motee ta mandar oosrahi ratnee ta hohi jaraau
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪


ਰਾਗੁ ਸਿਰੀਰਾਗੁ ਮਹਲਾ ਪਹਿਲਾ ਘਰੁ

Raag Sireeraag Mehalaa Pehilaa 1 Ghar 1 ||

Raag Siree Raag, First Mehl, First House:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪


ਮੋਤੀ ਮੰਦਰ ਊਸਰਹਿ ਰਤਨੀ ਹੋਹਿ ਜੜਾਉ

Mothee Th Mandhar Oosarehi Rathanee Th Hohi Jarraao ||

If I had a palace made of pearls, inlaid with jewels,

ਸਿਰੀਰਾਗੁ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੩
Sri Raag Guru Nanak Dev


ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ

Kasathoor Kungoo Agar Chandhan Leep Aavai Chaao ||

Scented with musk, saffron and sandalwood, a sheer delight to behold

ਸਿਰੀਰਾਗੁ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੩
Sri Raag Guru Nanak Dev


ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਆਵੈ ਨਾਉ ॥੧॥

Math Dhaekh Bhoolaa Veesarai Thaeraa Chith N Aavai Naao ||1||

-seeing this, I might go astray and forget You, and Your Name would not enter into my mind. ||1||

ਸਿਰੀਰਾਗੁ (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੩
Sri Raag Guru Nanak Dev


ਹਰਿ ਬਿਨੁ ਜੀਉ ਜਲਿ ਬਲਿ ਜਾਉ

Har Bin Jeeo Jal Bal Jaao ||

Without the Lord, my soul is scorched and burnt.

ਸਿਰੀਰਾਗੁ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੪
Sri Raag Guru Nanak Dev


ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ

Mai Aapanaa Gur Pooshh Dhaekhiaa Avar Naahee Thhaao ||1|| Rehaao ||

I consulted my Guru, and now I see that there is no other place at all. ||1||Pause||

ਸਿਰੀਰਾਗੁ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੪
Sri Raag Guru Nanak Dev


ਧਰਤੀ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ

Dhharathee Th Heerae Laal Jarrathee Palagh Laal Jarraao ||

If the floor of this palace was a mosaic of diamonds and rubies, and if my bed was encased with rubies,

ਸਿਰੀਰਾਗੁ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੫
Sri Raag Guru Nanak Dev


ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ

Mohanee Mukh Manee Sohai Karae Rang Pasaao ||

And if heavenly beauties, their faces adorned with emeralds, tried to entice me with sensual gestures of love

ਸਿਰੀਰਾਗੁ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੫
Sri Raag Guru Nanak Dev


ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਆਵੈ ਨਾਉ ॥੨॥

Math Dhaekh Bhoolaa Veesarai Thaeraa Chith N Aavai Naao ||2||

-seeing these, I might go astray and forget You, and Your Name would not enter into my mind. ||2||

ਸਿਰੀਰਾਗੁ (ਮਃ ੧) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੬
Sri Raag Guru Nanak Dev


ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ

Sidhh Hovaa Sidhh Laaee Ridhh Aakhaa Aao ||

If I were to become a Siddha, and work miracles, summon wealth

ਸਿਰੀਰਾਗੁ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੬
Sri Raag Guru Nanak Dev


ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ

Gupath Paragatt Hoe Baisaa Lok Raakhai Bhaao ||

And become invisible and visible at will, so that people would hold me in awe

ਸਿਰੀਰਾਗੁ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੭
Sri Raag Guru Nanak Dev


ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਆਵੈ ਨਾਉ ॥੩॥

Math Dhaekh Bhoolaa Veesarai Thaeraa Chith N Aavai Naao ||3||

-seeing these, I might go astray and forget You, and Your Name would not enter into my mind. ||3||

ਸਿਰੀਰਾਗੁ (ਮਃ ੧) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੭
Sri Raag Guru Nanak Dev


ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ

Sulathaan Hovaa Mael Lasakar Thakhath Raakhaa Paao ||

If I were to become an emperor and raise a huge army, and sit on a throne,

ਸਿਰੀਰਾਗੁ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੮
Sri Raag Guru Nanak Dev


ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ

Hukam Haasal Karee Baithaa Naanakaa Sabh Vaao ||

Issuing commands and collecting taxes-O Nanak, all of this could pass away like a puff of wind.

ਸਿਰੀਰਾਗੁ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੮
Sri Raag Guru Nanak Dev


ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਆਵੈ ਨਾਉ ॥੪॥੧॥

Math Dhaekh Bhoolaa Veesarai Thaeraa Chith N Aavai Naao ||4||1||

Seeing these, I might go astray and forget You, and Your Name would not enter into my mind. ||4||1||

ਸਿਰੀਰਾਗੁ (ਮਃ ੧) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੯
Sri Raag Guru Nanak Dev