marnai kee chintaa nahee jeevan kee nahee aas
ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥


ਸਿਰੀਰਾਗੁ ਮਹਲਾ

Sireeraag Mehalaa 1 ||

Siree Raag, First Mehl:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੦


ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ

Maranai Kee Chinthaa Nehee Jeevan Kee Nehee Aas ||

I have no anxiety about dying, and no hope of living.

ਸਿਰੀਰਾਗੁ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੮
Sri Raag Guru Nanak Dev


ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ

Thoo Sarab Jeeaa Prathipaalehee Laekhai Saas Giraas ||

You are the Cherisher of all beings; You keep the account of our breaths and morsels of food.

ਸਿਰੀਰਾਗੁ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੮
Sri Raag Guru Nanak Dev


ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥

Anthar Guramukh Thoo Vasehi Jio Bhaavai Thio Nirajaas ||1||

You abide within the Gurmukh. As it pleases You, You decide our allotment. ||1||

ਸਿਰੀਰਾਗੁ (ਮਃ ੧) (੧੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੯
Sri Raag Guru Nanak Dev


ਜੀਅਰੇ ਰਾਮ ਜਪਤ ਮਨੁ ਮਾਨੁ

Jeearae Raam Japath Man Maan ||

O my soul, chant the Name of the Lord; the mind will be pleased and appeased.

ਸਿਰੀਰਾਗੁ (ਮਃ ੧) (੧੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੯
Sri Raag Guru Nanak Dev


ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ

Anthar Laagee Jal Bujhee Paaeiaa Guramukh Giaan ||1|| Rehaao ||

The raging fire within is extinguished; the Gurmukh obtains spiritual wisdom. ||1||Pause||

ਸਿਰੀਰਾਗੁ (ਮਃ ੧) (੧੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੯
Sri Raag Guru Nanak Dev


ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ

Anthar Kee Gath Jaaneeai Gur Mileeai Sank Outhaar ||

Know the state of your inner being; meet with the Guru and get rid of your skepticism.

ਸਿਰੀਰਾਗੁ (ਮਃ ੧) (੧੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੧
Sri Raag Guru Nanak Dev


ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ

Mueiaa Jith Ghar Jaaeeai Thith Jeevadhiaa Mar Maar ||

To reach your True Home after you die, you must conquer death while you are still alive.

ਸਿਰੀਰਾਗੁ (ਮਃ ੧) (੧੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੨
Sri Raag Guru Nanak Dev


ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥

Anehadh Sabadh Suhaavanae Paaeeai Gur Veechaar ||2||

The beautiful, Unstruck Sound of the Shabad is obtained, contemplating the Guru. ||2||

ਸਿਰੀਰਾਗੁ (ਮਃ ੧) (੧੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੨
Sri Raag Guru Nanak Dev


ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ

Anehadh Baanee Paaeeai Theh Houmai Hoe Binaas ||

The Unstruck Melody of Gurbani is obtained, and egotism is eliminated.

ਸਿਰੀਰਾਗੁ (ਮਃ ੧) (੧੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੩
Sri Raag Guru Nanak Dev


ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ

Sathagur Saevae Aapanaa Ho Sadh Kurabaanai Thaas ||

I am forever a sacrifice to those who serve their True Guru.

ਸਿਰੀਰਾਗੁ (ਮਃ ੧) (੧੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੩
Sri Raag Guru Nanak Dev


ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥

Kharr Dharageh Painaaeeai Mukh Har Naam Nivaas ||3||

They are dressed in robes of honor in the Court of the Lord; the Name of the Lord is on their lips. ||3||

ਸਿਰੀਰਾਗੁ (ਮਃ ੧) (੧੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੪
Sri Raag Guru Nanak Dev


ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ

Jeh Dhaekhaa Theh Rav Rehae Siv Sakathee Kaa Mael ||

Wherever I look, I see the Lord pervading there, in the union of Shiva and Shakti, of consciousness and matter.

ਸਿਰੀਰਾਗੁ (ਮਃ ੧) (੧੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੪
Sri Raag Guru Nanak Dev


ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ

Thrihu Gun Bandhhee Dhaehuree Jo Aaeiaa Jag So Khael ||

The three qualities hold the body in bondage; whoever comes into the world is subject to their play.

ਸਿਰੀਰਾਗੁ (ਮਃ ੧) (੧੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੫
Sri Raag Guru Nanak Dev


ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਮੇਲੁ ॥੪॥

Vijogee Dhukh Vishhurrae Manamukh Lehehi N Mael ||4||

Those who separate themselves from the Lord wander lost in misery. The self-willed manmukhs do not attain union with Him. ||4||

ਸਿਰੀਰਾਗੁ (ਮਃ ੧) (੧੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੫
Sri Raag Guru Nanak Dev


ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ

Man Bairaagee Ghar Vasai Sach Bhai Raathaa Hoe ||

If the mind becomes balanced and detached, and comes to dwell in its own true home, imbued with the Fear of God,

ਸਿਰੀਰਾਗੁ (ਮਃ ੧) (੧੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੬
Sri Raag Guru Nanak Dev


ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਹੋਇ

Giaan Mehaaras Bhogavai Baahurr Bhookh N Hoe ||

Then it enjoys the essence of supreme spiritual wisdom; it shall never feel hunger again.

ਸਿਰੀਰਾਗੁ (ਮਃ ੧) (੧੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੬
Sri Raag Guru Nanak Dev


ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਹੋਇ ॥੫॥੧੮॥

Naanak Eihu Man Maar Mil Bhee Fir Dhukh N Hoe ||5||18||

O Nanak, conquer and subdue this mind; meet with the Lord, and you shall never again suffer in pain. ||5||18||

ਸਿਰੀਰਾਗੁ (ਮਃ ੧) (੧੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੨੧ ਪੰ. ੭
Sri Raag Guru Nanak Dev