man kaa sootku doojaa bhaau
ਮਨ ਕਾ ਸੂਤਕੁ ਦੂਜਾ ਭਾਉ ॥


ਰਾਗੁ ਗਉੜੀ ਗੁਆਰੇਰੀ ਮਹਲਾ ਅਸਟਪਦੀਆ

Raag Gourree Guaaraeree Mehalaa 3 Asattapadheeaa

Raag Gauree Gwaarayree, Third Mehl, Ashtapadees:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੨੯


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੨੯


ਮਨ ਕਾ ਸੂਤਕੁ ਦੂਜਾ ਭਾਉ

Man Kaa Soothak Dhoojaa Bhaao ||

The pollution of the mind is the love of duality.

ਗਉੜੀ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੨
Raag Gauri Guaarayree Guru Amar Das


ਭਰਮੇ ਭੂਲੇ ਆਵਉ ਜਾਉ ॥੧॥

Bharamae Bhoolae Aavo Jaao ||1||

Deluded by doubt, people come and go in reincarnation. ||1||

ਗਉੜੀ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੨
Raag Gauri Guaarayree Guru Amar Das


ਮਨਮੁਖਿ ਸੂਤਕੁ ਕਬਹਿ ਜਾਇ

Manamukh Soothak Kabehi N Jaae ||

The pollution of the self-willed manmukhs will never go away,

ਗਉੜੀ (ਮਃ ੩) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੨
Raag Gauri Guaarayree Guru Amar Das


ਜਿਚਰੁ ਸਬਦਿ ਭੀਜੈ ਹਰਿ ਕੈ ਨਾਇ ॥੧॥ ਰਹਾਉ

Jichar Sabadh N Bheejai Har Kai Naae ||1|| Rehaao ||

As long as they do not dwell on the Shabad, and the Name of the Lord. ||1||Pause||

ਗਉੜੀ (ਮਃ ੩) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੨
Raag Gauri Guaarayree Guru Amar Das


ਸਭੋ ਸੂਤਕੁ ਜੇਤਾ ਮੋਹੁ ਆਕਾਰੁ

Sabho Soothak Jaethaa Mohu Aakaar ||

All the created beings are contaminated by emotional attachment;

ਗਉੜੀ (ਮਃ ੩) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੩
Raag Gauri Guaarayree Guru Amar Das


ਮਰਿ ਮਰਿ ਜੰਮੈ ਵਾਰੋ ਵਾਰ ॥੨॥

Mar Mar Janmai Vaaro Vaar ||2||

They die and are reborn, only to die over and over again. ||2||

ਗਉੜੀ (ਮਃ ੩) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੩
Raag Gauri Guaarayree Guru Amar Das


ਸੂਤਕੁ ਅਗਨਿ ਪਉਣੈ ਪਾਣੀ ਮਾਹਿ

Soothak Agan Pounai Paanee Maahi ||

Fire, air and water are polluted.

ਗਉੜੀ (ਮਃ ੩) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੪
Raag Gauri Guaarayree Guru Amar Das


ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥੩॥

Soothak Bhojan Jaethaa Kishh Khaahi ||3||

The food which is eaten is polluted. ||3||

ਗਉੜੀ (ਮਃ ੩) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੪
Raag Gauri Guaarayree Guru Amar Das


ਸੂਤਕਿ ਕਰਮ ਪੂਜਾ ਹੋਇ

Soothak Karam N Poojaa Hoe ||

The actions of those who do not worship the Lord are polluted.

ਗਉੜੀ (ਮਃ ੩) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੪
Raag Gauri Guaarayree Guru Amar Das


ਨਾਮਿ ਰਤੇ ਮਨੁ ਨਿਰਮਲੁ ਹੋਇ ॥੪॥

Naam Rathae Man Niramal Hoe ||4||

Attuned to the Naam, the Name of the Lord, the mind becomes immaculate. ||4||

ਗਉੜੀ (ਮਃ ੩) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੪
Raag Gauri Guaarayree Guru Amar Das


ਸਤਿਗੁਰੁ ਸੇਵਿਐ ਸੂਤਕੁ ਜਾਇ

Sathigur Saeviai Soothak Jaae ||

Serving the True Guru, pollution is eradicated,

ਗਉੜੀ (ਮਃ ੩) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੫
Raag Gauri Guaarayree Guru Amar Das


ਮਰੈ ਜਨਮੈ ਕਾਲੁ ਖਾਇ ॥੫॥

Marai N Janamai Kaal N Khaae ||5||

And then, one does not suffer death and rebirth, or get devoured by death. ||5||

ਗਉੜੀ (ਮਃ ੩) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੫
Raag Gauri Guaarayree Guru Amar Das


ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ

Saasath Sinmrith Sodhh Dhaekhahu Koe ||

You may study and examine the Shaastras and the Simritees,

ਗਉੜੀ (ਮਃ ੩) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੫
Raag Gauri Guaarayree Guru Amar Das


ਵਿਣੁ ਨਾਵੈ ਕੋ ਮੁਕਤਿ ਹੋਇ ॥੬॥

Vin Naavai Ko Mukath N Hoe ||6||

But without the Name, no one is liberated. ||6||

ਗਉੜੀ (ਮਃ ੩) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੬
Raag Gauri Guaarayree Guru Amar Das


ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ

Jug Chaarae Naam Outham Sabadh Beechaar ||

Throughout the four ages, the Naam is the ultimate; reflect upon the Word of the Shabad.

ਗਉੜੀ (ਮਃ ੩) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੬
Raag Gauri Guaarayree Guru Amar Das


ਕਲਿ ਮਹਿ ਗੁਰਮੁਖਿ ਉਤਰਸਿ ਪਾਰਿ ॥੭॥

Kal Mehi Guramukh Outharas Paar ||7||

In this Dark Age of Kali Yuga, only the Gurmukhs cross over. ||7||

ਗਉੜੀ (ਮਃ ੩) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੭
Raag Gauri Guaarayree Guru Amar Das


ਸਾਚਾ ਮਰੈ ਆਵੈ ਜਾਇ

Saachaa Marai N Aavai Jaae ||

The True Lord does not die; He does not come or go.

ਗਉੜੀ (ਮਃ ੩) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੭
Raag Gauri Guaarayree Guru Amar Das


ਨਾਨਕ ਗੁਰਮੁਖਿ ਰਹੈ ਸਮਾਇ ॥੮॥੧॥

Naanak Guramukh Rehai Samaae ||8||1||

O Nanak, the Gurmukh remains absorbed in the Lord. ||8||1||

ਗਉੜੀ (ਮਃ ੩) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੨੨੯ ਪੰ. ੧੭
Raag Gauri Guaarayree Guru Amar Das