Sri Nanak Prakash

Displaying Page 484 of 1267 from Volume 1

੫੧੩

੨੪. ਗੁਰਬਾਣੀ ਮੰਗਲ ਸੁਲਤਾਨਪੁਰ ਆਅੁਣਾ॥

{ਗੁਰਬਾਣੀ ਮੰਗਲ} ॥੧॥
{ਹੁਮਾ ਪੰਛੀ ਦ੍ਰਿਸ਼ਟਾਂਤ} ॥੯..॥
{ਕਾਲੂ ਜੀ ਨੇ ਧਨ ਦੀ ਮਹਿਮਾ ਦਜ਼ਸਂੀ} ॥੨੦..॥
ਸੁਧਾ ਕੀ ਤਰੰਗਨੀ ਸੀ ਰੋਗ ਭ੍ਰਮ ਭੰਗਨੀ ਹੈ
ਕਬਿਜ਼ਤ:
ਮਹਾਂ ਸੇਤ ਰੰਗਨੀ ਮਹਾਨ ਮਨ ਮਾਨੀ ਹੈ
ਕਿਧੌਣ ਯਹਿ ਹੰਸਨੀ ਸੀ ਮਾਨਸ ਵਿਤੰਸਨੀ ਹੈ
ਗੁਨੀਨ ਪ੍ਰਸੰਸਨੀ ਸਰਬ ਜਗ ਜਾਨੀ ਹੈ
ਕਿਧੌਣ ਚੰਦ ਚਾਂਦਨੀ ਸੀ ਮੋਹ ਘਾਮ ਮੰਦਨੀ ਹੈ
ਰਿਦੇ ਕੀ ਅਨਦਨੀ ਸਦੀਵ ਸੁਖਦਾਨੀ ਹੈ
ਪ੍ਰੇਮ ਪਟਰਾਨੀ ਸਾਨੀ, ਗਾਨ ਕੀ ਜਨਨਿ ਜਾਨੀ
ਗੁਨੀ ਭਨੀ ਬਾਨੀ, ਤਾਂ ਕੀ ਗੁਰੂ ਗੁਰਬਾਨੀ ਹੈ ॥੧॥
ਸੁਧਾ=ਅੰਮ੍ਰਿਤ ਤਰੰਗਨੀ=ਨਦੀਸੰਸ: ਤਰੰਂੀ॥
ਸੀ=ਵਾਣ ਭੰਗਨੀ=ਭੰਨਂ ਵਾਲੀ ਸੇਤ=ਚਿਜ਼ਟੇ
ਰੰਗਨੀ=ਰੰਗ ਵਾਲੀ
ਮਨਮਾਨੀ=ਮਨ ਮੰਨੀ, ਮਨ ਲ਼ ਰੁਚਿ ਆਅੁਣ ਵਾਲੀ, ਪਾਰੀ
ਮਾਨਸ=ਮਾਨ ਸਰਵਰ ਇਸ ਪਦ ਦੇ ਹੋਰ ਅਰਥ ਇਹ ਹਨ:-ਮਨ, ਸੰਕਲਪ, ਵਿਕਲਪ,
ਮਨੁਖ, ਆਦਮੀ, ਇਕ ਨਾਗ ਦਾ ਨਾਮ, ਸਾਲਮਲ ਦੀਪ ਦੇ ਵਰਹੇ ਦਾ ਨਾਮ
ਵਿਤੰਸਨੀ=ਭੂਖਂ ਰੂਪ, ਸ਼ੋਭਾ ਦੇਣ ਵਾਲੀ ਸੰਸ: ਵਤਣਸ, ਅਵਿਤਣਸ ਧਾਤੂ,
ਤਸਿ=ਫਬਾਅੁਣਾ॥ ਇਸ ਅਵਤੰਸ ਪਦ ਦੇ ਹੋਰ ਅਰਥ ਏਹ ਹਨ:-ਸਿਰ ਦਾ ਗਹਿਂਾ, ਕੋਈ
ਗਹਿਂਾ, ਕੰਨਾਂ ਦਾ ਗਹਿਂਾ, ਮੁਰਕੀ, ਕਰਨ ਫੁਲ, ਮਾਲਾ, ਮੁਕਟ ਲਾੜਾ, ਭਤੀਜਾ
ਪ੍ਰਸੰਸਨੀ=ਸਲਾਹੀ ਗਈ ਰੁਂੀਨ ਪ੍ਰਸੰਸਨੀ=ਗੁਣੀ ਜਿਨ੍ਹਾਂ ਤੋਣ ਸਲਾਹੀ ਗਈ ਸੰਸ:
ਪ੍ਰਸੰਸਾ=ਗੁਣਾਂ ਦਾ ਕਥਨ, ਸ਼ਲਾਘਾ॥
ਸੁਖਦਾਨੀ ਸਦੈਵੀ ਸੁਖ ਦੇਣ ਵਾਲੀ, ਅਟਜ਼ਲ ਅਵਿਨਾਸ਼ ਸੁਖ ਦੀ ਦਾਤੀ ਜਨਨਿ=ਮਾਤਾ
ਅਰਥ: ਅੰਮ੍ਰਤ ਦੀ ਨਦੀ ਵਾਣਗੂੰ ਭਰਮ ਰੂਪੀ ਰੋਗ ਲ਼ ਦੂਰ ਕਰਨ ਵਾਲੀ ਹੈ, ਰੰਗ ਇਸਦਾ
ਡਾਢਾ ਚਿਜ਼ਟਾ ਤੇ ਮਨ ਲ਼ ਡਾਢੀ ਪਿਆਰੀ ਲਗਣ ਵਾਲੀ ਹੈ ਯਾ ਇਹ ਮਾਨ ਸਰੋਵਰ ਲ਼
ਸ਼ੋਭਾ ਦੇਣ ਵਾਲੀ ਹੰਸਨੀ ਹੈ, ਗੁਣੀਆਣ ਨੇ (ਇਸਦੀ) ਪ੍ਰਸੰਸਾ ਕੀਤੀ ਹੈ, ਤੇ ਸਾਰੇ
ਜਹਾਨ ਨੇ (ਏਹ) ਜਾਣ ਲਈ ਹੈ ਯਾ ਇਹ ਮੋਹ ਰੂਪੀ ਤਪਸ਼ ਲ਼ ਮੰਦ ਕਰਨ ਵਾਲੀ
ਚੰਦ ਦੀ ਚਾਨਂੀ ਹੈ, ਹਿਰਦੇ ਲ਼ ਅਨਦ ਦੇਣ ਵਾਲੀ ਸਦੈਵੀ ਸੁਖ ਦੀ ਦਾਤੀ ਹੈ ਪ੍ਰੇਮ
ਦੀ ਸੁਘੜ ਪਟਰਾਣੀ ਹੈ ਤੇ ਗਿਆਨ ਦੀ ਮਾਤਾ ਜਾਣੀ ਗਈ ਹੈ, (ਜੇ ਕੋਈ) ਗਣੀਆਣ
ਦੀ ਅੁਚਾਰੀ ਬਾਣੀ ਹੈ ਬੀ (ਤਾਂ) ਅੁਨ੍ਹਾਂ ਦੀ ਵੀ ਗੁਰੂ ਗੁਰਬਾਣੀ ਹੈ
ਭਾਵ: ਕਵਿ ਜੀ ਦਸਾਂ ਸਤਿਗੁਰਾਣ ਦੇ ਮੰਗਲ ਕਥਨ ਕਰਦੇ ਹੋਏ ਹੁਣ ਗੁਰਬਾਣੀ ਤੇ ਆਏ
ਹਨ ਅੁਨ੍ਹਾਂ ਮਹਾਨ ਮਨ ਵਾਲੇ ਪਰਾਵਰ ਨਾਥਾਂ ਦੀ ਅੁਚਾਰੀ ਬਾਣੀ ਦਾ ਮੰਗਲ ਕਰਦੇ
ਹਨ ਕਿ ਇਹ ਅੰਮ੍ਰਿਤ ਦੀ ਨਦੀ ਹੈ ਅੰਮ੍ਰਿਤ ਦੇ ਦੋ ਗੁਣ ਹਨ, ਰੋਗ ਨਾਸ਼ ਕਰਨਾ ਤੇ
ਮੁਰਦੇ ਲ਼ ਜਿਵਾਲਂਾ, ਸੋ ਦਜ਼ਸਦੇ ਹਨ ਕਿ ਇਹ ਭਰਮ ਰੂਪ ਰੋਗ ਦੇ ਦੂਰ ਕਰਨ

Displaying Page 484 of 1267 from Volume 1