panditu saasat simriti pariaa
ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥


ਗਉੜੀ ਗੁਆਰੇਰੀ ਮਹਲਾ ਚਉਥਾ ਚਉਪਦੇ

Gourree Guaaraeree Mehalaa 4 Chouthhaa Choupadhae

Gauree Gwaarayree, Fourth Mehl, Chau-Padas:

ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੬੩


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੧੬੩


ਪੰਡਿਤੁ ਸਾਸਤ ਸਿਮ੍ਰਿਤਿ ਪੜਿਆ

Panddith Saasath Simrith Parriaa ||

The Pandit - the religious scholar - recites the Shaastras and the Simritees;

ਗਉੜੀ (ਮਃ ੪) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੮
Raag Gauri Guaarayree Guru Ram Das


ਜੋਗੀ ਗੋਰਖੁ ਗੋਰਖੁ ਕਰਿਆ

Jogee Gorakh Gorakh Kariaa ||

The Yogi cries out, ""Gorakh, Gorakh"".

ਗਉੜੀ (ਮਃ ੪) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੮
Raag Gauri Guaarayree Guru Ram Das


ਮੈ ਮੂਰਖ ਹਰਿ ਹਰਿ ਜਪੁ ਪੜਿਆ ॥੧॥

Mai Moorakh Har Har Jap Parriaa ||1||

But I am just a fool - I just chant the Name of the Lord, Har, Har. ||1||

ਗਉੜੀ (ਮਃ ੪) (੩੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੮
Raag Gauri Guaarayree Guru Ram Das


ਨਾ ਜਾਨਾ ਕਿਆ ਗਤਿ ਰਾਮ ਹਮਾਰੀ

Naa Jaanaa Kiaa Gath Raam Hamaaree ||

I do not know what my condition shall be, Lord.

ਗਉੜੀ (ਮਃ ੪) (੩੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੯
Raag Gauri Guaarayree Guru Ram Das


ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥੧॥ ਰਹਾਉ

Har Bhaj Man Maerae Thar Bhoujal Thoo Thaaree ||1|| Rehaao ||

O my mind, vibrate and meditate on the Name of the Lord. You shall cross over the terrifying world-ocean. ||1||Pause||

ਗਉੜੀ (ਮਃ ੪) (੩੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੩ ਪੰ. ੧੯
Raag Gauri Guaarayree Guru Ram Das


ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ

Sanniaasee Bibhooth Laae Dhaeh Savaaree ||

The Sannyaasee smears his body with ashes;

ਗਉੜੀ (ਮਃ ੪) (੩੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧
Raag Gauri Guaarayree Guru Ram Das


ਪਰ ਤ੍ਰਿਅ ਤਿਆਗੁ ਕਰੀ ਬ੍ਰਹਮਚਾਰੀ

Par Thria Thiaag Karee Brehamachaaree ||

Renouncing other men's women, he practices celibacy.

ਗਉੜੀ (ਮਃ ੪) (੩੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧
Raag Gauri Guaarayree Guru Ram Das


ਮੈ ਮੂਰਖ ਹਰਿ ਆਸ ਤੁਮਾਰੀ ॥੨॥

Mai Moorakh Har Aas Thumaaree ||2||

I am just a fool, Lord; I place my hopes in You! ||2||

ਗਉੜੀ (ਮਃ ੪) (੩੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੧
Raag Gauri Guaarayree Guru Ram Das


ਖਤ੍ਰੀ ਕਰਮ ਕਰੇ ਸੂਰਤਣੁ ਪਾਵੈ

Khathree Karam Karae Soorathan Paavai ||

The Kh'shaatriya acts bravely, and is recognized as a warrior.

ਗਉੜੀ (ਮਃ ੪) (੩੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੨
Raag Gauri Guaarayree Guru Ram Das


ਸੂਦੁ ਵੈਸੁ ਪਰ ਕਿਰਤਿ ਕਮਾਵੈ

Soodh Vais Par Kirath Kamaavai ||

The Shoodra and the Vaisha work and slave for others;

ਗਉੜੀ (ਮਃ ੪) (੩੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੨
Raag Gauri Guaarayree Guru Ram Das


ਮੈ ਮੂਰਖ ਹਰਿ ਨਾਮੁ ਛਡਾਵੈ ॥੩॥

Mai Moorakh Har Naam Shhaddaavai ||3||

I am just a fool - I am saved by the Lord's Name. ||3||

ਗਉੜੀ (ਮਃ ੪) (੩੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੨
Raag Gauri Guaarayree Guru Ram Das


ਸਭ ਤੇਰੀ ਸ੍ਰਿਸਟਿ ਤੂੰ ਆਪਿ ਰਹਿਆ ਸਮਾਈ

Sabh Thaeree Srisatt Thoon Aap Rehiaa Samaaee ||

The entire Universe is Yours; You Yourself permeate and pervade it.

ਗਉੜੀ (ਮਃ ੪) (੩੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੩
Raag Gauri Guaarayree Guru Ram Das


ਗੁਰਮੁਖਿ ਨਾਨਕ ਦੇ ਵਡਿਆਈ

Guramukh Naanak Dhae Vaddiaaee ||

O Nanak, the Gurmukhs are blessed with glorious greatness.

ਗਉੜੀ (ਮਃ ੪) (੩੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੩
Raag Gauri Guaarayree Guru Ram Das


ਮੈ ਅੰਧੁਲੇ ਹਰਿ ਟੇਕ ਟਿਕਾਈ ॥੪॥੧॥੩੯॥

Mai Andhhulae Har Ttaek Ttikaaee ||4||1||39||

I am blind - I have taken the Lord as my Support. ||4||1||39||

ਗਉੜੀ (ਮਃ ੪) (੩੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੬੪ ਪੰ. ੩
Raag Gauri Guaarayree Guru Ram Das