Sri Nanak Prakash

Displaying Page 403 of 1267 from Volume 1

੪੩੨

੨੦. ਸ਼੍ਰੀ ਗੁਰੂ ਹਰਿਰਾਇ ਮੰਗਲ ਲੇਖਾ ਕੀਤਾ, ੩੨੧) ਵਾਧਾ ਲਏ॥

{ਦੌਲਤ ਖਾਂ ਲ਼ ਨਾਨਕ ਨਾਮ ਦੇ ਅਰਥ ਦਜ਼ਸੇ} ॥੩੭..॥
{ਲੇਖਾ ਕੀਤਾ, ੩੨੧) ਵਾਧਾ ਲਏ} ॥੫੫॥
{ਨਵਾਬ ਦੀ ਕੁਤਰਕ, } ॥੩੯..॥
{ਗੁਰੂ ਜੀ ਵਲੋਣ ਕੁਤਰਕ ਦਾ ਅੁਜ਼ਤਰ} ॥੪੩..॥
ਦੋਹਰਾ: ਸ੍ਰੀ ਸਤਿਗੁਰੂ ਸਹਾਇ ਮਮ,
ਸਿਮਰ ਸਿਮਰ ਸੁਖਪਾਇ
ਦਾਰਿਦ ਕਲਮਲ ਮਲ ਦਲਿਨ,
ਜੈ ਜੈ ਸ਼੍ਰੀ ਹਰਿਰਾਇ ॥੧॥
ਮਮ=ਮੇਰੇ ਦਾਰਿਦ=ਦਲਿਦ੍ਰ, ਗ੍ਰੀਬੀ, ਕੰਗਾਲਤਾਈ
ਸੰਸ: ਦਾਰਿਦ੍ਰਣ॥
ਕਲਮਲ=ਪਾਪ ਮਲ=ਮੈਲਾ
ਦਲਿਨਿ=ਦਲ ਸਿਜ਼ਟਂ ਵਾਲੇ, ਦੂਰ ਕਰਨ ਵਾਲੇ
ਅਰਥ: ਮੇਰੇ (ਸਦਾ) ਸਹਾਇਕ ਸ਼੍ਰੀ ਸਤਿਗੁਰੂ (ਜੀ ਜਿਨ੍ਹਾਂ ਲ਼) ਸਿਮਰ ਸਿਮਰ ਕੇ (ਮੈਣ ਸਦਾ
ਹੀ) ਸੁਖ ਪਾਏ ਹਨ, (ਜੋ) ਦਰਿਜ਼ਦ੍ਰ (ਅਤੇ) ਪਾਪਾਂ ਦੀ ਮੈਲ ਲ਼ ਦੂਰ ਕਰਨ ਵਾਲੇ
ਹਨ, (ਐਸੇ) ਸ੍ਰੀ ਹਰਿਰਾਇ ਜੀ ਦੀ ਜੈ ਹੋ, ਜੈ ਹੋ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਿ ਸ਼੍ਰੀ ਅੰਗਦ ਕਰੁਨਾ੧ ਖਾਨੀ!
ਗੁਰ ਨਾਨਕ ਕੀ ਕਥਾ ਮਹਾਨੀ੨
ਇਸ ਅੁਤਸਾਹਿ ਭਏ ਤੇ ਪਾਛੇ
ਮੋਦੀਕਾਰ ਚਲਾਵਹਿਣ ਆਛੇ ॥੨॥
ਆਇ ਛੁਧਾਤਰੁ੩ ਦੇਣ ਤਿਹ ਅਸਨਾ੪
ਬਸਨ ਬਿਹੀਨ ਲਖਹਿਣ, ਦੇਣ ਬਸਨਾ੫
ਜਾਚਿ ਨ ਕੋਅੂ ਗਮਨੋ ਛੂਛਾ
ਆਇਣ ਬਿਦੇਸ਼ੀ ਆਪਨ੬ ਪੂਛਾ ॥੩॥
ਵਡੀ ਭੋਰ ਤੇ ਦੇਵਨ ਲਾਗਹਿਣ
ਜਾਮ ਨਿਸਾ ਲੌ੭ ਛੂਛ ਨ ਤਾਗਹਿਣ੧

੧ਕਿਰਪਾ
੨ਸ੍ਰੇਸ਼ਟ
੩ਭੁਜ਼ਖਾ
੪ਭੋਜਨ
੫ਕਪੜਾ
ਪਾ:-ਜਾਵਤ
੬ਹਜ਼ਟੀ
੭ਪਹਿਰ ਰਾਤ ਗਈ ਤਜ਼ਕ

Displaying Page 403 of 1267 from Volume 1