Sri Nanak Prakash

Displaying Page 181 of 1267 from Volume 1

੨੧੦

ਮੁਖ ਬਲ੩ ਅਸੁ੪ ਕਵਿਕਾ੫ ਜਿਵ੬ ਮਾਨੀ
ਅਰਣਵ੭ ਅਮੀ੮ ਕੀਰਤੀ ਦਾਲਾ
ਦਿਜ ਕੀ ਅੁਕਤਿ੯ ਸੁ ਮੁਕਤਨ੧੦ ਮਾਲਾ ॥੪੫॥
ਸਾਕ੧੧ ਬਣਕ੧੨ ਜਿਅੁਣ ਕੀਮਤਿ ਤਾਂਹੀ੧੩
ਨਹਿਣ ਜਾਨੀ ਕਾਲੂ ਮਨ ਮਾਂਹੀ
ਨਿਜ ਨਿਕੇਤ ਕੋ ਪੁਨ ਚਲਿ ਆਯੋ
ਜਗਤ ਕਾਜ ਹਿਰਦਾ ਬਿਰਮਾਯੋ੧੪ ॥੪੬॥
ਬਹੁਰੋ ਅਸਤ੧੫ ਅਹਿਰਪਤਿ੧੬ ਭਯੋ
ਭਈ ਬਿਭਾਵਰ੧੭ ਗੁਰੁ ਗ੍ਰਿਹ੧੮ ਅਯੋ
ਹੇਰਤਿ ਮਾਤ ਰੂਪ ਬਲਿ੧੯ ਜਾਵਹਿ
ਪਾਨ੨੦ ਆਪਨੇ ਭੋਜ ਖੁਵਾਵਹਿ ॥੪੭॥
ਦੋਹਰਾ: ਪੈ੨੧ ਪਿਆਇ ਪੁਨ ਮਾਤ ਲੇ
ਸੂਤੀ ਸੁਠ੨੨ ਪਰਯੰਕ੨੩
ਪਲਕ੧ ਜੁਟੀ੨ ਸੁੰਦਰ ਬਦਨ


੧ਹਿਤ ਦੇਣ ਵਾਲੀ
੨ਸ੍ਰੇਸ਼ਟ ਬਾਣੀ
੩ਮੁਹਤਾਂੇ
੪ਘੋੜੇ ਦੀ
੫ਲਗਾਮ
੬ਵਾਣ
੭ਸਮੁੰਦਰ
੮ਅੰਮ੍ਰਤ ਦੇ (ਵਰਗੀ)
੯ਬਾਤ ਚੀਤ
੧੦ਮੋਤੀਆਣ ਦੀ
੧੧ਸਾਗ
੧੨ਵੇਚਂ ਵਾਲਾ
੧੩ਤਿਨ੍ਹਾਂ (ਮੋਤੀਆਣ ਦੀ ਮਾਲਾ ਦੀ ਕੀਮਤ ਨਹੀਣ ਜਾਣਦਾ) ਤਿਵੇਣ
੧੪ਪਰਚ ਗਿਆ
੧੫ਛਿਪਿਆ
੧੬ਦਿਨ ਦਾ ਪਤੀ, ਸੂਰਜ
੧੭ਸੰਧਾ
੧੮ਘਰ
੧੯ਬਲਿਹਾਰ
੨੦ਹਜ਼ਥੀਣ
੨੧ਦੁਜ਼ਧ
੨੨ਸੁਹਣੇ
੨੩ਪਲਘ ਪਰ

Displaying Page 181 of 1267 from Volume 1