jan ko prabhu sangey asneyhu
ਜਨ ਕੋ ਪ੍ਰਭੁ ਸੰਗੇ ਅਸਨੇਹੁ ॥


ਕਾਨੜਾ ਮਹਲਾ

Kaanarraa Mehalaa 5 ||

Kaanraa, Fifth Mehl:

ਕਾਨੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੦੭


ਜਨ ਕੋ ਪ੍ਰਭੁ ਸੰਗੇ ਅਸਨੇਹੁ

Jan Ko Prabh Sangae Asanaehu ||

God's humble servant is in love with Him.

ਕਾਨੜਾ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੭
Raag Kaanrhaa Guru Arjan Dev


ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥੧॥ ਰਹਾਉ

Saajano Thoo Meeth Maeraa Grihi Thaerai Sabh Kaehu ||1|| Rehaao ||

You are my Friend, my very best Friend; everything is in Your Home. ||1||Pause||

ਕਾਨੜਾ (ਮਃ ੫) (੪੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੭
Raag Kaanrhaa Guru Arjan Dev


ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥੧॥

Maan Maango Thaan Maango Dhhan Lakhamee Suth Dhaeh ||1||

I beg for honor, I beg for strength; please bless me with wealth, property and children. ||1||

ਕਾਨੜਾ (ਮਃ ੫) (੪੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੭
Raag Kaanrhaa Guru Arjan Dev


ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ

Mukath Jugath Bhugath Pooran Paramaanandh Param Nidhhaan ||

You are the Technology of liberation, the Way to worldly success, the Perfect Lord of Supreme Bliss, the Transcendent Treasure.

ਕਾਨੜਾ (ਮਃ ੫) (੪੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੭ ਪੰ. ੧੮
Raag Kaanrhaa Guru Arjan Dev


ਭੈ ਭਾਇ ਭਗਤਿ ਨਿਹਾਲ ਨਾਨਕ ਸਦਾ ਸਦਾ ਕੁਰਬਾਨ ॥੨॥੪॥੪੯॥

Bhai Bhaae Bhagath Nihaal Naanak Sadhaa Sadhaa Kurabaan ||2||4||49||

In the Fear of God and loving devotion, Nanak is exalted and enraptured, forever and ever a sacrifice to Him. ||2||4||49||

ਕਾਨੜਾ (ਮਃ ੫) (੪੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧
Raag Kaanrhaa Guru Arjan Dev