Sri Nanak Prakash

Displaying Page 425 of 1267 from Volume 1

੪੫੪

ਨਾਰਿਨਿ੩* ਕੀ ਭੀਰ ਭਰੀ ਹੇਰਿ੪ ਸੁਖ ਪਾਵਈ ॥੯॥
ਹੁਤੀ ਕੁਲ ਰੀਤਿ ਜੋਅੂ ਕਾਲੂ ਸਭਿ ਕੀਨਿ ਸੋਅੂ
ਆਏ ਬੇਦੀ ਸਭਿ ਕੋਅੂ ਰਿਦੇ ਹਰਖਾਇ ਕੈ
ਬੋਲਿ ਕੈ ਬਦਨ੫ ਨਿਜ ਸਸੁਰੇ੬ ਸਦਨ
ਸੁਧ ਭੇਜੀ੭ ਜਸਪਦ੮ ਏਕ ਮਾਨਵ ਪਠਾਇ ਕੈ
ਸੁਨੀ ਮਨ ਭਾਏ ਤਿਨ ਮੰਗਲ ਕਰਾਏ ਬਹੁ
ਲੇਯ ਕੈ ਸਮਾਜ ਸਭਿ ਆਏ ਸੁਖ ਪਾਇ ਕੈ
ਮਿਲ ਕੈ ਵਿਚਾਰ ਕਰਿ ਚਲੇ ਸੁਲਤਾਨਪੁਰਿ
-ਸੌਜ੯ ਲੀਜੈ ਸਰਸ੧੦ ਨ ਦੀਜੀਏ ਭੁਲਾਇ ਕੈ ॥੧੦॥
ਸੈਯਾ: ਕਾਲੂ ਗਯੋ ਤਬ ਰਾਇ ਕੇ ਪਾਸ
ਕਰੀ ਅਰਦਾਸ ਤਗ਼ੀਮ ਬਖਾਨੀ੧੧
ਨਾਨਕ ਦਾਸ ਤੁਮਾਰੈ ਕੋ ਬਾਹਿ
ਚਲੋਣ੧੨ ਸੁਲਤਾਨਪੁਰੇ ਮਮ ਠਾਨੀ
ਆਇਸੁ੧੩ ਲੇਨਿ ਕੌ ਆਯੋ ਮੈਣ ਰਾਇ ਜੀ!
ਦੇਹੁ ਬੁਝਾਇ ਕੈ ਬਾਤ ਸਯਾਨੀ
ਰੋਸ ਮੈਣ ਰਾਇ ਭਯੋ ਸੁਨਿ ਕੈ
ਮਤਿ ਕਾਲੂ ਰਹੀ ਤੁਝ੧੪ ਨੀਤ ਅਜਾਨੀ੧੫ ॥੧੧॥
ਤਾਤ ਪਛਾਨਤਿ੧, ਭੇਦ ਲਖੈਣ ਨਹਿਣ


੧ਨਗਾਰਾ
੨ਦਰਵਾਜੇ ਅਜ਼ਗੇ
੩ਇਸਤ੍ਰੀਆਣ
*ਪਾ:-ਨਰਨ- ਹੈ
੪ਵੇਖਕੇ
੫ਮੁਖੋਣ
੬ਸਹੁਰੇ
੭ਖਬਰ ਘਜ਼ਲੀ
੮ਛੇਤੀ
੯ਸਮਾਨ
੧੦ਵਧੇਰਾ
੧੧ਸਲਾਮ ਕੀਤੀ
੧੨ਮੈਣ ਚਲਿਆ ਹਾਂ
੧੩ਆਗਾ
੧੪ਤੇਰੀ (ਮਤਿ)
੧੫ਸਦਾ ਅੰਾਂਾ ਵਰਗੀ
ਤਲਵੰਡੀ ਦੇ ਰਾਜਾ ਰਾਇ ਬੁਲਾਰ ਜੀ ਦਾ ਸਿਦਕ ਅਸਾਂ ਲਈ ਸਿਖਾ ਦਾਤਾ ਹੈ, ਆਪ ਕਿਸ ਅਦਭੁਤ
ਜੁਗਤੀ ਨਾਲ ਛੰਦ ੧੩ਵੇਣ ਵਿਚ ਬਾਬਾ ਕਾਲੂ ਜੀ ਲ਼ ਸਮਝਾ ਰਹੇ ਹਨ ਕਿ ਮੁਕਟ ਸਿਰ ਪਰ ਸ਼ੋਭਦਾ ਹੈ, ਪੈਰੀਣ

Displaying Page 425 of 1267 from Volume 1