mani tani jaapeeai bhagvaan
ਮਨਿ ਤਨਿ ਜਾਪੀਐ ਭਗਵਾਨ ॥


ਕਲਿਆਨ ਮਹਲਾ

Kaliaan Mehalaa 5 ||

Kalyaan, Fifth Mehl:

ਕਲਿਆਨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੨੨


ਮਨਿ ਤਨਿ ਜਾਪੀਐ ਭਗਵਾਨ

Man Than Jaapeeai Bhagavaan ||

Within my mind and body I meditate on the Lord God.

ਕਲਿਆਨ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੨ ਪੰ. ੧੭
Raag Kalyan Guru Arjan Dev


ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥੧॥ ਰਹਾਉ

Gur Poorae Suprasann Bheae Sadhaa Sookh Kaliaan ||1|| Rehaao ||

The Perfect Guru is pleased and satisfied; I am blessed with eternal peace and happiness. ||1||Pause||

ਕਲਿਆਨ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੨ ਪੰ. ੧੮
Raag Kalyan Guru Arjan Dev


ਸਰਬ ਕਾਰਜ ਸਿਧਿ ਭਏ ਗਾਇ ਗੁਨ ਗੁਪਾਲ

Sarab Kaaraj Sidhh Bheae Gaae Gun Gupaal ||

All affairs are successfuly resolved, singing the Glorious Praises of the Lord of the World.

ਕਲਿਆਨ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੨ ਪੰ. ੧੮
Raag Kalyan Guru Arjan Dev


ਮਿਲਿ ਸਾਧਸੰਗਤਿ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ॥੧॥

Mil Saadhhasangath Prabhoo Simarae Naathiaa Dhukh Kaal ||1||

Joining the Saadh Sangat, the Company of the Holy, I dwell upon God, and the pain of death is taken away. ||1||

ਕਲਿਆਨ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੨ ਪੰ. ੧੯
Raag Kalyan Guru Arjan Dev


ਕਰਿ ਕਿਰਪਾ ਪ੍ਰਭ ਮੇਰਿਆ ਕਰਉ ਦਿਨੁ ਰੈਨਿ ਸੇਵ

Kar Kirapaa Prabh Maeriaa Karo Dhin Rain Saev ||

Please take pity on me, O my God, that I may serve You day and night.

ਕਲਿਆਨ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੨ ਪੰ. ੧੯
Raag Kalyan Guru Arjan Dev


ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ॥੨॥੫॥੮॥

Naanak Dhaas Saranaagathee Har Purakh Pooran Dhaev ||2||5||8||

Slave Nanak seeks the Sanctuary of the Lord, the Perfect, Divine Primal Being. ||2||5||8||

ਕਲਿਆਨ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੨੩ ਪੰ. ੧
Raag Kalyan Guru Arjan Dev