jai ghari keerti aakheeai kartey kaa hoi beechaaro
ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥


ਗਉੜੀ ਪੂਰਬੀ ਦੀਪਕੀ ਮਹਲਾ

Gourree Poorabee Dheepakee Mehalaa 1

Gauree Poorbee Deepkee, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੭


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੭


ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ

Jai Ghar Keerath Aakheeai Karathae Kaa Hoe Beechaaro ||

In that house where the Praises of the Creator are chanted

ਗਉੜੀ (ਮਃ ੧) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੯
Raag Gauri Poorbee Deepkee Guru Nanak Dev


ਤਿਤੁ ਘਰਿ ਗਾਵਹੁ ਸੋਹਿਲਾ ਸਿਵਰਹੁ ਸਿਰਜਣਹਾਰੋ ॥੧॥

Thith Ghar Gaavahu Sohilaa Sivarahu Sirajanehaaro ||1||

- in that house, sing the Songs of Praise, and meditate in remembrance on the Creator Lord. ||1||

ਗਉੜੀ (ਮਃ ੧) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੯
Raag Gauri Poorbee Deepkee Guru Nanak Dev


ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ

Thum Gaavahu Maerae Nirabho Kaa Sohilaa ||

Sing the Songs of Praise of my Fearless Lord.

ਗਉੜੀ (ਮਃ ੧) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੦
Raag Gauri Poorbee Deepkee Guru Nanak Dev


ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ

Ho Vaaree Jaao Jith Sohilai Sadhaa Sukh Hoe ||1|| Rehaao ||

I am a sacrifice to that Song of Praise which brings eternal peace. ||1||Pause||

ਗਉੜੀ (ਮਃ ੧) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੦
Raag Gauri Poorbee Deepkee Guru Nanak Dev


ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ

Nith Nith Jeearrae Samaaleean Dhaekhaigaa Dhaevanehaar ||

Day after day, He cares for His beings; the Great Giver watches over all.

ਗਉੜੀ (ਮਃ ੧) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੧
Raag Gauri Poorbee Deepkee Guru Nanak Dev


ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥

Thaerae Dhaanai Keemath Naa Pavai This Dhaathae Kavan Sumaar ||2||

Your gifts cannot be appraised; how can anyone compare to the Giver? ||2||

ਗਉੜੀ (ਮਃ ੧) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੧
Raag Gauri Poorbee Deepkee Guru Nanak Dev


ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ

Sanbath Saahaa Likhiaa Mil Kar Paavahu Thael ||

The day of my wedding is pre-ordained. Come - let's gather together and pour the oil over the threshold.

ਗਉੜੀ (ਮਃ ੧) (੨੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੨
Raag Gauri Poorbee Deepkee Guru Nanak Dev


ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥

Dhaehu Sajan Aaseesarreeaa Jio Hovai Saahib Sio Mael ||3||

My friends, give me your blessings, that I may merge with my Lord and Master. ||3||

ਗਉੜੀ (ਮਃ ੧) (੨੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੨
Raag Gauri Poorbee Deepkee Guru Nanak Dev


ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ

Ghar Ghar Eaeho Paahuchaa Sadharrae Nith Pavann ||

Unto each and every home, into each and every heart, this summons is sent out; the call comes each and every day.

ਗਉੜੀ (ਮਃ ੧) (੨੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੩
Raag Gauri Poorbee Deepkee Guru Nanak Dev


ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥੨੦॥

Sadhanehaaraa Simareeai Naanak Sae Dhih Aavann ||4||1||20||

Remember in meditation the One who summons us; O Nanak, that day is drawing near! ||4||1||20||

ਗਉੜੀ (ਮਃ ੧) (੨੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੫੭ ਪੰ. ੧੩
Raag Gauri Poorbee Deepkee Guru Nanak Dev