gurmukhi virlaa koee boojhai sabdey rahiaa samaaee
ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥


ਰਾਗੁ ਪ੍ਰਭਾਤੀ ਮਹਲਾ ਚਉਪਦੇ

Raag Prabhaathee Mehalaa 3 Choupadhae

Raag Prabhaatee, Third Mehl, Chau-Padas:

ਪ੍ਰਭਾਤੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੩੩੨


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਪ੍ਰਭਾਤੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੩੩੨


ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ

Guramukh Viralaa Koee Boojhai Sabadhae Rehiaa Samaaee ||

Those who become Gurmukh and understand are very rare; God is permeating and pervading through the Word of His Shabad.

ਪ੍ਰਭਾਤੀ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੧੮
Raag Parbhati Guru Amar Das


ਨਾਮਿ ਰਤੇ ਸਦਾ ਸੁਖੁ ਪਾਵੈ ਸਾਚਿ ਰਹੈ ਲਿਵ ਲਾਈ ॥੧॥

Naam Rathae Sadhaa Sukh Paavai Saach Rehai Liv Laaee ||1||

Those who are imbued with the Naam, the Name of the Lord, find everlasting peace; they remain lovingly attuned to the True One. ||1||

ਪ੍ਰਭਾਤੀ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੨ ਪੰ. ੧੮
Raag Parbhati Guru Amar Das


ਹਰਿ ਹਰਿ ਨਾਮੁ ਜਪਹੁ ਜਨ ਭਾਈ

Har Har Naam Japahu Jan Bhaaee ||

Chant the Name of the Lord, Har, Har, O Siblings of Destiny.

ਪ੍ਰਭਾਤੀ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੩ ਪੰ. ੧
Raag Parbhati Guru Amar Das


ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥੧॥ ਰਹਾਉ

Gur Prasaadh Man Asathhir Hovai Anadhin Har Ras Rehiaa Aghaaee ||1|| Rehaao ||

By Guru's Grace, the mind becomes steady and stable; night and day, it remains satisfied with the Sublime Essence of the Lord. ||1||Pause||

ਪ੍ਰਭਾਤੀ (ਮਃ ੩) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੩ ਪੰ. ੧
Raag Parbhati Guru Amar Das


ਅਨਦਿਨੁ ਭਗਤਿ ਕਰਹੁ ਦਿਨੁ ਰਾਤੀ ਇਸੁ ਜੁਗ ਕਾ ਲਾਹਾ ਭਾਈ

Anadhin Bhagath Karahu Dhin Raathee Eis Jug Kaa Laahaa Bhaaee ||

Night and day, perform devotional worship service to the Lord, day and night; this is the profit to be obtained in this Dark Age of Kali Yuga, O Siblings of Destiny.

ਪ੍ਰਭਾਤੀ (ਮਃ ੩) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੩ ਪੰ. ੨
Raag Parbhati Guru Amar Das


ਸਦਾ ਜਨ ਨਿਰਮਲ ਮੈਲੁ ਲਾਗੈ ਸਚਿ ਨਾਮਿ ਚਿਤੁ ਲਾਈ ॥੨॥

Sadhaa Jan Niramal Mail N Laagai Sach Naam Chith Laaee ||2||

The humble beings are forever immaculate; no filth ever sticks to them. They focus their consciousness on the True Name. ||2||

ਪ੍ਰਭਾਤੀ (ਮਃ ੩) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੩ ਪੰ. ੨
Raag Parbhati Guru Amar Das


ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ

Sukh Seegaar Sathiguroo Dhikhaaeiaa Naam Vaddee Vaddiaaee ||

The True Guru has revealed the ornamentation of peace; the Glorious Greatness of the Naam is Great!

ਪ੍ਰਭਾਤੀ (ਮਃ ੩) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੩ ਪੰ. ੩
Raag Parbhati Guru Amar Das


ਅਖੁਟ ਭੰਡਾਰ ਭਰੇ ਕਦੇ ਤੋਟਿ ਆਵੈ ਸਦਾ ਹਰਿ ਸੇਵਹੁ ਭਾਈ ॥੩॥

Akhutt Bhanddaar Bharae Kadhae Thott N Aavai Sadhaa Har Saevahu Bhaaee ||3||

The Inexhaustible Treasures are overflowing; they are never exhausted. So serve the Lord forever, O Siblings of Destiny. ||3||

ਪ੍ਰਭਾਤੀ (ਮਃ ੩) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੩ ਪੰ. ੪
Raag Parbhati Guru Amar Das


ਆਪੇ ਕਰਤਾ ਜਿਸ ਨੋ ਦੇਵੈ ਤਿਸੁ ਵਸੈ ਮਨਿ ਆਈ

Aapae Karathaa Jis No Dhaevai This Vasai Man Aaee ||

The Creator comes to abide in the minds of those whom He Himself has blessed.

ਪ੍ਰਭਾਤੀ (ਮਃ ੩) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੩ ਪੰ. ੪
Raag Parbhati Guru Amar Das


ਨਾਨਕ ਨਾਮੁ ਧਿਆਇ ਸਦਾ ਤੂ ਸਤਿਗੁਰਿ ਦੀਆ ਦਿਖਾਈ ॥੪॥੧॥

Naanak Naam Dhhiaae Sadhaa Thoo Sathigur Dheeaa Dhikhaaee ||4||1||

O Nanak, meditate forever on the Naam, which the True Guru has revealed. ||4||1||

ਪ੍ਰਭਾਤੀ (ਮਃ ੩) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੩ ਪੰ. ੫
Raag Parbhati Guru Amar Das