Sri Nanak Prakash

Displaying Page 129 of 1267 from Volume 1

੧੫੮

ਅਧਾਯ ਤੀਸਰਾ
੩. ਸ਼੍ਰੀ ਗੁਰ ਨਾਨਕ ਦੇਵ ਜੀ ਦਾ ਅਵਤਾਰ॥

{ਭਾਈ ਬਾਲੇ ਦਾ ਸਰੂਪ} ॥੧..॥ {ਕਲਜੁਗ ਦਾ ਗ਼ੋਰ} ॥੪..॥
{ਧਰਤੀ ਦੀ ਪੁਕਾਰ} ॥੧੫..॥ {ਬਾਰ ਦੇਸ਼ ਅਤੇ ਤਲਵੰਡੀ ਮਹਿਮਾ} ॥੩੨..॥
ਕੋਅੂ ਕਵਿ ਅੁਪਮਾ ਸੁ ਦੇਤਿ ਪਾਰਜਾਤ ਪਗ
ਕਬਿਜ਼ਤ:
ਕੋਅੂ ਕਹੇ ਗੁਰੂ ਪਗ ਕਮਲ ਅਮਲ ਹੈਣ
ਜੋਅੂ ਪਾਰਜਾਤ ਨ ਚਿਤੰਨ ਗਤਿਦਾਨ ਨਾਹੀ
ਅਮਲ ਕਮਲ ਰੈਨ ਵਿਖੇ ਮੁਖ ਮਿਲ ਹੈ
ਵੈ ਤੋ ਸਹਿਚੇਤ ਦੇਤ ਕਾਮਨਾ ਭਗਤ ਨਿਜ
ਬਾਸੁਰ ਔ ਰਜਨੀ ਮੇਣ ਏਕ ਸੇ ਸਤੁਲ ਹੈਣ
ਲਖੇ ਪਦ ਆਦਰ ਨ ਪਾਰਜਾਤ ਕਮਲ ਕੋ
ਤਾਂ ਤੇ ਪਗ ਪਗ ਪਾਰਜਾਤ ਨ ਕਮਲ ਹੈਣ ॥੧॥
ਪਾਰਜਾਤ ਕਲਪ ਬ੍ਰਿਜ਼ਛ ਸੰਸ: ਪਾਰਿਜਾਤ॥ ਪਗ ਚਰਣ
ਅਮਲ ਅ ਮਲ-ਮੈਲ ਤੋਣ ਰਹਿਤ
ਚਿਤੰਨ ਚੇਤਨਤਾ, ਮਨ ਬੁਜ਼ਧੀ ਸੰਯੁਕਤ ਹੋਣ ਦੀ ਤਾਕਤ
ਗਤਿ ਮੁਕਤੀ ਰੈਨ ਰੈਂ, ਰਾਤ
ਸਹਿਚੇਤ ਸਹਿ ਚੇਤ ॥ ਚੇਤਨਤਾਈ ਸਮੇਤ
ਬਾਸੁਰ ਦਿਨ ਰਜਨੀ ਰਾਤ
ਏਕ ਸੇ ਇਕੋ ਜੇਹੇ, ਭਾਵ ਅਪਣੇ ਆਪ ਦੇ ਖੇੜੇ ਵਿਚ ਇਕ ਰਸ ਖਿੜੇ ਰਹਿੰਦੇ ਹਨ
ਸਤੁਲ ਸ ਤੁਲ-ਇਕ ਬ੍ਰਜ਼ਬਰ, ਭਾਵ ਮੁਕਤੀ ਦਾਨ ਦੇ ਸੁਭਾਵ ਵਿਚ ਇਕ ਤੁਜ਼ਲ-ਦਾਤੇ-ਹੀ
ਰਹਿੰਦੇ ਹਨ ਇਕ ਰੰਗ ਹਨ
ਲਖੇ ਪਛਾਂੇ, ਸਿਆਣੇ, ਸਮਝੇ ਪਦ ਚਰਣ
ਆਦਰ ਨ..... ਸਤਿਕਾਰ ਯਾ ਆਦਰ ਯੋਗ ਨਹੀਣ
ਲਖੇ ਤੋਣ ਮੁਰਾਦ ਹੈ ਕਿ ਦੋਹਾਂ ਦੀ ਸਦਰਸ਼ਤਾ ਨਹੀਣ ਹੈ ਚਰਨ ਲ਼ ਕਲਪ ਬ੍ਰਿਜ਼ਛ ਤੇ ਕਮਲ
ਦੀ ਅੁਪਮਾ ਦੇਣੀ, ਚਰਨਾਂ ਦਾ ਆਦਰ ਕਰਨਾ ਨਹੀਣ
ਪਗ ਪਗ ਚਰਣ ਚਰਣ ਹੀ ਹਨ, ਭਾਵ ਅੁਨ੍ਹਾਂ ਦੀ ਅੁਪਮਾ ਦੀ ਹੋਰ ਕੋਈ ਵਸਤੂ ਨਹੀਣ ਹੈ
ਅਰਥ: ਕੋਈ ਕਵਿ (ਗੁਰੂ ਜੀ ਦੇ) ਚਰਣਾਂ (ਲ਼) ਕਲਪ ਬ੍ਰਿਜ਼ਛ (ਨਾਲ) ਅੁਪਮਾ ਦੇਣਦਾ ਹੈ,
ਕੋਈ ਕਹਿੰਦਾ ਹੈ (ਕਿ) ਗੁਰੂ (ਜੀ ਦੇ) ਚਰਣ ਨਿਰਮਲ ਕਮਲ (ਸਮਾਨ) ਹਨ;
(ਪਰ ਕਵਿ ਇਹ ਨਹੀਣ ਵਿਚਾਰਦੇ ਕਿ) ਜੇਹੜਾ (ਤਾਂ) ਕਲਪ ਬ੍ਰਿਜ਼ਛ (ਹੈ) ਨਾਂ (ਤਾਂ ਓਹ) ਚੇਤਨ
(ਹੈ) ਨਾਂ ਹੀ ਮੁਕਤੀ ਦੇ ਦੇਣ ਵਾਲਾ ਹੈ, (ਅਤੇ ਜੇਹੜਾ) ਨਿਰਮਲ ਕਮਲ ਹੈ (ਅੁਸ
ਦਾ) ਰਾਤ ਵਿਖੇ ਮੂੰਹ ਬੰਦ ਹੋ ਜਾਣਦਾ ਹੈ
(ਪਰੰਤੂ ਜੋ ਸਤਿਗੁਰੂ ਜੀ ਦੇ ਚਰਣ ਹਨ) ਓਹ ਤਾਂ ਚੇਤਨਾਂ ਵਾਲੇ (ਹਨ,) ਆਪਣੇ ਭਗਤਾਂ
ਦੀਆਣ (ਮਨੋ) ਕਾਮਨਾ (ਪੂਰੀਆਣ ਕਰ) ਦੇਣਦੇ ਹਨ (ਅਤੇ) ਦਿਨ ਤੇ ਰਾਤ (ਹਰ ਸਮੇਣ)
ਵਿਖੇ ਇਕੋ ਜੇਹੇ (ਭਾਵ, ਇਕ ਰਜ਼ਸ ਰਹਿਂ ਵਾਲੇ ਅਤੇ) ਇਕ ਬਰਜ਼ਬਰ (ਭਾਵ, ਇਕ
ਰੰਗ ਰਹਿਂ ਵਾਲੇ) ਹਨ

Displaying Page 129 of 1267 from Volume 1