Sri Nanak Prakash

Displaying Page 1146 of 1267 from Volume 1

੧੧੭੫

੬੬. ਗੁਰ ਚਰਣ ਮੰਗਲ ਪ੍ਰਹਲਾਦ॥

{ਦੁਜ਼ਧ ਜਮਾਅੁਣ, ਮਜ਼ਖਂ ਦਾ ਦ੍ਰਿਸ਼ਟਾਂਤ} ॥੧੦..॥
{ਪ੍ਰਹਲਾਦ ਦੀ ਆਦਿ ਕਥਾ} ॥੨੦..॥
{ਦਿਬ ਬਰਖ ਨਿਰਣਾ} ॥੪੭॥
ਦੋਹਰਾ: ਸ਼੍ਰੀ ਗੁਰ ਚਰਨ ਸ਼ਰੰਨ ਪਰ,
ਜਨਮ ਮਰਨ ਹਰਿ ਪੀਰ
ਜੋਣ ਪਾਰਸ ਰੰਕਹਿ ਮਿਲੈ,
ਦਾਰਿਦ ਰਹੈ ਨ ਤੀਰ* ॥੧॥
ਰੰਕਹਿ=ਕੰਗਾਲ ਲ਼ ਸੰ: ਰ੍ਹ॥
ਦਾਰਿਦ=ਗ੍ਰੀਬੀ, ਕੰਗਾਲਤਾਈ
ਤੀਰ=ਕੰਢੇ, ਕੋਲ, ਨੇੜੇ
ਅਰਥ: (ਹੇ ਮਨ!) ਸ੍ਰੀ ਗੁਰੂ ਜੀ ਦੇ ਚਰਨਾਂ ਦੀ ਸ਼ਰਨ ਪਅੁ (ਤੇ) ਜਨਮ ਮਰਨ ਦੀ ਪੀੜਾ
ਦੂਰ (ਕਰਾ ਲੈ), ਜਿਸ ਤਰ੍ਹਾਂ ਕੰਗਾਲ ਲ਼ (ਜੇ) ਪਾਰਸ ਮਿਲ ਜਾਵੇ (ਤਾਂ) ਕੰਗਾਲਤਾਈ
(ਅੁਸ ਦੇ) ਨੇੜੇ ਨਹੀਣ ਰਹਿ ਜਾਣਦੀ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਅਜ਼ਗ੍ਰਜ ਸ਼੍ਰੀ ਗੁਰ ਕੀਨ ਪਯਾਨ
ਅਲਲਾਚੀਨ ਬਿਹਣਗ ਜਿਹ ਥਾਨ ਵਿਸ਼ੇਸ਼ ਟੂਕ
ਗਜਨ੧ ਗਹਿਤਿ੨ ਜੋ ਨਿਜ ਪਗ ਚੂੰਚੇ੩
ਲੇ ਕਰਿ ਅੁਡ ਜਾਵਹਿ ਨਭ ਅੂਚੇ ॥੨॥
ਨਿਜ ਕੋ ਦੀਰਘ ਦੇਹਿ ਅਕਾਰਾ
ਜੁਗ ਪੰਖਨ ਕੋ ਵਡ ਬਿਸਤਾਰਾ
ਹੁਤੇ ਜਹਾਂ ਪਹੁਣਚੇ ਸੁਖਰਾਸਾ
ਕਰਤਿ ਤਹਾਂ ਪ੍ਰਹਲਾਦ ਸੁ ਬਾਸਾ ॥੩॥
ਲੋਚਨ ਮੁੰਦ੍ਰਿਤ ਬੈਠੋ ਜਹਿਣਵਾ
ਚਲਿ ਸ਼੍ਰੀ ਨਾਨਕ ਪਹੁਣਚੇ ਤਹਿਣਵਾ
ਸ਼੍ਰੀ ਕਰਤਾਰੰ ਸ਼੍ਰੀ ਕਰਤਾਰਾ
ਅੂਚੀ ਧੁਨਿ ਸੋਣ ਕੀਨ ਅੁਚਾਰਾ ॥੪॥
ਛੁਟੋ ਧਾਨ ਜਬ ਪ੍ਰਭੁ ਕੋ ਦੇਖਾ
ਮਨ ਮਹਿਣ ਬਿਸਮਤਿ ਭਯੋ ਬਿਸ਼ੇਖਾ


*ਪਾ:-ਪੀਰ ਪੀੜਾ
੧ਹਿਰਨ, ਛੋਟਾ ਬਾਰਾਣ ਸਿੰਗਾ ਫਾਛ, ਗੋਗ਼ਨ (ਅ) ਹਾਥੀ
੨ਫੜਦਾ
੩ਚੁੰਝ ਨਾਲ

Displaying Page 1146 of 1267 from Volume 1