Sri Nanak Prakash

Displaying Page 19 of 1267 from Volume 1

੪੮

੨. ਵਿਚਾਰ ਦਾ ਮੂਲ-ਗਾਨ ਦੇ ਦਾਤਾ-ਇਸ ਕਰਕੇ ਆਪ ਅੁਨ੍ਹਾਂ ਲ਼ ਅਗਾਨ ਰੂਪ ਹਨੇਰੇ ਦੇ
ਦੂਰ ਕਰਨ ਵਾਲੇ ਦਜ਼ਸਦੇ ਹਨ
੩. ਸਹਿਜ ਧਾਨ ਯਾ ਲਿਵ ਦੇ ਵਿਘਨਕਾਰੀ ਸਾਮਾਨਾਂ ਦਾ ਨਾਸ਼ ਕਰਨਾ ਵੀ ਇਨ੍ਹਾਂ ਦਾ ਹੀ
ਧਰਮ ਦਜ਼ਸਦੇ ਹਨ, ਇਸ ਕਰਕੇ ਕਹਿੰਦੇ ਹਨ, ਕਲੇਸ਼ਾਂ ਤੋਣ, ਸਾਰੇ ਗਿਰਾਅੁ ਵਾਲੇ
ਕਰਮਾਂ-ਪਾਪਾਂ-ਤੋਣ ਛੁਡਾ ਲੈਣਦੇ ਹਨ, ਇਸ ਤੋਣ ਵਜ਼ਧ ਜੋ ਬੀ ਮੋਖ ਦੀ ਇਜ਼ਛਾ ਵਾਲਿਆਣ
ਦੇ ਰਸਤੇ ਵਿਚ ਯਮ ਨੇ ਜਾਲ ਵਿਛਾ ਰਖੇ ਹਨ, ਜੋ ਅਚੇਤ ਹੀ ਲਿਵ ਦੇ ਰਸਤੇ ਤੋਣ
ਅੁਟਕਾ ਲੈਣਦੇ ਹਨ, ਇਨ੍ਹਾਂ ਸਾਰੇ ਵਿਘਨਾਂ ਤੋਣ ਰਿਦੇ ਬਸ ਜਾਣ ਵਾਲੇ ਚਰਣ ਰਜ਼ਖ
ਲੈਣਦੇ ਹਨ ਸਤਿਗੁਰਾਣ ਜੀ ਦੇ ਚਰਣਾਂ ਦੀ ਇਹ ਤਾਸੀਰ ਕਿਅੁਣ ਹੈ? ਇਸ ਲਈ ਕਿ
ਅੁਹ ਸਤਿਗੁਰ ਦੇ ਹਨ, ਸਤਿਗੁਰ ਜੀ ਪੁਰੁਸ਼ੋਤਮ ਤੇ ਪਰਮ ਪਰਾਵਰ ਨਾਥ ਹਨ,
ਅੁਨ੍ਹਾਂ ਨੇ ਅਪਣੇ ਸਰੂਪ ਦੇ ਗੁਣ ਅੁਨ੍ਹਾਂ ਦੇ ਚਰਨਾਂ ਦੇ ਧਿਆਨੀਆਣ, ਅਰਥਾਤ
ਅੁਪਾਸਕਾਣ ਲ਼ ਪ੍ਰਾਪਤ ਹੋਣੇ ਹੋਏ ਜਿਸ ਦਾ ਧਿਆਨ ਧਰੋ ਅੁਸ ਦੇ ਗੁਣਾਂ ਦਾ ਆਵੇਸ਼
ਹੁੰਦਾ ਹੈ ਜਿਵੇਣ ਅਜ਼ਗ ਦੇ ਨਿਕਟ-ਵਰਤੀ ਨਿਘ ਨਾਲ ਸਫਲ ਹੁੰਦੇ ਹਨ, ਪ੍ਰਕਾਸ਼ ਦੇ
ਧਾਨੀ ਚਾਨਂੇ ਤੋਣ ਕ੍ਰਿਤਾਰਥ ਹੁੰਦੇ ਹਨ, ਤਿਵੇਣ ਸਰਬ ਸੁਖਦਾਈ ਪੂਰਨ ਗਿਆਨ
ਸਰੂਪ ਸਤਿਗੁਰ ਦੇ ਚਰਨਾਂ ਦੇ ਧਾਨ ਤੋਣ, ਸਿਮਰਨ ਤੋਣ, ਸਰਬ ਸੁਖ ਮਿਲਦੇ ਹਨ
(ਹ) ਇਸ਼ ਗੁਰੂ-ਸ੍ਰੀ ਗੁਰੂ ਅੰਗਦ ਦੇਵ ਜੀ-ਮੰਗਲ
ਦੋਹਰਾ: ਸ਼੍ਰੀ ਅੰਗਦ ਕੰਦਨ ਬਿਘਨ,
ਬਦਨ ਸੁ ਮੰਗਲ ਸਾਲ
ਪਰਨ ਸ਼ਰਨ ਕਰ ਚਰਨ ਕੋ,
ਨਮਸਕਾਰ ਧਰਿ ਭਾਲ ॥੭॥
ਪਦਾਂ ਦੇ ਅਰਥ:
ਸ਼੍ਰੀ=ਦੇਖੋ ਪੰਨਾ ੨੭ ਦੇ ਪਦ ਅਰਥ ਦਾ ਆਦ
ਕੰਦਨ=ਨਾਸ਼ ਕਰਨ ਵਾਲੇ ਸੰਸ:*, ਕਦਨ=ਨਾਸ਼, ਧੰਸ ਫਾਰਸੀ, ਕੰਦਨ=ਜੜੋਣ ਪੁਜ਼ਟ
ਦੇਣਾ॥
ਬਿਘਨ=ਰੋਕ, ਮੁਸ਼ਕਲ, ਕਠਨਾਈ, ਸੰਸ:ਵਿਘਨ॥
ਬਦਨ=ਮੂੰਹ ਮੁਖੜਾ ਮੁਖਾਰਬਿੰਦ ਮੰਗਲ=ਖੁਸ਼ੀਆਣ, ਅੁਤਸ਼ਾਹ
ਸਾਲ=ਘਰ ਮੰਗਲ ਸਾਲ ਦਾ ਮਤਲਬ ਹੈ ਜਿਜ਼ਥੇ ਮੰਗਲ ਦਾ ਨਿਵਾਸ ਹੋਵੇਸੰਸ:
ਸ਼ਾਲਾ=ਘਰ॥
ਪਰਨ=ਆਸਰਾ, ਓਟ ਪੰ: ਪਰਨਾ=ਆਸਰਾ ਸੰ: ਪ੍ਰਣਯ=ਭਰੋਸਾ, ਪਜ਼ਖ, ਮਿਜ਼ਤ੍ਰਤਾ॥
ਸ਼ਰਨ=ਓਟ (ਦੇਖੋ ਸ੍ਰੀ ਗੁਰੂ ਅਮਰ ਮੰਗਲ ਪੰਨਾ ੨੭ ਦੋਹਿਰਾ ਦੇ ਪਦਾਰਥਾਂ ਵਿਚੋਣ
ਤੀਜੇ ਪਦ ਦਾ ਅਰਥ) ਧਰਿ=ਧਰਿ ਕੇ
ਭਾਲ=ਮਜ਼ਥਾ ਤੁਕ ਦਾ ਅਰਥ ਐਅੁਣ ਲਗਦਾ ਹੈ:-ਸ਼ਰਨ (ਦਾ) ਪਰਨ ਕਰ, ਧਰਿ ਭਾਲਿ,
ਨਮਸਕਾਰ (ਕਰਦਾ ਹਾਂ) ਚਰਨ ਕੋ


*ਅਗੋਣ ਤੋਣ ਅਸੀਣ, ਸੰਸਕ੍ਰਿਤ ਲ਼-ਸੰਸ: ਫਾਰਸੀ ਲ਼ ਾ: ਹਿੰਦੀ ਲ਼ ਹਿੰ: ਪੰਜਾਬੀ ਲ਼-ਪੰ: ਸੰਖੇਪ ਕਰਕੇ
ਲਿਖਾਂਗੇ

Displaying Page 19 of 1267 from Volume 1