maran jeevan kee sankaa naasee
ਮਰਨ ਜੀਵਨ ਕੀ ਸੰਕਾ ਨਾਸੀ ॥


ਬਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ

Bibhaas Prabhaathee Baanee Bhagath Kabeer Jee Kee

Bibhaas, Prabhaatee, The Word Of Devotee Kabeer Jee:

ਪ੍ਰਭਾਤੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੩੪੯


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਪ੍ਰਭਾਤੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੧੩੪੯


ਮਰਨ ਜੀਵਨ ਕੀ ਸੰਕਾ ਨਾਸੀ

Maran Jeevan Kee Sankaa Naasee ||

My anxious fears of death and rebirth have been taken away.

ਪ੍ਰਭਾਤੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੮
Raag Parbhati Bhagat Kabir


ਆਪਨ ਰੰਗਿ ਸਹਜ ਪਰਗਾਸੀ ॥੧॥

Aapan Rang Sehaj Paragaasee ||1||

The Celestial Lord has shown His Love for me. ||1||

ਪ੍ਰਭਾਤੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੮
Raag Parbhati Bhagat Kabir


ਪ੍ਰਗਟੀ ਜੋਤਿ ਮਿਟਿਆ ਅੰਧਿਆਰਾ

Pragattee Joth Mittiaa Andhhiaaraa ||

The Divine Light has dawned, and darkness has been dispelled.

ਪ੍ਰਭਾਤੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੮
Raag Parbhati Bhagat Kabir


ਰਾਮ ਰਤਨੁ ਪਾਇਆ ਕਰਤ ਬੀਚਾਰਾ ॥੧॥ ਰਹਾਉ

Raam Rathan Paaeiaa Karath Beechaaraa ||1|| Rehaao ||

Contemplating the Lord, I have obtained the Jewel of His Name. ||1||Pause||

ਪ੍ਰਭਾਤੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੯
Raag Parbhati Bhagat Kabir


ਜਹ ਅਨੰਦੁ ਦੁਖੁ ਦੂਰਿ ਪਇਆਨਾ

Jeh Anandh Dhukh Dhoor Paeiaanaa ||

Pain runs far away from that place where there is bliss.

ਪ੍ਰਭਾਤੀ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੯
Raag Parbhati Bhagat Kabir


ਮਨੁ ਮਾਨਕੁ ਲਿਵ ਤਤੁ ਲੁਕਾਨਾ ॥੨॥

Man Maanak Liv Thath Lukaanaa ||2||

The jewel of the mind is focused and attuned to the essence of reality. ||2||

ਪ੍ਰਭਾਤੀ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੯
Raag Parbhati Bhagat Kabir


ਜੋ ਕਿਛੁ ਹੋਆ ਸੁ ਤੇਰਾ ਭਾਣਾ

Jo Kishh Hoaa S Thaeraa Bhaanaa ||

Whatever happens is by the Pleasure of Your Will.

ਪ੍ਰਭਾਤੀ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੦
Raag Parbhati Bhagat Kabir


ਜੋ ਇਵ ਬੂਝੈ ਸੁ ਸਹਜਿ ਸਮਾਣਾ ॥੩॥

Jo Eiv Boojhai S Sehaj Samaanaa ||3||

Whoever understands this, is intuitively merged in the Lord. ||3||

ਪ੍ਰਭਾਤੀ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੦
Raag Parbhati Bhagat Kabir


ਕਹਤੁ ਕਬੀਰੁ ਕਿਲਬਿਖ ਗਏ ਖੀਣਾ

Kehath Kabeer Kilabikh Geae Kheenaa ||

Says Kabeer, my sins have been obliterated.

ਪ੍ਰਭਾਤੀ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੦
Raag Parbhati Bhagat Kabir


ਮਨੁ ਭਇਆ ਜਗਜੀਵਨ ਲੀਣਾ ॥੪॥੧॥

Man Bhaeiaa Jagajeevan Leenaa ||4||1||

My mind has merged into the Lord, the Life of the World. ||4||1||

ਪ੍ਰਭਾਤੀ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੪੯ ਪੰ. ੧੧
Raag Parbhati Bhagat Kabir