nidhi sidhi nirmal naamu beechaaru
ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥


ਰਾਗੁ ਗਉੜੀ ਅਸਟਪਦੀਆ ਮਹਲਾ ਗਉੜੀ ਗੁਆਰੇਰੀ

Raag Gourree Asattapadheeaa Mehalaa 1 Gourree Guaaraeree

Raag Gauree, Ashtapadees, First Mehl: Gauree Gwaarayree:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੦


ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ

Ik Oankaar Sathinaam Karathaa Purakh Gur Prasaadh ||

One Universal Creator God. Truth Is The Name. Creative Being Personified. By Guru's Grace:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੦


ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ

Nidhh Sidhh Niramal Naam Beechaar ||

The nine treasures and the miraculous spiritual powers come by contemplating the Immaculate Naam, the Name of the Lord.

ਗਉੜੀ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੧੯
Raag Gauri Guaarayree Guru Nanak Dev


ਪੂਰਨ ਪੂਰਿ ਰਹਿਆ ਬਿਖੁ ਮਾਰਿ

Pooran Poor Rehiaa Bikh Maar ||

The Perfect Lord is All-pervading everywhere; He destroys the poison of Maya.

ਗਉੜੀ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੧੯
Raag Gauri Guaarayree Guru Nanak Dev


ਤ੍ਰਿਕੁਟੀ ਛੂਟੀ ਬਿਮਲ ਮਝਾਰਿ

Thrikuttee Shhoottee Bimal Majhaar ||

I am rid of the three-phased Maya, dwelling in the Pure Lord.

ਗਉੜੀ (ਮਃ ੧) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੧੯
Raag Gauri Guaarayree Guru Nanak Dev


ਗੁਰ ਕੀ ਮਤਿ ਜੀਇ ਆਈ ਕਾਰਿ ॥੧॥

Gur Kee Math Jeee Aaee Kaar ||1||

The Guru's Teachings are useful to my soul. ||1||

ਗਉੜੀ (ਮਃ ੧) ਅਸਟ. (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੧੯
Raag Gauri Guaarayree Guru Nanak Dev


ਇਨ ਬਿਧਿ ਰਾਮ ਰਮਤ ਮਨੁ ਮਾਨਿਆ

Ein Bidhh Raam Ramath Man Maaniaa ||

Chanting the Lord's Name in this way, my mind is satisfied.

ਗਉੜੀ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧
Raag Gauri Guaarayree Guru Nanak Dev


ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥੧॥ ਰਹਾਉ

Giaan Anjan Gur Sabadh Pashhaaniaa ||1|| Rehaao ||

I have obtained the ointment of spiritual wisdom, recognizing the Word of the Guru's Shabad. ||1||Pause||

ਗਉੜੀ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧
Raag Gauri Guaarayree Guru Nanak Dev


ਇਕੁ ਸੁਖੁ ਮਾਨਿਆ ਸਹਜਿ ਮਿਲਾਇਆ

Eik Sukh Maaniaa Sehaj Milaaeiaa ||

Blended with the One Lord, I enjoy intuitive peace.

ਗਉੜੀ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੨
Raag Gauri Guaarayree Guru Nanak Dev


ਨਿਰਮਲ ਬਾਣੀ ਭਰਮੁ ਚੁਕਾਇਆ

Niramal Baanee Bharam Chukaaeiaa ||

Through the Immaculate Bani of the Word, my doubts have been dispelled.

ਗਉੜੀ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੨
Raag Gauri Guaarayree Guru Nanak Dev


ਲਾਲ ਭਏ ਸੂਹਾ ਰੰਗੁ ਮਾਇਆ

Laal Bheae Soohaa Rang Maaeiaa ||

Instead of the pale color of Maya, I am imbued with the deep crimson color of the Lord's Love.

ਗਉੜੀ (ਮਃ ੧) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੩
Raag Gauri Guaarayree Guru Nanak Dev


ਨਦਰਿ ਭਈ ਬਿਖੁ ਠਾਕਿ ਰਹਾਇਆ ॥੨॥

Nadhar Bhee Bikh Thaak Rehaaeiaa ||2||

By the Lord's Glance of Grace, the poison has been eliminated. ||2||

ਗਉੜੀ (ਮਃ ੧) ਅਸਟ. (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੩
Raag Gauri Guaarayree Guru Nanak Dev


ਉਲਟ ਭਈ ਜੀਵਤ ਮਰਿ ਜਾਗਿਆ

Oulatt Bhee Jeevath Mar Jaagiaa ||

When I turned away, and became dead while yet alive, I was awakened.

ਗਉੜੀ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੩
Raag Gauri Guaarayree Guru Nanak Dev


ਸਬਦਿ ਰਵੇ ਮਨੁ ਹਰਿ ਸਿਉ ਲਾਗਿਆ

Sabadh Ravae Man Har Sio Laagiaa ||

Chanting the Word of the Shabad, my mind is attached to the Lord.

ਗਉੜੀ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੪
Raag Gauri Guaarayree Guru Nanak Dev


ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ

Ras Sangrehi Bikh Parehar Thiaagiaa ||

I have gathered in the Lord's sublime essence, and cast out the poison.

ਗਉੜੀ (ਮਃ ੧) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੪
Raag Gauri Guaarayree Guru Nanak Dev


ਭਾਇ ਬਸੇ ਜਮ ਕਾ ਭਉ ਭਾਗਿਆ ॥੩॥

Bhaae Basae Jam Kaa Bho Bhaagiaa ||3||

Abiding in His Love, the fear of death has run away. ||3||

ਗਉੜੀ (ਮਃ ੧) ਅਸਟ. (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੪
Raag Gauri Guaarayree Guru Nanak Dev


ਸਾਦ ਰਹੇ ਬਾਦੰ ਅਹੰਕਾਰਾ

Saadh Rehae Baadhan Ahankaaraa ||

My taste for pleasure ended, along with conflict and egotism.

ਗਉੜੀ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੫
Raag Gauri Guaarayree Guru Nanak Dev


ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ

Chith Har Sio Raathaa Hukam Apaaraa ||

My consciousness is attuned to the Lord, by the Order of the Infinite.

ਗਉੜੀ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੫
Raag Gauri Guaarayree Guru Nanak Dev


ਜਾਤਿ ਰਹੇ ਪਤਿ ਕੇ ਆਚਾਰਾ

Jaath Rehae Path Kae Aachaaraa ||

My pursuit for worldy pride and honour is over.

ਗਉੜੀ (ਮਃ ੧) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੫
Raag Gauri Guaarayree Guru Nanak Dev


ਦ੍ਰਿਸਟਿ ਭਈ ਸੁਖੁ ਆਤਮ ਧਾਰਾ ॥੪॥

Dhrisatt Bhee Sukh Aatham Dhhaaraa ||4||

When He blessed me with His Glance of Grace, peace was established in my soul. ||4||

ਗਉੜੀ (ਮਃ ੧) ਅਸਟ. (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੬
Raag Gauri Guaarayree Guru Nanak Dev


ਤੁਝ ਬਿਨੁ ਕੋਇ ਦੇਖਉ ਮੀਤੁ

Thujh Bin Koe N Dhaekho Meeth ||

Without You, I see no friend at all.

ਗਉੜੀ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੬
Raag Gauri Guaarayree Guru Nanak Dev


ਕਿਸੁ ਸੇਵਉ ਕਿਸੁ ਦੇਵਉ ਚੀਤੁ

Kis Saevo Kis Dhaevo Cheeth ||

Whom should I serve? Unto whom should I dedicate my consciousness?

ਗਉੜੀ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੬
Raag Gauri Guaarayree Guru Nanak Dev


ਕਿਸੁ ਪੂਛਉ ਕਿਸੁ ਲਾਗਉ ਪਾਇ

Kis Pooshho Kis Laago Paae ||

Whom should I ask? At whose feet should I fall?

ਗਉੜੀ (ਮਃ ੧) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੭
Raag Gauri Guaarayree Guru Nanak Dev


ਕਿਸੁ ਉਪਦੇਸਿ ਰਹਾ ਲਿਵ ਲਾਇ ॥੫॥

Kis Oupadhaes Rehaa Liv Laae ||5||

By whose teachings will I remain absorbed in His Love? ||5||

ਗਉੜੀ (ਮਃ ੧) ਅਸਟ. (੧) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੭
Raag Gauri Guaarayree Guru Nanak Dev


ਗੁਰ ਸੇਵੀ ਗੁਰ ਲਾਗਉ ਪਾਇ

Gur Saevee Gur Laago Paae ||

I serve the Guru, and I fall at the Guru's Feet.

ਗਉੜੀ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੭
Raag Gauri Guaarayree Guru Nanak Dev


ਭਗਤਿ ਕਰੀ ਰਾਚਉ ਹਰਿ ਨਾਇ

Bhagath Karee Raacho Har Naae ||

I worship Him, and I am absorbed in the Lord's Name.

ਗਉੜੀ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੮
Raag Gauri Guaarayree Guru Nanak Dev


ਸਿਖਿਆ ਦੀਖਿਆ ਭੋਜਨ ਭਾਉ

Sikhiaa Dheekhiaa Bhojan Bhaao ||

The Lord's Love is my instruction, sermon and food.

ਗਉੜੀ (ਮਃ ੧) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੮
Raag Gauri Guaarayree Guru Nanak Dev


ਹੁਕਮਿ ਸੰਜੋਗੀ ਨਿਜ ਘਰਿ ਜਾਉ ॥੬॥

Hukam Sanjogee Nij Ghar Jaao ||6||

Enjoined to the Lord's Command, I have entered the home of my inner self. ||6||

ਗਉੜੀ (ਮਃ ੧) ਅਸਟ. (੧) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੮
Raag Gauri Guaarayree Guru Nanak Dev


ਗਰਬ ਗਤੰ ਸੁਖ ਆਤਮ ਧਿਆਨਾ

Garab Gathan Sukh Aatham Dhhiaanaa ||

With the extinction of pride, my soul has found peace and meditation.

ਗਉੜੀ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੯
Raag Gauri Guaarayree Guru Nanak Dev


ਜੋਤਿ ਭਈ ਜੋਤੀ ਮਾਹਿ ਸਮਾਨਾ

Joth Bhee Jothee Maahi Samaanaa ||

The Divine Light has dawned, and I am absorbed in the Light.

ਗਉੜੀ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੯
Raag Gauri Guaarayree Guru Nanak Dev


ਲਿਖਤੁ ਮਿਟੈ ਨਹੀ ਸਬਦੁ ਨੀਸਾਨਾ

Likhath Mittai Nehee Sabadh Neesaanaa ||

Pre-ordained destiny cannot be erased; the Shabad is my banner and insignia.

ਗਉੜੀ (ਮਃ ੧) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੯
Raag Gauri Guaarayree Guru Nanak Dev


ਕਰਤਾ ਕਰਣਾ ਕਰਤਾ ਜਾਨਾ ॥੭॥

Karathaa Karanaa Karathaa Jaanaa ||7||

I know the Creator, the Creator of His Creation. ||7||

ਗਉੜੀ (ਮਃ ੧) ਅਸਟ. (੧) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੦
Raag Gauri Guaarayree Guru Nanak Dev


ਨਹ ਪੰਡਿਤੁ ਨਹ ਚਤੁਰੁ ਸਿਆਨਾ

Neh Panddith Neh Chathur Siaanaa ||

I am not a learned Pandit, I am not clever or wise.

ਗਉੜੀ (ਮਃ ੧) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੦
Raag Gauri Guaarayree Guru Nanak Dev


ਨਹ ਭੂਲੋ ਨਹ ਭਰਮਿ ਭੁਲਾਨਾ

Neh Bhoolo Neh Bharam Bhulaanaa ||

I do not wander; I am not deluded by doubt.

ਗਉੜੀ (ਮਃ ੧) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੦
Raag Gauri Guaarayree Guru Nanak Dev


ਕਥਉ ਕਥਨੀ ਹੁਕਮੁ ਪਛਾਨਾ

Kathho N Kathhanee Hukam Pashhaanaa ||

I do not speak empty speech; I have recognized the Hukam of His Command.

ਗਉੜੀ (ਮਃ ੧) ਅਸਟ. (੧) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੦
Raag Gauri Guaarayree Guru Nanak Dev


ਨਾਨਕ ਗੁਰਮਤਿ ਸਹਜਿ ਸਮਾਨਾ ॥੮॥੧॥

Naanak Guramath Sehaj Samaanaa ||8||1||

Nanak is absorbed in intuitive peace through the Guru's Teachings. ||8||1||

ਗਉੜੀ (ਮਃ ੧) ਅਸਟ. (੧) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੧
Raag Gauri Guaarayree Guru Nanak Dev