Sri Nanak Prakash

Displaying Page 462 of 1267 from Volume 1

੪੯੧

ਬਨੀ੪, ਅੁਰਮਾਲ ਬਿਸਾਲ੫ ਸੁਹਾਈ
ਜਨੁ ਸ਼ਾਂਤਿ ਸਰੂਪ ਸ਼ਿੰਗਾਰ ਧਰੇ
ਜਗ ਮੈਣ ਪ੍ਰਗਟੋ੬ ਨਿਜ ਭਾਵ ਦਿਖਾਈ ॥੪੫॥
ਦੋਹਰਾ: ਸੋਹਤਿ ਬੀਚ ਬਰਾਤ ਕੇ, ਕੰਚਨ ਮਹਿਣ੭ ਮਣਿ ਸੋਇ
ਸਜਤਿ ਬੇਦੀਅਨ ਕੀ ਸਭਾ, ਲਜਤਿ ਸੁਧਰਮਾ੮ ਹੋਇ ॥੪੬॥
ਸੈਯਾ: ਬਾਰਮੁਖੀ੯ ਸਿਰ ਮਾਂਗ ਸਵਾਰ ਸਭਾ ਕੇ
ਮਝਾਰ ਭਲੀ ਬਿਧਿ ਆਈ
ਬਾਦਿਤ ਗਾਯਕ੧੦ ਸੰਗ ਲਏ
ਪਗ੧੧ ਨੇਵਰ੧੨ ਬਾਜਨੀ੧੩ ਆਨਿ ਵਜਾਈ
ਤਾਲਨਿ੧੪ ਸੰਗ ਮ੍ਰਿਦੰਗ ਮੁਚੰਗ
ਅੁਪੰਗ੧੫ ਤੰਬੂਰਨ ਤਾਲ ਮਿਲਾਈ
ਰਾਗਨਿ੧੬ ਰਾਗ ਭਰੇ ਅਨੁਰਾਗ ਸੋਣ
ਮੋਹਨ ਕੋ ਮਨ ਤਾਨ ਬਸਾਈ ॥੪੭॥
ਤ੍ਰਿਭੰਗੀ ਛੰਦ: ਚੰ ਚਟਪਟ੧੭ ਨਾਰੀ ਲੇਤਿ ਭਵਾਰੀ


੧ਕੜੇ
੨ਸੋਨੇ ਦੇ
੩ਬਹੁਤ
੪ਬਹੁਜ਼ਟੇ ਫਬੇ ਹਨ
੫ਗਲੇ ਵਿਚ ਲਬੀ ਮਾਲਾ
੬ਮਾਨੋਣ ਸ਼ਾਂਤ ਰਸ ਸ਼ਿੰਗਾਰ ਦਾ ਰੂਪ ਧਾਰ ਕੇ ਪ੍ਰਗਟਿਆ ਹੈ ਸ਼ਿੰਗਾਰ ਰਸ ਦੇ ਸਮਾਨ:-ਮਹਿਣਦੀ, ਪੀਲੇ ਕਪੜੇ,
ਕੰਗਣ, ਬਹੁਜ਼ਟੇ ਸ਼ਾਂਤ ਰਸ ਦੇ ਸਾਮਾਨ:-ਅਨਦ ਅੁਦਾਰਤਾ, ਜੀਅਕਾ ਜਨੇਅੂ, ਮਾਲਾ
੭ਜਿਵੇਣ ਸੋਨੇ ਵਿਚ
੮ਇੰਦ੍ਰ (ਦੀ ਸਭਾ)
੯ਗਾਇਨ ਵਾਲੀਆਣ
ਅਸਲ ਗਲ ਇਹ ਹੈ ਕਿ ਇਨ੍ਹਾਂ ਤੋਣ ਪਹਿਲੇ ਦਾ ਲਿਖਤੀ ਸਿਖ ਇਤਿਹਾਸ ਵੇਸ਼ਵਾ ਦੇ ਪ੍ਰਸੰਗ ਲ਼ ਲਤ
ਸਾਬਤ ਕਰਦਾ ਹੈ ਇਕ ਵਿਦੇਸ਼ੀ ਇਤਿਹਾਸਕਾਰ ਪੁਰਾਤਨ ਜਨਮਸਾਖੀ ਤੇ ਭਾ: ਮਨੀ ਸਿੰਘ ਜੀ ਦੀ ਜਨਮ
ਸਾਖੀ ਦੇ ਆਧਾਰ ਤੇ ਤਿਲਵੰਡੀ ਵਾਲੇ ਬਾਹ ਪ੍ਰਸੰਗ ਤੇ ਲਿਖਦਾ ਹੈ ਕਿ ਬਾਲਪਨੇ ਅੁਮਰੇ ਹੀ ਪਿਤਾ ਨੇ ਅੁਨ੍ਹਾਂ
ਦਾ ਵਿਆਹ ਕਰ ਦਿਜ਼ਤਾ ਸੀ ਵਿਸ਼ੇਸ ਸਮਝਂ ਲਈ ਦੇਖੋ ਟੂਕ ਅਧਾਯ ੨੧ ਅੰਕ ੨੩ ਸ਼੍ਰੀ ਗੁ: ਨਾਨਕ
ਪ੍ਰਕਾਸ਼ ਪੂਰਬਾਰਧ
੧੦ਵਜਾਅੁਣ ਤੇ ਗਾਅੁਣ ਵਾਲੇ
੧੧ਪੈਰੀਣ
੧੨ਝਾਂਜਰ
੧੩ਕਿੰਕਨੀ
੧੪ਕੈਣਸੀਆਣ
੧੫ਨਸਤਰੰਗ ਵਾਜਾ
੧੬ਰਾਗਨੀ
੧੭ਛੇਤੀ

Displaying Page 462 of 1267 from Volume 1