soee maulaa jini jagu mauliaa hariaa keeaa sannsaaro
ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥


ਸਿਰੀਰਾਗੁ ਮਹਲਾ ਘਰੁ

Sireeraag Mehalaa 1 Ghar 4 ||

Siree Raag, First Mehl, Fourth House:

ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੪


ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ

Soee Moulaa Jin Jag Mouliaa Hariaa Keeaa Sansaaro ||

He is the Master who has made the world bloom; He makes the Universe blossom forth, fresh and green.

ਸਿਰੀਰਾਗੁ (ਮਃ ੧) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੭
Sri Raag Guru Nanak Dev


ਆਬ ਖਾਕੁ ਜਿਨਿ ਬੰਧਿ ਰਹਾਈ ਧੰਨੁ ਸਿਰਜਣਹਾਰੋ ॥੧॥

Aab Khaak Jin Bandhh Rehaaee Dhhann Sirajanehaaro ||1||

He holds the water and the land in bondage. Hail to the Creator Lord! ||1||

ਸਿਰੀਰਾਗੁ (ਮਃ ੧) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੮
Sri Raag Guru Nanak Dev


ਮਰਣਾ ਮੁਲਾ ਮਰਣਾ

Maranaa Mulaa Maranaa ||

Death, O Mullah-death will come,

ਸਿਰੀਰਾਗੁ (ਮਃ ੧) (੨੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੮
Sri Raag Guru Nanak Dev


ਭੀ ਕਰਤਾਰਹੁ ਡਰਣਾ ॥੧॥ ਰਹਾਉ

Bhee Karathaarahu Ddaranaa ||1|| Rehaao ||

So live in the Fear of God the Creator. ||1||Pause||

ਸਿਰੀਰਾਗੁ (ਮਃ ੧) (੨੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੯
Sri Raag Guru Nanak Dev


ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ

Thaa Thoo Mulaa Thaa Thoo Kaajee Jaanehi Naam Khudhaaee ||

You are a Mullah, and you are a Qazi, only when you know the Naam, the Name of God.

ਸਿਰੀਰਾਗੁ (ਮਃ ੧) (੨੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੯
Sri Raag Guru Nanak Dev


ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਭਰੀਐ ਪਾਈ ॥੨॥

Jae Bahuthaeraa Parriaa Hovehi Ko Rehai N Bhareeai Paaee ||2||

You may be very educated, but no one can remain when the measure of life is full. ||2||

ਸਿਰੀਰਾਗੁ (ਮਃ ੧) (੨੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੯
Sri Raag Guru Nanak Dev


ਸੋਈ ਕਾਜੀ ਜਿਨਿ ਆਪੁ ਤਜਿਆ ਇਕੁ ਨਾਮੁ ਕੀਆ ਆਧਾਰੋ

Soee Kaajee Jin Aap Thajiaa Eik Naam Keeaa Aadhhaaro ||

He alone is a Qazi, who renounces selfishness and conceit, and makes the One Name his Support.

ਸਿਰੀਰਾਗੁ (ਮਃ ੧) (੨੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੦
Sri Raag Guru Nanak Dev


ਹੈ ਭੀ ਹੋਸੀ ਜਾਇ ਜਾਸੀ ਸਚਾ ਸਿਰਜਣਹਾਰੋ ॥੩॥

Hai Bhee Hosee Jaae N Jaasee Sachaa Sirajanehaaro ||3||

The True Creator Lord is, and shall always be. He was not born; He shall not die. ||3||

ਸਿਰੀਰਾਗੁ (ਮਃ ੧) (੨੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੧
Sri Raag Guru Nanak Dev


ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ

Panj Vakhath Nivaaj Gujaarehi Parrehi Kathaeb Kuraanaa ||

You may chant your prayers five times each day; you may read the Bible and the Koran.

ਸਿਰੀਰਾਗੁ (ਮਃ ੧) (੨੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੧
Sri Raag Guru Nanak Dev


ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥੪॥੨੮॥

Naanak Aakhai Gor Sadhaeee Rehiou Peenaa Khaanaa ||4||28||

Says Nanak, the grave is calling you, and now your food and drink are finished. ||4||28||

ਸਿਰੀਰਾਗੁ (ਮਃ ੧) (੨੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੨੪ ਪੰ. ੧੨
Sri Raag Guru Nanak Dev