Sri Nanak Prakash

Displaying Page 170 of 1267 from Volume 1

੧੯੯

ਅਧਾਯ ਪੰਚਮ
੫. ਸ਼੍ਰੀ ਗੁਰੂ ਨਾਨਕ ਜੀ ਦੀ ਬਾਲ ਲੀਲਾ॥

{ਗੁਰੂ ਜਾ ਦਾ ਮਨ ਪਸੰਦ ਭੋਜਨ} ॥੧੪॥
ਬਿਧਿ ਸੇ ਵੈਰਾਗ ਪ੍ਰਦ, ਹਰਿ ਸੇ ਗਿਆਨ ਪਾਲ
ਕਬਿਜ਼ਤ:
ਸ਼ਿਵ ਸੇ ਬਿਕਾਰ ਨਾਸ਼ ਸਤਿਗੁਰ ਦਾਸ ਕੇ
ਸੀਤਕਰ ਜੈਸੇ ਸੀਤ ਕਰਿ ਸੋ ਬਿਸ਼ਾਗਨਿ ਤੇ
ਤਿਮਰ ਹਰਨ ਸੇ ਤਿਮਰ ਮੋਹ ਫਾਂਸ ਕੇ
ਧਾਮ ਰਿਦੈ ਸ਼ੁਜ਼ਧ ਮਜ਼ਧ ਦੀਪਕ ਸੇ ਦੀਪ ਦਿਪੈ
ਮਾਯਾ ਭਿੰਨ ਜੀਵ ਕੋ ਦਿਖਾਵੈਣ ਸੁ ਪ੍ਰਕਾਸ਼ ਕੇ
ਚਰਨ ਸ਼ਰਨ ਕਰ ਪਰਨ, ਹਰਨ ਡਰ
ਤਾਰਨ ਤਰਨ ਅਰਨਵ ਭਵ ਨਾਸ਼ ਕੇ ॥੧॥
ਬਿਧਿ=ਬ੍ਰਹਮਾ ਸੇ=ਵਰਗੇ ਪ੍ਰਦ=ਦਾਤਾ ਸੰਸ: ਪ੍ਰਦ:॥
ਹਰਿ=ਵਿਸ਼ਂੂ ਪਾਲ=ਪਾਲਨ ਵਾਲੇ, ਭਾਵ ਦੇ ਕੇ ਦੇਈ ਰਜ਼ਖਂ ਵਾਲੇ
ਸੀਤਕਾਰ=ਚੰਦ੍ਰਮਾਂ
ਸੀਤ ਕਰਿ=ਸੀਤਲ ਕਰਨ ਵਾਲੇ, ਠਢ ਪਾਅੁਣ ਵਾਲੇ
ਬਿਸ਼ਾਗਨਿ=ਵਿਸ਼ੇ ਰੂਪੀ ਅਜ਼ਗ ਸੰਸ: ਵਿਖਯ ਅਗਿ॥
ਤਿਮਰਹਰਨ=ਸੂਰਜ ਤਿਮਰ=ਹਨੇਰਾ ਧਾਮ=ਘਰ
ਰਿਦੈ=ਹ੍ਰਿਦਯ, ਦਿਲ ਸ਼ੁਜ਼ਧ=ਸਾਫ ਮਜ਼ਧ=ਵਿਚ
ਦੀਪਕ=ਦੀਵਾ ਦੀਪ=ਜੋਤ ਦਿਪੈ=ਜਗਦੀ ਹੈ
ਸੁ ਪ੍ਰਕਾਸ਼=ਸੁ ਪ੍ਰਕਾਸ਼=ਭਲਾ ਪ੍ਰਕਾਸ਼ ਕਰਕੇ ਭਾਵ ਗਾਨ ਪ੍ਰਕਾਸ਼ ਦੇ ਕੇ
ਪਰਨ=ਆਸ੍ਰਾ ਹਰਨ=ਹਰ ਲੈਂ ਵਾਲੇ
ਤਾਰਨ=ਤਰਨ ਵਾਲੇ ਤਰਨ=ਜਹਾਗ਼ਸੰਸ:ਤਰਣ॥
ਅਰਨਵ=ਅਰਣਵ=ਸਮੁੰਦ੍ਰ ਭਵ=ਸੰਸਾਰ
ਨਾਸ਼=ਨਾਸ਼ ਕਰਨ ਵਾਲੇ, ਮੁਰਾਦ ਹੈ ਡੋਬ ਲੈਂ ਵਾਲੇ, ਇਹ ਸਮੁੰਦਰ ਦਾ ਵਿਸ਼ੇਸ਼ਂ ਹੈ
(ਅ) ਇਸ ਦਾ ਅਰਥ ਐਅੁਣ ਬੀ ਕਰਦੇ ਹਨ, (ਸੰਸਾਰ) ਸਮੁੰਦ੍ਰ (ਦੇ ਭੈ) ਲ਼ ਨਾਸ਼ ਕਰਨ ਵਾਲੇ
ਹਨ
(ੲ) ਐਅੁਣ ਬੀ ਲਗਦਾ ਹੈ:-
ਭਵ=ਜਨਮ ਨਾਸ਼=ਮਰਨ


ਮੂਲ ਵਿਚ ਕਵੀ ਜੀ ਨੇ ਅਧਾਯ ਦੇ ਅਰੰਭ ਵਿਚ ਨਹੀਣ ਲਿਖਿਆ ਕਿ ਅਮਕਾ ਅਧਾਯ ਅਰੰਭ ਹੁੰਦਾ ਹੈ,
ਪਰ ਅਧਾਯ ਦੇ ਅੰਤ ਵਿਚ ਲਿਖਿਆ ਹੈ:-'ਇਤ ਸ਼੍ਰੀ..... ਧਾਇ' ਅਸੀਣ ਜੋ ਹੁਣ ਤਕ ਅਧਾਯ ਦੇ
ਆਰੰਭ ਵਿਚ-ਫਲਾਂਾ ਅਧਾਯ'-ਲਿਖਦੇ ਆਏ ਹਾਂ, ਪਾਠਕਾਣ ਦੀ ਸੁਗਮਤਾ ਵਾਸਤੇ ਸੀ ਹੁਣ ਅਜ਼ਗੋਣ ਲ਼
ਅਸੀਣ ਅਧਾਯ ਦੇ ਅਰੰਭ ਦੀ ਆਪਣੀ ਇਹ ਮੋਟੀ ਸੂਚਨਾ ਨਹੀਣ ਦਿਆਣਗੇ, ਹਰ ਸਫੇ ਦੇ ਅੁਤੇ ਲੀਕੋਣ ਬਾਹਰ
ਹਰ ਸਫੇ ਦੇ ਅਧਾਯ ਦਾ ਅੰਗ ਅਧਾਯ ਲਭਣ ਵਿਚ ਸਹਾਯਕ ਹੋਵੇਗਾ ਤੇ ਹਰ ਅਧਾਯ ਦੇ ਆਦਿ ਵਿਚ,
ਅੁਸ ਅਧਾਯ ਵਿਚ ਆਅੁਣ ਵਾਲੇ ਪ੍ਰਸੰਗ ਤੇ ਅਧਾਯ ਦੀ ਗਿਂਤੀ ਬ੍ਰੀਕ ਅਜ਼ਖਰਾਣ ਵਿਚ ਦਿੰਦੇ ਜਾਵਾਣਗੇ

Displaying Page 170 of 1267 from Volume 1