kungoo kee kaanniaa ratnaa kee lalitaa agri vaasu tani saasu
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥


ਸਿਰੀਰਾਗੁ ਮਹਲਾ

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੭


ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ

Kungoo Kee Kaaneiaa Rathanaa Kee Lalithaa Agar Vaas Than Saas ||

With the body of saffron, and the tongue a jewel, and the breath of the body pure fragrant incense;

ਸਿਰੀਰਾਗੁ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੩
Sri Raag Guru Nanak Dev


ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ

Athasath Theerathh Kaa Mukh Ttikaa Thith Ghatt Math Vigaas ||

With the face anointed at the sixty-eight holy places of pilgrimage, and the heart illuminated with wisdom

ਸਿਰੀਰਾਗੁ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੩
Sri Raag Guru Nanak Dev


ਓਤੁ ਮਤੀ ਸਾਲਾਹਣਾ ਸਚੁ ਨਾਮੁ ਗੁਣਤਾਸੁ ॥੧॥

Outh Mathee Saalaahanaa Sach Naam Gunathaas ||1||

-with that wisdom, chant the Praises of the True Name, the Treasure of Excellence. ||1||

ਸਿਰੀਰਾਗੁ (ਮਃ ੧) (੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੪
Sri Raag Guru Nanak Dev


ਬਾਬਾ ਹੋਰ ਮਤਿ ਹੋਰ ਹੋਰ

Baabaa Hor Math Hor Hor ||

O Baba, other wisdom is useless and irrelevant.

ਸਿਰੀਰਾਗੁ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੪
Sri Raag Guru Nanak Dev


ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰੁ ॥੧॥ ਰਹਾਉ

Jae So Vaer Kamaaeeai Koorrai Koorraa Jor ||1|| Rehaao ||

If falsehood is practiced a hundred times, it is still false in its effects. ||1||Pause||

ਸਿਰੀਰਾਗੁ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੫
Sri Raag Guru Nanak Dev


ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ

Pooj Lagai Peer Aakheeai Sabh Milai Sansaar ||

You may be worshipped and adored as a Pir (a spiritual teacher); you may be welcomed by all the world;

ਸਿਰੀਰਾਗੁ (ਮਃ ੧) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੫
Sri Raag Guru Nanak Dev


ਨਾਉ ਸਦਾਏ ਆਪਣਾ ਹੋਵੈ ਸਿਧੁ ਸੁਮਾਰੁ

Naao Sadhaaeae Aapanaa Hovai Sidhh Sumaar ||

You may adopt a lofty name, and be known to have supernatural spiritual powers

ਸਿਰੀਰਾਗੁ (ਮਃ ੧) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੬
Sri Raag Guru Nanak Dev


ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥੨॥

Jaa Path Laekhai Naa Pavai Sabhaa Pooj Khuaar ||2||

-even so, if you are not accepted in the Court of the Lord, then all this adoration is false. ||2||

ਸਿਰੀਰਾਗੁ (ਮਃ ੧) (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੬
Sri Raag Guru Nanak Dev


ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਸਕੈ ਕੋਇ

Jin Ko Sathigur Thhaapiaa Thin Maett N Sakai Koe ||

No one can overthrow those who have been established by the True Guru.

ਸਿਰੀਰਾਗੁ (ਮਃ ੧) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੬
Sri Raag Guru Nanak Dev


ਓਨਾ ਅੰਦਰਿ ਨਾਮੁ ਨਿਧਾਨੁ ਹੈ ਨਾਮੋ ਪਰਗਟੁ ਹੋਇ

Ounaa Andhar Naam Nidhhaan Hai Naamo Paragatt Hoe ||

The Treasure of the Naam, the Name of the Lord, is within them, and through the Naam, they are radiant and famous.

ਸਿਰੀਰਾਗੁ (ਮਃ ੧) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੭
Sri Raag Guru Nanak Dev


ਨਾਉ ਪੂਜੀਐ ਨਾਉ ਮੰਨੀਐ ਅਖੰਡੁ ਸਦਾ ਸਚੁ ਸੋਇ ॥੩॥

Naao Poojeeai Naao Manneeai Akhandd Sadhaa Sach Soe ||3||

They worship the Naam, and they believe in the Naam. The True One is forever Intact and Unbroken. ||3||

ਸਿਰੀਰਾਗੁ (ਮਃ ੧) (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੭
Sri Raag Guru Nanak Dev


ਖੇਹੂ ਖੇਹ ਰਲਾਈਐ ਤਾ ਜੀਉ ਕੇਹਾ ਹੋਇ

Khaehoo Khaeh Ralaaeeai Thaa Jeeo Kaehaa Hoe ||

When the body mingles with dust, what happens to the soul?

ਸਿਰੀਰਾਗੁ (ਮਃ ੧) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੮
Sri Raag Guru Nanak Dev


ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ

Jaleeaa Sabh Siaanapaa Outhee Chaliaa Roe ||

All clever tricks are burnt away, and you shall depart crying.

ਸਿਰੀਰਾਗੁ (ਮਃ ੧) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੮
Sri Raag Guru Nanak Dev


ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥੪॥੮॥

Naanak Naam Visaariai Dhar Gaeiaa Kiaa Hoe ||4||8||

O Nanak, those who forget the Naam-what will happen when they go to the Court of the Lord? ||4||8||

ਸਿਰੀਰਾਗੁ (ਮਃ ੧) (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੭ ਪੰ. ੯
Sri Raag Guru Nanak Dev