satiguru purkhu daiaalu hai jis no samtu sabhu koi
ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥


ਗਉੜੀ ਕੀ ਵਾਰ ਮਹਲਾ

Gourree Kee Vaar Mehalaa 4 ||

Vaar In Gauree, Fourth Mehl:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੦


ਸਤਿਗੁਰ ਪ੍ਰਸਾਦਿ

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੦


ਸਲੋਕ ਮਃ

Salok Ma 4 ||

Shalok Fourth Mehl:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੦


ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ

Sathigur Purakh Dhaeiaal Hai Jis No Samath Sabh Koe ||

The True Guru, the Primal Being, is kind and compassionate; all are alike to Him.

ਗਉੜੀ ਵਾਰ¹ (ਮਃ ੪) (੧) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੬
Raag Gauri Guru Ram Das


ਏਕ ਦ੍ਰਿਸਟਿ ਕਰਿ ਦੇਖਦਾ ਮਨ ਭਾਵਨੀ ਤੇ ਸਿਧਿ ਹੋਇ

Eaek Dhrisatt Kar Dhaekhadhaa Man Bhaavanee Thae Sidhh Hoe ||

He looks upon all impartially; with pure faith in the mind, He is obtained.

ਗਉੜੀ ਵਾਰ¹ (ਮਃ ੪) (੧) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੬
Raag Gauri Guru Ram Das


ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ

Sathigur Vich Anmrith Hai Har Outham Har Padh Soe ||

The Ambrosial Nectar is within the True Guru; He is exalted and sublime, of Godly status.

ਗਉੜੀ ਵਾਰ¹ (ਮਃ ੪) (੧) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੭
Raag Gauri Guru Ram Das


ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥੧॥

Naanak Kirapaa Thae Har Dhhiaaeeai Guramukh Paavai Koe ||1||

O Nanak, by His Grace, one meditates on the Lord; the Gurmukhs obtain Him. ||1||

ਗਉੜੀ ਵਾਰ¹ (ਮਃ ੪) (੧) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੭
Raag Gauri Guru Ram Das


ਮਃ

Ma 4 ||

Fourth Mehl:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੦


ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ

Houmai Maaeiaa Sabh Bikh Hai Nith Jag Thottaa Sansaar ||

Egotism and Maya are total poison; in these, people continually suffer loss in this world.

ਗਉੜੀ ਵਾਰ¹ (ਮਃ ੪) (੧) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੮
Raag Gauri Guru Ram Das


ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ

Laahaa Har Dhhan Khattiaa Guramukh Sabadh Veechaar ||

The Gurmukh earns the profit of the wealth of the Lord's Name, contemplating the Word of the Shabad.

ਗਉੜੀ ਵਾਰ¹ (ਮਃ ੪) (੧) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੮
Raag Gauri Guru Ram Das


ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰ ਧਾਰਿ

Houmai Mail Bikh Outharai Har Anmrith Har Our Dhhaar ||

The poisonous filth of egotism is removed, when one enshrines the Ambrosial Name of the Lord within the heart.

ਗਉੜੀ ਵਾਰ¹ (ਮਃ ੪) (੧) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੦ ਪੰ. ੧੯
Raag Gauri Guru Ram Das


ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ

Sabh Kaaraj Thin Kae Sidhh Hehi Jin Guramukh Kirapaa Dhhaar ||

All the Gurmukh's affairs are brought to perfect completion; the Lord has showered him with His Mercy.

ਗਉੜੀ ਵਾਰ¹ (ਮਃ ੪) (੧) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧
Raag Gauri Guru Ram Das


ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥

Naanak Jo Dhhur Milae Sae Mil Rehae Har Maelae Sirajanehaar ||2||

O Nanak, one who meets the Primal Lord remains blended with the Lord, the Creator Lord. ||2||

ਗਉੜੀ ਵਾਰ¹ (ਮਃ ੪) (੧) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੧
Raag Gauri Guru Ram Das


ਪਉੜੀ

Pourree ||

Pauree:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੧


ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ

Thoo Sachaa Saahib Sach Hai Sach Sachaa Gosaaee ||

You are True, O True Lord and Master. You are the Truest of the True, O Lord of the World.

ਗਉੜੀ ਵਾਰ¹ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੨
Raag Gauri Guru Ram Das


ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ

Thudhhuno Sabh Dhhiaaeidhee Sabh Lagai Thaeree Paaee ||

Everyone meditates on You; everyone falls at Your Feet.

ਗਉੜੀ ਵਾਰ¹ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੨
Raag Gauri Guru Ram Das


ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ

Thaeree Sifath Suaalio Saroop Hai Jin Keethee This Paar Laghaaee ||

Your Praises are graceful and beautiful; You save those who speak them.

ਗਉੜੀ ਵਾਰ¹ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੩
Raag Gauri Guru Ram Das


ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ

Guramukhaa No Fal Paaeidhaa Sach Naam Samaaee ||

You reward the Gurmukhs, who are absorbed in the True Name.

ਗਉੜੀ ਵਾਰ¹ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੩
Raag Gauri Guru Ram Das


ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥

Vaddae Maerae Saahibaa Vaddee Thaeree Vaddiaaee ||1||

O my Great Lord and Master, great is Your glorious greatness. ||1||

ਗਉੜੀ ਵਾਰ¹ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੧ ਪੰ. ੪
Raag Gauri Guru Ram Das