baarah mahi raaval khapi jaavahi chahu chhia mahi sanniaasee
ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ ॥


ਪ੍ਰਭਾਤੀ ਮਹਲਾ

Prabhaathee Mehalaa 1 ||

Prabhaatee, First Mehl:

ਪ੍ਰਭਾਤੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੩੩੨


ਬਾਰਹ ਮਹਿ ਰਾਵਲ ਖਪਿ ਜਾਵਹਿ ਚਹੁ ਛਿਅ ਮਹਿ ਸੰਨਿਆਸੀ

Baareh Mehi Raaval Khap Jaavehi Chahu Shhia Mehi Sanniaasee ||

The Yogis are divided into twelve schools, the Sannyaasees into ten.

ਪ੍ਰਭਾਤੀ (ਮਃ ੧) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੪
Raag Parbhati Guru Nanak Dev


ਜੋਗੀ ਕਾਪੜੀਆ ਸਿਰਖੂਥੇ ਬਿਨੁ ਸਬਦੈ ਗਲਿ ਫਾਸੀ ॥੧॥

Jogee Kaaparreeaa Sirakhoothhae Bin Sabadhai Gal Faasee ||1||

The Yogis and those wearing religious robes, and the Jains with their all hair plucked out - without the Word of the Shabad, the noose is around their necks. ||1||

ਪ੍ਰਭਾਤੀ (ਮਃ ੧) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੪
Raag Parbhati Guru Nanak Dev


ਸਬਦਿ ਰਤੇ ਪੂਰੇ ਬੈਰਾਗੀ

Sabadh Rathae Poorae Bairaagee ||

Those who are imbued with the Shabad are the perfectly detached renunciates.

ਪ੍ਰਭਾਤੀ (ਮਃ ੧) (੧੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੫
Raag Parbhati Guru Nanak Dev


ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥੧॥ ਰਹਾਉ

Aouhath Hasath Mehi Bheekhiaa Jaachee Eaek Bhaae Liv Laagee ||1|| Rehaao ||

They beg to receive charity in the hands of their hearts, embracing love and affection for the One. ||1||Pause||

ਪ੍ਰਭਾਤੀ (ਮਃ ੧) (੧੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੫
Raag Parbhati Guru Nanak Dev


ਬ੍ਰਹਮਣ ਵਾਦੁ ਪੜਹਿ ਕਰਿ ਕਿਰਿਆ ਕਰਣੀ ਕਰਮ ਕਰਾਏ

Brehaman Vaadh Parrehi Kar Kiriaa Karanee Karam Karaaeae ||

The Brahmins study and argue about the scriptures; they perform ceremonial rituals, and lead others in these rituals.

ਪ੍ਰਭਾਤੀ (ਮਃ ੧) (੧੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੬
Raag Parbhati Guru Nanak Dev


ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥੨॥

Bin Boojhae Kishh Soojhai Naahee Manamukh Vishhurr Dhukh Paaeae ||2||

Without true understanding, those self-willed manmukhs understand nothing. Separated from God, they suffer in pain. ||2||

ਪ੍ਰਭਾਤੀ (ਮਃ ੧) (੧੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੬
Raag Parbhati Guru Nanak Dev


ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ

Sabadh Milae Sae Soochaachaaree Saachee Dharageh Maanae ||

Those who receive the Shabad are sanctified and pure; they are approved in the True Court.

ਪ੍ਰਭਾਤੀ (ਮਃ ੧) (੧੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੭
Raag Parbhati Guru Nanak Dev


ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥੩॥

Anadhin Naam Rathan Liv Laagae Jug Jug Saach Samaanae ||3||

Night and day, they remain lovingly attuned to the Naam; throughout the ages, they are merged in the True One. ||3||

ਪ੍ਰਭਾਤੀ (ਮਃ ੧) (੧੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੮
Raag Parbhati Guru Nanak Dev


ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ

Sagalae Karam Dhharam Such Sanjam Jap Thap Theerathh Sabadh Vasae ||

Good deeds, righteousness and Dharmic faith, purification, austere self-discipline, chanting, intense meditation and pilgrimages to sacred shrines - all these abide in the Shabad.

ਪ੍ਰਭਾਤੀ (ਮਃ ੧) (੧੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੮
Raag Parbhati Guru Nanak Dev


ਨਾਨਕ ਸਤਿਗੁਰ ਮਿਲੈ ਮਿਲਾਇਆ ਦੂਖ ਪਰਾਛਤ ਕਾਲ ਨਸੇ ॥੪॥੧੬॥

Naanak Sathigur Milai Milaaeiaa Dhookh Paraashhath Kaal Nasae ||4||16||

O Nanak, united in union with the True Guru, suffering, sin and death run away. ||4||16||

ਪ੍ਰਭਾਤੀ (ਮਃ ੧) (੧੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੯
Raag Parbhati Guru Nanak Dev