gur parsaadee veykhu too hari mandru teyrai naali
ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥


ਪ੍ਰਭਾਤੀ ਮਹਲਾ ਬਿਭਾਸ

Prabhaathee Mehalaa 3 Bibhaasa

Prabhaatee, Third Mehl, Bibhaas:

ਪ੍ਰਭਾਤੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੩੪੬


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਪ੍ਰਭਾਤੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੩੪੬


ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ

Gur Parasaadhee Vaekh Thoo Har Mandhar Thaerai Naal ||

By Guru's Grace, see that the Temple of the Lord is within you.

ਪ੍ਰਭਾਤੀ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੩
Raag Parbhati Bibhaas Guru Amar Das


ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮ੍ਹ੍ਹਾਲਿ ॥੧॥

Har Mandhar Sabadhae Khojeeai Har Naamo Laehu Samhaal ||1||

The Temple of the Lord is found through the Word of the Shabad; contemplate the Lord's Name. ||1||

ਪ੍ਰਭਾਤੀ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੩
Raag Parbhati Bibhaas Guru Amar Das


ਮਨ ਮੇਰੇ ਸਬਦਿ ਰਪੈ ਰੰਗੁ ਹੋਇ

Man Maerae Sabadh Rapai Rang Hoe ||

O my mind, be joyfully attuned to the Shabad.

ਪ੍ਰਭਾਤੀ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੪
Raag Parbhati Bibhaas Guru Amar Das


ਸਚੀ ਭਗਤਿ ਸਚਾ ਹਰਿ ਮੰਦਰੁ ਪ੍ਰਗਟੀ ਸਾਚੀ ਸੋਇ ॥੧॥ ਰਹਾਉ

Sachee Bhagath Sachaa Har Mandhar Pragattee Saachee Soe ||1|| Rehaao ||

True is devotional worship, and True is the Temple of the Lord; True is His Manifest Glory. ||1||Pause||

ਪ੍ਰਭਾਤੀ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੪
Raag Parbhati Bibhaas Guru Amar Das


ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ

Har Mandhar Eaehu Sareer Hai Giaan Rathan Paragatt Hoe ||

This body is the Temple of the Lord, in which the jewel of spiritual wisdom is revealed.

ਪ੍ਰਭਾਤੀ (ਮਃ ੩) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੪
Raag Parbhati Bibhaas Guru Amar Das


ਮਨਮੁਖ ਮੂਲੁ ਜਾਣਨੀ ਮਾਣਸਿ ਹਰਿ ਮੰਦਰੁ ਹੋਇ ॥੨॥

Manamukh Mool N Jaananee Maanas Har Mandhar N Hoe ||2||

The self-willed manmukhs do not know anything at all; they do not believe that the Lord's Temple is within. ||2||

ਪ੍ਰਭਾਤੀ (ਮਃ ੩) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੫
Raag Parbhati Bibhaas Guru Amar Das


ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ

Har Mandhar Har Jeeo Saajiaa Rakhiaa Hukam Savaar ||

The Dear Lord created the Temple of the Lord; He adorns it by His Will.

ਪ੍ਰਭਾਤੀ (ਮਃ ੩) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੬
Raag Parbhati Bibhaas Guru Amar Das


ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਮੇਟਣਹਾਰੁ ॥੩॥

Dhhur Laekh Likhiaa S Kamaavanaa Koe N Maettanehaar ||3||

All act according to their pre-ordained destiny; no one can erase it. ||3||

ਪ੍ਰਭਾਤੀ (ਮਃ ੩) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੬
Raag Parbhati Bibhaas Guru Amar Das


ਸਬਦੁ ਚੀਨ੍ਹ੍ਹਿ ਸੁਖੁ ਪਾਇਆ ਸਚੈ ਨਾਇ ਪਿਆਰ

Sabadh Cheenih Sukh Paaeiaa Sachai Naae Piaar ||

Contemplating the Shabad, peace is obtained, loving the True Name.

ਪ੍ਰਭਾਤੀ (ਮਃ ੩) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੭
Raag Parbhati Bibhaas Guru Amar Das


ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥

Har Mandhar Sabadhae Sohanaa Kanchan Kott Apaar ||4||

The Temple of the Lord is embellished with the Shabad; it is an Infinite Fortress of God. ||4||

ਪ੍ਰਭਾਤੀ (ਮਃ ੩) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੭
Raag Parbhati Bibhaas Guru Amar Das


ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ

Har Mandhar Eaehu Jagath Hai Gur Bin Ghorandhhaar ||

This world is the Temple of the Lord; without the Guru, there is only pitch darkness.

ਪ੍ਰਭਾਤੀ (ਮਃ ੩) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੮
Raag Parbhati Bibhaas Guru Amar Das


ਦੂਜਾ ਭਾਉ ਕਰਿ ਪੂਜਦੇ ਮਨਮੁਖ ਅੰਧ ਗਵਾਰ ॥੫॥

Dhoojaa Bhaao Kar Poojadhae Manamukh Andhh Gavaar ||5||

The blind and foolish self-willed manmukhs worship in the love of duality. ||5||

ਪ੍ਰਭਾਤੀ (ਮਃ ੩) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੮
Raag Parbhati Bibhaas Guru Amar Das


ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਜਾਇ

Jithhai Laekhaa Mangeeai Thithhai Dhaeh Jaath N Jaae ||

One's body and social status do not go along to that place, where all are called to account.

ਪ੍ਰਭਾਤੀ (ਮਃ ੩) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੯
Raag Parbhati Bibhaas Guru Amar Das


ਸਾਚਿ ਰਤੇ ਸੇ ਉਬਰੇ ਦੁਖੀਏ ਦੂਜੈ ਭਾਇ ॥੬॥

Saach Rathae Sae Oubarae Dhukheeeae Dhoojai Bhaae ||6||

Those who are attuned to Truth are saved; those in the love of duality are miserable. ||6||

ਪ੍ਰਭਾਤੀ (ਮਃ ੩) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੯
Raag Parbhati Bibhaas Guru Amar Das


ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ

Har Mandhar Mehi Naam Nidhhaan Hai Naa Boojhehi Mugadhh Gavaar ||

The treasure of the Naam is within the Temple of the Lord. The idiotic fools do not realize this.

ਪ੍ਰਭਾਤੀ (ਮਃ ੩) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੯
Raag Parbhati Bibhaas Guru Amar Das


ਗੁਰ ਪਰਸਾਦੀ ਚੀਨ੍ਹ੍ਹਿਆ ਹਰਿ ਰਾਖਿਆ ਉਰਿ ਧਾਰਿ ॥੭॥

Gur Parasaadhee Cheenihaaa Har Raakhiaa Our Dhhaar ||7||

By Guru's Grace, I have realized this. I keep the Lord enshrined within my heart. ||7||

ਪ੍ਰਭਾਤੀ (ਮਃ ੩) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੦
Raag Parbhati Bibhaas Guru Amar Das


ਗੁਰ ਕੀ ਬਾਣੀ ਗੁਰ ਤੇ ਜਾਤੀ ਜਿ ਸਬਦਿ ਰਤੇ ਰੰਗੁ ਲਾਇ

Gur Kee Baanee Gur Thae Jaathee J Sabadh Rathae Rang Laae ||

Those who are attuned to the love of the Shabad know the Guru, through the Word of the Guru's Bani.

ਪ੍ਰਭਾਤੀ (ਮਃ ੩) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੧
Raag Parbhati Bibhaas Guru Amar Das


ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ ॥੮॥

Pavith Paavan Sae Jan Niramal Har Kai Naam Samaae ||8||

Sacred, pure and immaculate are those humble beings who are absorbed in the Name of the Lord. ||8||

ਪ੍ਰਭਾਤੀ (ਮਃ ੩) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੧
Raag Parbhati Bibhaas Guru Amar Das


ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ

Har Mandhar Har Kaa Haatt Hai Rakhiaa Sabadh Savaar ||

The Temple of the Lord is the Lord's Shop; He embellishes it with the Word of His Shabad.

ਪ੍ਰਭਾਤੀ (ਮਃ ੩) ਅਸਟ. (੧) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੨
Raag Parbhati Bibhaas Guru Amar Das


ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥੯॥

This Vich Soudhaa Eaek Naam Guramukh Lain Savaar ||9||

In that shop is the merchandise of the One Name; the Gurmukhs adorn themselves with it. ||9||

ਪ੍ਰਭਾਤੀ (ਮਃ ੩) ਅਸਟ. (੧) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੨
Raag Parbhati Bibhaas Guru Amar Das


ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ

Har Mandhar Mehi Man Lohatt Hai Mohiaa Dhoojai Bhaae ||

The mind is like iron slag, within the Temple of the Lord; it is lured by the love of duality.

ਪ੍ਰਭਾਤੀ (ਮਃ ੩) ਅਸਟ. (੧) ੧੦:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੩
Raag Parbhati Bibhaas Guru Amar Das


ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਜਾਇ ॥੧੦॥

Paaras Bhaettiai Kanchan Bhaeiaa Keemath Kehee N Jaae ||10||

Meeting with the Guru, the Philosopher's Stone, the mind is transformed into gold. Its value cannot be described. ||10||

ਪ੍ਰਭਾਤੀ (ਮਃ ੩) ਅਸਟ. (੧) ੧੦:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੩
Raag Parbhati Bibhaas Guru Amar Das


ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ

Har Mandhar Mehi Har Vasai Sarab Niranthar Soe ||

The Lord abides within the Temple of the Lord. He is pervading in all.

ਪ੍ਰਭਾਤੀ (ਮਃ ੩) ਅਸਟ. (੧) ੧੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੪
Raag Parbhati Bibhaas Guru Amar Das


ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥

Naanak Guramukh Vanajeeai Sachaa Soudhaa Hoe ||11||1||

O Nanak, the Gurmukhs trade in the merchandise of Truth. ||11||1||

ਪ੍ਰਭਾਤੀ (ਮਃ ੩) ਅਸਟ. (੧) ੧੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੬ ਪੰ. ੧੪
Raag Parbhati Bibhaas Guru Amar Das