Sadhaa Anandh Rehai Dhin Raathee Jan Naanak Anadhin Har Gun Gaavai ||1||
ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥

This shabad ago dey sat bhaau na dichai pichho dey aakhiaa kammi na aavai is by Guru Ram Das in Raag Gauri on Ang 305 of Sri Guru Granth Sahib.

ਸਲੋਕ ਮਃ

Salok Ma 4 ||

Shalok, Fourth Mehl:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੫


ਅਗੋ ਦੇ ਸਤ ਭਾਉ ਦਿਚੈ ਪਿਛੋ ਦੇ ਆਖਿਆ ਕੰਮਿ ਆਵੈ

Ago Dhae Sath Bhaao N Dhichai Pishho Dhae Aakhiaa Kanm N Aavai ||

At first, he did not show respect to the Guru; later, he offered excuses, but it is no use.

ਗਉੜੀ ਵਾਰ¹ (ਮਃ ੪) (੧੧) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੩
Raag Gauri Guru Ram Das


ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ

Adhh Vich Firai Manamukh Vaechaaraa Galee Kio Sukh Paavai ||

The wretched, self-willed manmukhs wander around and are stuck mid-way; how can they find peace by mere words?

ਗਉੜੀ ਵਾਰ¹ (ਮਃ ੪) (੧੧) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੩
Raag Gauri Guru Ram Das


ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ

Jis Andhar Preeth Nehee Sathigur Kee S Koorree Aavai Koorree Jaavai ||

Those who have no love for the True Guru within their hearts come with falsehood, and leave with falsehood.

ਗਉੜੀ ਵਾਰ¹ (ਮਃ ੪) (੧੧) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੪
Raag Gauri Guru Ram Das


ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ

Jae Kirapaa Karae Maeraa Har Prabh Karathaa Thaan Sathigur Paarabreham Nadharee Aavai ||

When my Lord God, the Creator, grants His Grace, then they come to see the True Guru as the Supreme Lord God.

ਗਉੜੀ ਵਾਰ¹ (ਮਃ ੪) (੧੧) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੪
Raag Gauri Guru Ram Das


ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ

Thaa Apio Peevai Sabadh Gur Kaeraa Sabh Kaarraa Andhaesaa Bharam Chukaavai ||

Then , they drink in the Nectar, the Word of the Guru's Shabad; all burning, anxiety, and doubts are eliminated.

ਗਉੜੀ ਵਾਰ¹ (ਮਃ ੪) (੧੧) ਸ. (੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੫
Raag Gauri Guru Ram Das


ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥

Sadhaa Anandh Rehai Dhin Raathee Jan Naanak Anadhin Har Gun Gaavai ||1||

They remain in ecstasy forever, day and night; O servant Nanak, they sing the Glorious Praises of the Lord, night and day. ||1||

ਗਉੜੀ ਵਾਰ¹ (ਮਃ ੪) (੧੧) ਸ. (੪) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੬
Raag Gauri Guru Ram Das


ਮਃ

Ma 4 ||

Fourth Mehl:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੫


ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ

Gur Sathigur Kaa Jo Sikh Akhaaeae S Bhalakae Outh Har Naam Dhhiaavai ||

One who calls himself a Sikh of the Guru the True Guru shall rise in the early morning hours and meditate on the Lord's Name.

ਗਉੜੀ ਵਾਰ¹ (ਮਃ ੪) (੧੧) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੬
Raag Gauri Guru Ram Das


ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ

Oudham Karae Bhalakae Parabhaathee Eisanaan Karae Anmrith Sar Naavai ||

Upon arising early in the morning, he is to bathe, and cleanse himself in the pool of nectar.

ਗਉੜੀ ਵਾਰ¹ (ਮਃ ੪) (੧੧) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੭
Raag Gauri Guru Ram Das


ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ

Oupadhaes Guroo Har Har Jap Jaapai Sabh Kilavikh Paap Dhokh Lehi Jaavai ||

Following the Instructions of the Guru, he is to chant the Name of the Lord, Har, Har. All sins, misdeeds and negativity shall be erased.

ਗਉੜੀ ਵਾਰ¹ (ਮਃ ੪) (੧੧) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੮
Raag Gauri Guru Ram Das


ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ

Fir Charrai Dhivas Gurabaanee Gaavai Behadhiaa Outhadhiaa Har Naam Dhhiaavai ||

Then, at the rising of the sun, he is to sing Gurbani; whether sitting down or standing up, he is to meditate on the Lord's Name.

ਗਉੜੀ ਵਾਰ¹ (ਮਃ ੪) (੧੧) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੮
Raag Gauri Guru Ram Das


ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ

Jo Saas Giraas Dhhiaaeae Maeraa Har Har So Gurasikh Guroo Man Bhaavai ||

One who meditates on my Lord, Har, Har, with every breath and every morsel of food - that GurSikh becomes pleasing to the Guru's Mind.

ਗਉੜੀ ਵਾਰ¹ (ਮਃ ੪) (੧੧) ਸ. (੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੫ ਪੰ. ੧੯
Raag Gauri Guru Ram Das


ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ

Jis No Dhaeiaal Hovai Maeraa Suaamee This Gurasikh Guroo Oupadhaes Sunaavai ||

That person, unto whom my Lord and Master is kind and compassionate - upon that GurSikh, the Guru's Teachings are bestowed.

ਗਉੜੀ ਵਾਰ¹ (ਮਃ ੪) (੧੧) ਸ. (੪) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੧
Raag Gauri Guru Ram Das


ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥

Jan Naanak Dhhoorr Mangai This Gurasikh Kee Jo Aap Japai Avareh Naam Japaavai ||2||

Servant Nanak begs for the dust of the feet of that GurSikh, who himself chants the Naam, and inspires others to chant it. ||2||

ਗਉੜੀ ਵਾਰ¹ (ਮਃ ੪) (੧੧) ਸ. (੪) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੨
Raag Gauri Guru Ram Das


ਪਉੜੀ

Pourree ||

Pauree:

ਗਉੜੀ ਕੀ ਵਾਰ:੧ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੩੦੬


ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ

Jo Thudhh Sach Dhhiaaeidhae Sae Viralae Thhorrae ||

Those who meditate on You, O True Lord - they are very rare.

ਗਉੜੀ ਵਾਰ¹ (ਮਃ ੪) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੨
Raag Gauri Guru Ram Das


ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ

Jo Man Chith Eik Araadhhadhae Thin Kee Barakath Khaahi Asankh Karorrae ||

Those who worship and adore the One Lord in their conscious minds - through their generosity, countless millions are fed.

ਗਉੜੀ ਵਾਰ¹ (ਮਃ ੪) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੩
Raag Gauri Guru Ram Das


ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ

Thudhhuno Sabh Dhhiaaeidhee Sae Thhaae Peae Jo Saahib Lorrae ||

All meditate on You, but they alone are accepted, who are pleasing to their Lord and Master.

ਗਉੜੀ ਵਾਰ¹ (ਮਃ ੪) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੩
Raag Gauri Guru Ram Das


ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ

Jo Bin Sathigur Saevae Khaadhae Painadhae Sae Mueae Mar Janmae Korrhae ||

Those who eat and dress without serving the True Guru die; after death, those wretched lepers are consigned to reincarnation.

ਗਉੜੀ ਵਾਰ¹ (ਮਃ ੪) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੪
Raag Gauri Guru Ram Das


ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ

Oue Haajar Mithaa Boladhae Baahar Vis Kadtehi Mukh Gholae ||

In His Sublime Presence, they talk sweetly, but behind His back, they exude poison from their mouths.

ਗਉੜੀ ਵਾਰ¹ (ਮਃ ੪) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੪
Raag Gauri Guru Ram Das


ਮਨਿ ਖੋਟੇ ਦਯਿ ਵਿਛੋੜੇ ॥੧੧॥

Man Khottae Dhay Vishhorrae ||11||

The evil-minded are consigned to separation from the Lord. ||11||

ਗਉੜੀ ਵਾਰ¹ (ਮਃ ੪) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੩੦੬ ਪੰ. ੫
Raag Gauri Guru Ram Das