japi man raam naamu sukhu paavaigo
ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥


ਕਾਨੜਾ ਅਸਟਪਦੀਆ ਮਹਲਾ ਘਰੁ

Kaanarraa Asattapadheeaa Mehalaa 4 Ghar 1

Kaanraa, Ashtapadees, Fourth Mehl, First House:

ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੦੮


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਕਾਨੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੦੮


ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ

Jap Man Raam Naam Sukh Paavaigo ||

Chant the Name of the Lord, O mind, and find peace.

ਕਾਨੜਾ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੭
Raag Kaanrhaa Guru Ram Das


ਜਿਉ ਜਿਉ ਜਪੈ ਤਿਵੈ ਸੁਖੁ ਪਾਵੈ ਸਤਿਗੁਰੁ ਸੇਵਿ ਸਮਾਵੈਗੋ ॥੧॥ ਰਹਾਉ

Jio Jio Japai Thivai Sukh Paavai Sathigur Saev Samaavaigo ||1|| Rehaao ||

The more you chant and meditate, the more you will be at peace; serve the True Guru, and merge in the Lord. ||1||Pause||

ਕਾਨੜਾ (ਮਃ ੪) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੭
Raag Kaanrhaa Guru Ram Das


ਭਗਤ ਜਨਾਂ ਕੀ ਖਿਨੁ ਖਿਨੁ ਲੋਚਾ ਨਾਮੁ ਜਪਤ ਸੁਖੁ ਪਾਵੈਗੋ

Bhagath Janaan Kee Khin Khin Lochaa Naam Japath Sukh Paavaigo ||

Each and every instant, the humble devotees long for Him; chanting the Naam, they find peace.

ਕਾਨੜਾ (ਮਃ ੪) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੮
Raag Kaanrhaa Guru Ram Das


ਅਨ ਰਸ ਸਾਦ ਗਏ ਸਭ ਨੀਕਰਿ ਬਿਨੁ ਨਾਵੈ ਕਿਛੁ ਸੁਖਾਵੈਗੋ ॥੧॥

An Ras Saadh Geae Sabh Neekar Bin Naavai Kishh N Sukhaavaigo ||1||

The taste of other pleasures is totally eradicated; nothing pleases them, except the Name. ||1||

ਕਾਨੜਾ (ਮਃ ੪) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੮
Raag Kaanrhaa Guru Ram Das


ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੋ

Guramath Har Har Meethaa Laagaa Gur Meethae Bachan Kadtaavaigo ||

Following the Guru's Teachings, the Lord seems sweet to them; the Guru inspires them to speak sweet words.

ਕਾਨੜਾ (ਮਃ ੪) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੯
Raag Kaanrhaa Guru Ram Das


ਸਤਿਗੁਰ ਬਾਣੀ ਪੁਰਖੁ ਪੁਰਖੋਤਮ ਬਾਣੀ ਸਿਉ ਚਿਤੁ ਲਾਵੈਗੋ ॥੨॥

Sathigur Baanee Purakh Purakhotham Baanee Sio Chith Laavaigo ||2||

Through the Word of the True Guru's Bani, the Primal Lord God is revealed; so focus your consciousness on His Bani. ||2||

ਕਾਨੜਾ (ਮਃ ੪) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੯
Raag Kaanrhaa Guru Ram Das


ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ

Gurabaanee Sunath Maeraa Man Dhraviaa Man Bheenaa Nij Ghar Aavaigo ||

Hearing the Word of the Guru's Bani, my mind has been softened and saturated with it; my mind has returned to its own home deep within.

ਕਾਨੜਾ (ਮਃ ੪) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੦
Raag Kaanrhaa Guru Ram Das


ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥੩॥

Theh Anehath Dhhunee Baajehi Nith Baajae Neejhar Dhhaar Chuaavaigo ||3||

The Unstruck Melody resonates and resounds there continuously; the stream of nectar trickles down constantly. ||3||

ਕਾਨੜਾ (ਮਃ ੪) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੧
Raag Kaanrhaa Guru Ram Das


ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ

Raam Naam Eik Thil Thil Gaavai Man Guramath Naam Samaavaigo ||

Singing the Name of the One Lord each and every instant, and following the Guru's Teachings, the mind is absorbed in the Naam.

ਕਾਨੜਾ (ਮਃ ੪) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੧
Raag Kaanrhaa Guru Ram Das


ਨਾਮੁ ਸੁਣੈ ਨਾਮੋ ਮਨਿ ਭਾਵੈ ਨਾਮੇ ਹੀ ਤ੍ਰਿਪਤਾਵੈਗੋ ॥੪॥

Naam Sunai Naamo Man Bhaavai Naamae Hee Thripathaavaigo ||4||

Listening to the Naam, the mind is pleased with the Naam, and satisfied with the Naam. ||4||

ਕਾਨੜਾ (ਮਃ ੪) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੨
Raag Kaanrhaa Guru Ram Das


ਕਨਿਕ ਕਨਿਕ ਪਹਿਰੇ ਬਹੁ ਕੰਗਨਾ ਕਾਪਰੁ ਭਾਂਤਿ ਬਨਾਵੈਗੋ

Kanik Kanik Pehirae Bahu Kanganaa Kaapar Bhaanth Banaavaigo ||

People wear lots of bracelets, glittering with gold; they wear all sorts of fine clothes.

ਕਾਨੜਾ (ਮਃ ੪) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੨
Raag Kaanrhaa Guru Ram Das


ਨਾਮ ਬਿਨਾ ਸਭਿ ਫੀਕ ਫਿਕਾਨੇ ਜਨਮਿ ਮਰੈ ਫਿਰਿ ਆਵੈਗੋ ॥੫॥

Naam Binaa Sabh Feek Fikaanae Janam Marai Fir Aavaigo ||5||

But without the Naam, they are all bland and insipid. They are born, only to die again, in the cycle of reincarnation. ||5||

ਕਾਨੜਾ (ਮਃ ੪) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੩
Raag Kaanrhaa Guru Ram Das


ਮਾਇਆ ਪਟਲ ਪਟਲ ਹੈ ਭਾਰੀ ਘਰੁ ਘੂਮਨਿ ਘੇਰਿ ਘੁਲਾਵੈਗੋ

Maaeiaa Pattal Pattal Hai Bhaaree Ghar Ghooman Ghaer Ghulaavaigo ||

The veil of Maya is a thick and heavy veil, a whirlpool which destroys one's home.

ਕਾਨੜਾ (ਮਃ ੪) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੪
Raag Kaanrhaa Guru Ram Das


ਪਾਪ ਬਿਕਾਰ ਮਨੂਰ ਸਭਿ ਭਾਰੇ ਬਿਖੁ ਦੁਤਰੁ ਤਰਿਓ ਜਾਵੈਗੋ ॥੬॥

Paap Bikaar Manoor Sabh Bhaarae Bikh Dhuthar Thariou N Jaavaigo ||6||

Sins and corrupt vices are totally heavy, like rusted slag. They will not let you cross over the poisonous and treacherous world-ocean. ||6||

ਕਾਨੜਾ (ਮਃ ੪) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੪
Raag Kaanrhaa Guru Ram Das


ਭਉ ਬੈਰਾਗੁ ਭਇਆ ਹੈ ਬੋਹਿਥੁ ਗੁਰੁ ਖੇਵਟੁ ਸਬਦਿ ਤਰਾਵੈਗੋ

Bho Bairaag Bhaeiaa Hai Bohithh Gur Khaevatt Sabadh Tharaavaigo ||

Let the Fear of God and neutral detachment be the boat; the Guru is the Boatman, who carries us across in the Word of the Shabad.

ਕਾਨੜਾ (ਮਃ ੪) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੫
Raag Kaanrhaa Guru Ram Das


ਰਾਮ ਨਾਮੁ ਹਰਿ ਭੇਟੀਐ ਹਰਿ ਰਾਮੈ ਨਾਮਿ ਸਮਾਵੈਗੋ ॥੭॥

Raam Naam Har Bhaetteeai Har Raamai Naam Samaavaigo ||7||

Meeting with the Lord, the Name of the Lord, merge in the Lord, the Name of the Lord. ||7||

ਕਾਨੜਾ (ਮਃ ੪) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੬
Raag Kaanrhaa Guru Ram Das


ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ

Agiaan Laae Savaaliaa Gur Giaanai Laae Jagaavaigo ||

Attached to ignorance, people are falling asleep; attached to the Guru's spiritual wisdom, they awaken.

ਕਾਨੜਾ (ਮਃ ੪) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੬
Raag Kaanrhaa Guru Ram Das


ਨਾਨਕ ਭਾਣੈ ਆਪਣੈ ਜਿਉ ਭਾਵੈ ਤਿਵੈ ਚਲਾਵੈਗੋ ॥੮॥੧॥

Naanak Bhaanai Aapanai Jio Bhaavai Thivai Chalaavaigo ||8||1||

O Nanak, by His Will, He makes us walk as He pleases. ||8||1||

ਕਾਨੜਾ (ਮਃ ੪) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੮ ਪੰ. ੧੭
Raag Kaanrhaa Guru Ram Das