raamu simri raamu simri ihai teyrai kaaji hai
ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ ॥


ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ

Ik Oankaar Sath Naam Karathaa Purakh Nirabho Niravair Akaal Moorath Ajoonee Saibhan Gur Prasaadh ||

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਜੈਜਾਵੰਤੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੩੫੨


ਰਾਗੁ ਜੈਜਾਵੰਤੀ ਮਹਲਾ

Raag Jaijaavanthee Mehalaa 9 ||

Raag Jaijaavantee, Ninth Mehl:

ਜੈਜਾਵੰਤੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੧੩੫੨


ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ

Raam Simar Raam Simar Eihai Thaerai Kaaj Hai ||

Meditate in remembrance on the Lord - meditate on the Lord; this alone shall be of use to you.

ਜੈਜਾਵੰਤੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੪
Raag Jaijavanti Guru Teg Bahadur


ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ

Maaeiaa Ko Sang Thiaag Prabh Joo Kee Saran Laag ||

Abandon your association with Maya, and take shelter in the Sanctuary of God.

ਜੈਜਾਵੰਤੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੪
Raag Jaijavanti Guru Teg Bahadur


ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ

Jagath Sukh Maan Mithhiaa Jhootho Sabh Saaj Hai ||1|| Rehaao ||

Remember that the pleasures of the world are false; this whole show is just an illusion. ||1||Pause||

ਜੈਜਾਵੰਤੀ (ਮਃ ੯) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੪
Raag Jaijavanti Guru Teg Bahadur


ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ

Supanae Jio Dhhan Pashhaan Kaahae Par Karath Maan ||

You must understand that this wealth is just a dream. Why are you so proud?

ਜੈਜਾਵੰਤੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੫
Raag Jaijavanti Guru Teg Bahadur


ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥

Baaroo Kee Bheeth Jaisae Basudhhaa Ko Raaj Hai ||1||

The empires of the earth are like walls of sand. ||1||

ਜੈਜਾਵੰਤੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੫
Raag Jaijavanti Guru Teg Bahadur


ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ

Naanak Jan Kehath Baath Binas Jaihai Thaero Gaath ||

Servant Nanak speaks the Truth: your body shall perish and pass away.

ਜੈਜਾਵੰਤੀ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੬
Raag Jaijavanti Guru Teg Bahadur


ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥

Shhin Shhin Kar Gaeiou Kaal Thaisae Jaath Aaj Hai ||2||1||

Moment by moment, yesterday passed. Today is passing as well. ||2||1||

ਜੈਜਾਵੰਤੀ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੫੨ ਪੰ. ੬
Raag Jaijavanti Guru Teg Bahadur