peyeearai din chaari hai hari hari likhi paaiaa
ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ ॥


ਗਉੜੀ ਬੈਰਾਗਣਿ ਮਹਲਾ

Gourree Bairaagan Mehalaa 3 ||

Gauree Bairaagan, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੬੨


ਪੇਈਅੜੈ ਦਿਨ ਚਾਰਿ ਹੈ ਹਰਿ ਹਰਿ ਲਿਖਿ ਪਾਇਆ

Paeeearrai Dhin Chaar Hai Har Har Likh Paaeiaa ||

The Lord, Har, Har, has ordained that the soul is to stay in her parents' home for only a few short days.

ਗਉੜੀ (ਮਃ ੩) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੭
Raag Gauri Bairaagan Guru Amar Das


ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ

Sobhaavanthee Naar Hai Guramukh Gun Gaaeiaa ||

Glorious is that soul-bride, who as Gurmukh, sings the Glorious Praises of the Lord.

ਗਉੜੀ (ਮਃ ੩) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੮
Raag Gauri Bairaagan Guru Amar Das


ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ

Paevakarrai Gun Sanmalai Saahurai Vaas Paaeiaa ||

She who cultivates virtue in her parents' home, shall obtain a home at her in-laws.

ਗਉੜੀ (ਮਃ ੩) (੩੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੮
Raag Gauri Bairaagan Guru Amar Das


ਗੁਰਮੁਖਿ ਸਹਜਿ ਸਮਾਣੀਆ ਹਰਿ ਹਰਿ ਮਨਿ ਭਾਇਆ ॥੧॥

Guramukh Sehaj Samaaneeaa Har Har Man Bhaaeiaa ||1||

The Gurmukhs are intuitively absorbed into the Lord. The Lord is pleasing to their minds. ||1||

ਗਉੜੀ (ਮਃ ੩) (੩੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੮
Raag Gauri Bairaagan Guru Amar Das


ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ

Sasurai Paeeeai Pir Vasai Kahu Kith Bidhh Paaeeai ||

Our Husband Lord dwells in this world, and in the world beyond. Tell me, how can He be found?

ਗਉੜੀ (ਮਃ ੩) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੯
Raag Gauri Bairaagan Guru Amar Das


ਆਪਿ ਨਿਰੰਜਨੁ ਅਲਖੁ ਹੈ ਆਪੇ ਮੇਲਾਈਐ ॥੧॥ ਰਹਾਉ

Aap Niranjan Alakh Hai Aapae Maelaaeeai ||1|| Rehaao ||

The Immaculate Lord Himself is unseen. He unites us with Himself. ||1||Pause||

ਗਉੜੀ (ਮਃ ੩) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੨ ਪੰ. ੧੯
Raag Gauri Bairaagan Guru Amar Das


ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ

Aapae Hee Prabh Dhaehi Math Har Naam Dhhiaaeeai ||

God Himself bestows wisdom; meditate on the Name of the Lord.

ਗਉੜੀ (ਮਃ ੩) (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧
Raag Gauri Bairaagan Guru Amar Das


ਵਡਭਾਗੀ ਸਤਿਗੁਰੁ ਮਿਲੈ ਮੁਖਿ ਅੰਮ੍ਰਿਤੁ ਪਾਈਐ

Vaddabhaagee Sathigur Milai Mukh Anmrith Paaeeai ||

By great good fortune, one meets the True Guru, who places the Ambrosial Nectar in the mouth.

ਗਉੜੀ (ਮਃ ੩) (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧
Raag Gauri Bairaagan Guru Amar Das


ਹਉਮੈ ਦੁਬਿਧਾ ਬਿਨਸਿ ਜਾਇ ਸਹਜੇ ਸੁਖਿ ਸਮਾਈਐ

Houmai Dhubidhhaa Binas Jaae Sehajae Sukh Samaaeeai ||

When egotism and duality are eradicated, one intuitively merges in peace.

ਗਉੜੀ (ਮਃ ੩) (੩੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੨
Raag Gauri Bairaagan Guru Amar Das


ਸਭੁ ਆਪੇ ਆਪਿ ਵਰਤਦਾ ਆਪੇ ਨਾਇ ਲਾਈਐ ॥੨॥

Sabh Aapae Aap Varathadhaa Aapae Naae Laaeeai ||2||

He Himself is All-pervading; He Himself links us to His Name. ||2||

ਗਉੜੀ (ਮਃ ੩) (੩੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੨
Raag Gauri Bairaagan Guru Amar Das


ਮਨਮੁਖਿ ਗਰਬਿ ਪਾਇਓ ਅਗਿਆਨ ਇਆਣੇ

Manamukh Garab N Paaeiou Agiaan Eiaanae ||

The self-willed manmukhs, in their arrogant pride, do not find God; they are so ignorant and foolish!

ਗਉੜੀ (ਮਃ ੩) (੩੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੩
Raag Gauri Bairaagan Guru Amar Das


ਸਤਿਗੁਰ ਸੇਵਾ ਨਾ ਕਰਹਿ ਫਿਰਿ ਫਿਰਿ ਪਛੁਤਾਣੇ

Sathigur Saevaa Naa Karehi Fir Fir Pashhuthaanae ||

They do not serve the True Guru, and in the end, they regret and repent, over and over again.

ਗਉੜੀ (ਮਃ ੩) (੩੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੩
Raag Gauri Bairaagan Guru Amar Das


ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ

Garabh Jonee Vaas Paaeidhae Garabhae Gal Jaanae ||

They are cast into the womb to be reincarnated, and within the womb, they rot.

ਗਉੜੀ (ਮਃ ੩) (੩੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੪
Raag Gauri Bairaagan Guru Amar Das


ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥੩॥

Maerae Karathae Eaevai Bhaavadhaa Manamukh Bharamaanae ||3||

As it pleases my Creator Lord, the self-willed manmukhs wander around lost. ||3||

ਗਉੜੀ (ਮਃ ੩) (੩੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੪
Raag Gauri Bairaagan Guru Amar Das


ਮੇਰੈ ਹਰਿ ਪ੍ਰਭਿ ਲੇਖੁ ਲਿਖਾਇਆ ਧੁਰਿ ਮਸਤਕਿ ਪੂਰਾ

Maerai Har Prabh Laekh Likhaaeiaa Dhhur Masathak Pooraa ||

My Lord God inscribed the full pre-ordained destiny upon the forehead.

ਗਉੜੀ (ਮਃ ੩) (੩੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੫
Raag Gauri Bairaagan Guru Amar Das


ਹਰਿ ਹਰਿ ਨਾਮੁ ਧਿਆਇਆ ਭੇਟਿਆ ਗੁਰੁ ਸੂਰਾ

Har Har Naam Dhhiaaeiaa Bhaettiaa Gur Sooraa ||

When one meets the Great and Courageous Guru, one meditates on the Name of the Lord, Har, Har.

ਗਉੜੀ (ਮਃ ੩) (੩੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੫
Raag Gauri Bairaagan Guru Amar Das


ਮੇਰਾ ਪਿਤਾ ਮਾਤਾ ਹਰਿ ਨਾਮੁ ਹੈ ਹਰਿ ਬੰਧਪੁ ਬੀਰਾ

Maeraa Pithaa Maathaa Har Naam Hai Har Bandhhap Beeraa ||

The Lord's Name is my mother and father; the Lord is my relative and brother.

ਗਉੜੀ (ਮਃ ੩) (੩੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੬
Raag Gauri Bairaagan Guru Amar Das


ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥੪॥੩॥੧੭॥੩੭॥

Har Har Bakhas Milaae Prabh Jan Naanak Keeraa ||4||3||17||37||

O Lord, Har, Har, please forgive me and unite me with Yourself. Servant Nanak is a lowly worm. ||4||3||17||37||

ਗਉੜੀ (ਮਃ ੩) (੩੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੬
Raag Gauri Bairaagan Guru Amar Das