dhrigu jeevnu dohaagnee muthee doojai bhaai
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥


ਸਿਰੀਰਾਗੁ ਮਹਲਾ

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੮


ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ

Dhhrig Jeevan Dhohaaganee Muthee Dhoojai Bhaae ||

The life of the discarded bride is cursed. She is deceived by the love of duality.

ਸਿਰੀਰਾਗੁ (ਮਃ ੧) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੮
Sri Raag Guru Nanak Dev


ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ

Kalar Kaeree Kandhh Jio Ahinis Kir Dtehi Paae ||

Like a wall of sand, day and night, she crumbles, and eventually, she breaks down altogether.

ਸਿਰੀਰਾਗੁ (ਮਃ ੧) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੮
Sri Raag Guru Nanak Dev


ਬਿਨੁ ਸਬਦੈ ਸੁਖੁ ਨਾ ਥੀਐ ਪਿਰ ਬਿਨੁ ਦੂਖੁ ਜਾਇ ॥੧॥

Bin Sabadhai Sukh Naa Thheeai Pir Bin Dhookh N Jaae ||1||

Without the Word of the Shabad, peace does not come. Without her Husband Lord, her suffering does not end. ||1||

ਸਿਰੀਰਾਗੁ (ਮਃ ੧) (੧੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੯
Sri Raag Guru Nanak Dev


ਮੁੰਧੇ ਪਿਰ ਬਿਨੁ ਕਿਆ ਸੀਗਾਰੁ

Mundhhae Pir Bin Kiaa Seegaar ||

O soul-bride, without your Husband Lord, what good are your decorations?

ਸਿਰੀਰਾਗੁ (ਮਃ ੧) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੮ ਪੰ. ੧੯
Sri Raag Guru Nanak Dev


ਦਰਿ ਘਰਿ ਢੋਈ ਲਹੈ ਦਰਗਹ ਝੂਠੁ ਖੁਆਰੁ ॥੧॥ ਰਹਾਉ

Dhar Ghar Dtoee N Lehai Dharageh Jhooth Khuaar ||1|| Rehaao ||

In this world, you shall not find any shelter; in the world hereafter, being false, you shall suffer. ||1||Pause||

ਸਿਰੀਰਾਗੁ (ਮਃ ੧) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧
Sri Raag Guru Nanak Dev


ਆਪਿ ਸੁਜਾਣੁ ਭੁਲਈ ਸਚਾ ਵਡ ਕਿਰਸਾਣੁ

Aap Sujaan N Bhulee Sachaa Vadd Kirasaan ||

The True Lord Himself knows all; He makes no mistakes. He is the Great Farmer of the Universe.

ਸਿਰੀਰਾਗੁ (ਮਃ ੧) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੧
Sri Raag Guru Nanak Dev


ਪਹਿਲਾ ਧਰਤੀ ਸਾਧਿ ਕੈ ਸਚੁ ਨਾਮੁ ਦੇ ਦਾਣੁ

Pehilaa Dhharathee Saadhh Kai Sach Naam Dhae Dhaan ||

First, He prepares the ground, and then He plants the Seed of the True Name.

ਸਿਰੀਰਾਗੁ (ਮਃ ੧) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੨
Sri Raag Guru Nanak Dev


ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥੨॥

No Nidhh Oupajai Naam Eaek Karam Pavai Neesaan ||2||

The nine treasures are produced from Name of the One Lord. By His Grace, we obtain His Banner and Insignia. ||2||

ਸਿਰੀਰਾਗੁ (ਮਃ ੧) (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੨
Sri Raag Guru Nanak Dev


ਗੁਰ ਕਉ ਜਾਣਿ ਜਾਣਈ ਕਿਆ ਤਿਸੁ ਚਜੁ ਅਚਾਰੁ

Gur Ko Jaan N Jaanee Kiaa This Chaj Achaar ||

Some are very knowledgeable, but if they do not know the Guru, then what is the use of their lives?

ਸਿਰੀਰਾਗੁ (ਮਃ ੧) (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੨
Sri Raag Guru Nanak Dev


ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ

Andhhulai Naam Visaariaa Manamukh Andhh Gubaar ||

The blind have forgotten the Naam, the Name of the Lord. The self-willed manmukhs are in utter darkness.

ਸਿਰੀਰਾਗੁ (ਮਃ ੧) (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੩
Sri Raag Guru Nanak Dev


ਆਵਣੁ ਜਾਣੁ ਚੁਕਈ ਮਰਿ ਜਨਮੈ ਹੋਇ ਖੁਆਰੁ ॥੩॥

Aavan Jaan N Chukee Mar Janamai Hoe Khuaar ||3||

Their comings and goings in reincarnation do not end; through death and rebirth, they are wasting away. ||3||

ਸਿਰੀਰਾਗੁ (ਮਃ ੧) (੧੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੩
Sri Raag Guru Nanak Dev


ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ

Chandhan Mol Anaaeiaa Kungoo Maang Sandhhoor ||

The bride may buy sandalwood oil and perfumes, and apply them in great quantities to her hair;

ਸਿਰੀਰਾਗੁ (ਮਃ ੧) (੧੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੪
Sri Raag Guru Nanak Dev


ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ

Choaa Chandhan Bahu Ghanaa Paanaa Naal Kapoor ||

She may sweeten her breath with betel leaf and camphor,

ਸਿਰੀਰਾਗੁ (ਮਃ ੧) (੧੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੪
Sri Raag Guru Nanak Dev


ਜੇ ਧਨ ਕੰਤਿ ਭਾਵਈ ਸਭਿ ਅਡੰਬਰ ਕੂੜੁ ॥੪॥

Jae Dhhan Kanth N Bhaavee Th Sabh Addanbar Koorr ||4||

But if this bride is not pleasing to her Husband Lord, then all these trappings are false. ||4||

ਸਿਰੀਰਾਗੁ (ਮਃ ੧) (੧੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੫
Sri Raag Guru Nanak Dev


ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ

Sabh Ras Bhogan Baadh Hehi Sabh Seegaar Vikaar ||

Her enjoyment of all pleasures is futile, and all her decorations are corrupt.

ਸਿਰੀਰਾਗੁ (ਮਃ ੧) (੧੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੫
Sri Raag Guru Nanak Dev


ਜਬ ਲਗੁ ਸਬਦਿ ਭੇਦੀਐ ਕਿਉ ਸੋਹੈ ਗੁਰਦੁਆਰਿ

Jab Lag Sabadh N Bhaedheeai Kio Sohai Guradhuaar ||

Until she has been pierced through with the Shabad, how can she look beautiful at Guru's Gate?

ਸਿਰੀਰਾਗੁ (ਮਃ ੧) (੧੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੬
Sri Raag Guru Nanak Dev


ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥

Naanak Dhhann Suhaaganee Jin Seh Naal Piaar ||5||13||

O Nanak, blessed is that fortunate bride, who is in love with her Husband Lord. ||5||13||

ਸਿਰੀਰਾਗੁ (ਮਃ ੧) (੧੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੯ ਪੰ. ੬
Sri Raag Guru Nanak Dev