Hukumnama - Ang 577.1

Dhaeh Andhhaaree Andhh Sunnjee Naam Vihooneeaa in Raag Vadhans

In Gurmukhi

ਸਲੋਕੁ ॥
ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ ॥
ਨਾਨਕ ਸਫਲ ਜਨੰਮੁ ਜੈ ਘਟਿ ਵੁਠਾ ਸਚੁ ਧਣੀ ॥੧॥

Phonetic English

Salok ||
Dhaeh Andhhaaree Andhh Sunnjee Naam Vihooneeaa ||
Naanak Safal Jananm Jai Ghatt Vuthaa Sach Dhhanee ||1||

English Translation

Shalok:
The body is blind, totally blind and desolate, without the Naam.
O Nanak, fruitful is the life of that being, within whose heart the True Lord and Master abides. ||1||

Punjabi Viakhya

nullnullਹੇ ਭਾਈ! ਜੇਹੜਾ ਸਰੀਰ ਪਰਮਾਤਮਾ ਦੇ ਨਾਮ ਤੋਂ ਸੱਖਣਾ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੇ ਹਨੇਰੇ ਵਿਚ ਅੰਨ੍ਹਾ ਹੋਇਆ ਰਹਿੰਦਾ ਹੈ। ਹੇ ਨਾਨਕ! ਉਸ ਮਨੁੱਖ ਦਾ ਜੀਵਨ ਕਾਮਯਾਬ ਹੈ ਜਿਸ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਮਾਲਕ-ਪ੍ਰਭੂ ਆ ਵੱਸਦਾ ਹੈ ॥੧॥