fish, living in the water, I would still remember the Lord, who watches over all beings and creatures.

ਗਉੜੀ (ਮਃ ੧) (੧੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੫
Raag Gauri Bairaagan Guru Nanak Dev


ਉਰਵਾਰਿ ਪਾਰਿ ਮੇਰਾ ਸਹੁ ਵਸੈ ਹਉ ਮਿਲਉਗੀ ਬਾਹ ਪਸਾਰਿ ॥੩॥

Ouravaar Paar Maeraa Sahu Vasai Ho Milougee Baah Pasaar ||3||

My Husband Lord dwells on this shore, and on the shore beyond; I would still meet Him, and hug Him close in my embrace. ||3||

ਗਉੜੀ (ਮਃ ੧) (੧੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੬
Raag Gauri Bairaagan Guru Nanak Dev


ਨਾਗਨਿ ਹੋਵਾ ਧਰ ਵਸਾ ਸਬਦੁ ਵਸੈ ਭਉ ਜਾਇ

Naagan Hovaa Dhhar Vasaa Sabadh Vasai Bho Jaae ||

If I were to become a snake, living in the ground, the Shabad would still dwell in my mind, and my fears would be dispelled.

ਗਉੜੀ (ਮਃ ੧) (੧੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੬
Raag Gauri Bairaagan Guru Nanak Dev


ਨਾਨਕ ਸਦਾ ਸੋਹਾਗਣੀ ਜਿਨ ਜੋਤੀ ਜੋਤਿ ਸਮਾਇ ॥੪॥੨॥੧੯॥

Naanak Sadhaa Sohaaganee Jin Jothee Joth Samaae ||4||2||19||

O Nanak, they are forever the happy soul-brides, whose light merges into His Light. ||4||2||19||

ਗਉੜੀ (ਮਃ ੧) (੧੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੭
Raag Gauri Bairaagan Guru Nanak Dev