iku khinu hari prabhi kirpaa dhaaree gun gaaey rasak raseek
ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥


ਪ੍ਰਭਾਤੀ ਮਹਲਾ

Prabhaathee Mehalaa 4 ||

Prabhaatee, Fourth Mehl:

ਪ੍ਰਭਾਤੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੩੩੫


ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ

Eik Khin Har Prabh Kirapaa Dhhaaree Gun Gaaeae Rasak Raseek ||

The Lord God showered me with His Mercy for an instant; I sing His Glorious Praises with joyous love and delight.

ਪ੍ਰਭਾਤੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੫ ਪੰ. ੧੯
Raag Parbhati Guru Ram Das


ਗਾਵਤ ਸੁਨਤ ਦੋਊ ਭਏ ਮੁਕਤੇ ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥੧॥

Gaavath Sunath Dhooo Bheae Mukathae Jinaa Guramukh Khin Har Peek ||1||

Both the singer and the listener are liberated, when, as Gurmukh, they drink in the Lord's Name, even for an instant. ||1||

ਪ੍ਰਭਾਤੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੧
Raag Parbhati Guru Ram Das


ਮੇਰੈ ਮਨਿ ਹਰਿ ਹਰਿ ਰਾਮ ਨਾਮੁ ਰਸੁ ਟੀਕ

Maerai Man Har Har Raam Naam Ras Tteek ||

The Sublime Essence of the Name of the Lord, Har, Har, is enshrined within my mind.

ਪ੍ਰਭਾਤੀ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੨
Raag Parbhati Guru Ram Das


ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ ॥੧॥ ਰਹਾਉ

Guramukh Naam Seethal Jal Paaeiaa Har Har Naam Peeaa Ras Jheek ||1|| Rehaao ||

As Gurmukh, I have obtained the cooling, soothing Water of the Naam. I eagerly drink in the sublime essence of the Name of the Lord, Har, Har. ||1||Pause||

ਪ੍ਰਭਾਤੀ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੨
Raag Parbhati Guru Ram Das


ਜਿਨ ਹਰਿ ਹਿਰਦੈ ਪ੍ਰੀਤਿ ਲਗਾਨੀ ਤਿਨਾ ਮਸਤਕਿ ਊਜਲ ਟੀਕ

Jin Har Hiradhai Preeth Lagaanee Thinaa Masathak Oojal Tteek ||

Those whose hearts are imbued with the Love of the Lord have the mark of radiant purity upon their foreheads.

ਪ੍ਰਭਾਤੀ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੩
Raag Parbhati Guru Ram Das


ਹਰਿ ਜਨ ਸੋਭਾ ਸਭ ਜਗ ਊਪਰਿ ਜਿਉ ਵਿਚਿ ਉਡਵਾ ਸਸਿ ਕੀਕ ॥੨॥

Har Jan Sobhaa Sabh Jag Oopar Jio Vich Ouddavaa Sas Keek ||2||

The Glory of the Lord's humble servant is manifest throughout the world, like the moon among the stars. ||2||

ਪ੍ਰਭਾਤੀ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੪
Raag Parbhati Guru Ram Das


ਜਿਨ ਹਰਿ ਹਿਰਦੈ ਨਾਮੁ ਵਸਿਓ ਤਿਨ ਸਭਿ ਕਾਰਜ ਫੀਕ

Jin Har Hiradhai Naam N Vasiou Thin Sabh Kaaraj Feek ||

Those whose hearts are not filled with the Lord's Name - all their affairs are worthless and insipid.

ਪ੍ਰਭਾਤੀ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੪
Raag Parbhati Guru Ram Das


ਜੈਸੇ ਸੀਗਾਰੁ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ॥੩॥

Jaisae Seegaar Karai Dhaeh Maanukh Naam Binaa Nakattae Nak Keek ||3||

They may adorn and decorate their bodies, but without the Naam, they look like their noses have been cut off. ||3||

ਪ੍ਰਭਾਤੀ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੫
Raag Parbhati Guru Ram Das


ਘਟਿ ਘਟਿ ਰਮਈਆ ਰਮਤ ਰਾਮ ਰਾਇ ਸਭ ਵਰਤੈ ਸਭ ਮਹਿ ਈਕ

Ghatt Ghatt Rameeaa Ramath Raam Raae Sabh Varathai Sabh Mehi Eek ||

The Sovereign Lord permeates each and every heart; the One Lord is all-pervading everywhere.

ਪ੍ਰਭਾਤੀ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੫
Raag Parbhati Guru Ram Das


ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ॥੪॥੩॥

Jan Naanak Ko Har Kirapaa Dhhaaree Gur Bachan Dhhiaaeiou Gharee Meek ||4||3||

The Lord has showered His Mercy upon servant Nanak; through the Word of the Guru's Teachings, I have meditated on the Lord in an instant. ||4||3||

ਪ੍ਰਭਾਤੀ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੩੬ ਪੰ. ੬
Raag Parbhati Guru Ram Das