Sri Nanak Prakash

Displaying Page 731 of 1267 from Volume 1

੭੬੦

ਆਗੈ ਪਾਵਕ ਰੋਸ ਬਹੂਤੀ੧
ਬਚਨ ਘ੍ਰਿਜ਼ਤ ਜਨੁ ਦੀਨਿ ਅਹੂਤੀ੨ ॥੨੯॥
ਅਰੁਨਬੇਖ੩ ਕਰਿ ਮਲਕ ਅਲਾਵੈ੪
ਅਬਹਿ ਬੁਲਾਏ, ਜੇ ਨਹਿਣ ਆਵੈ
ਬਹੁ ਨਰ ਜਾਵਹੁ ਗਹਿ ਆਨੀਜੈ੫*
ਦਿਜ ਕੇ ਸੰਗ, ਬਿਲਮ ਨਹਿਣ ਕੀਜੈ ॥੩੦॥
ਦੋਹਰਾ: ਲੇ ਕਰਿ ਪਾਂਚ ਕ੬ ਮਨੁਜ ਪੁਨ, ਦਿਜ ਤਬ ਗਯੋ ਰਿਸਾਇ
ਅੂਚੇ ਬਚਨ ਅੁਚਾਰਿ ਕੈ, ਨਾਨਕ ਲਏ ਬੁਲਾਇ ॥੩੧॥
ਚੌਪਈ: ਮਲਕ ਰੋਸ ਤੁਝ ਪਰ ਬਹੁ ਕੀਨੋ
ਚਲਹੁ ਸੰਗ ਭਲਿ ਬਿਧਿ੭ ਮਨ ਚੀਨੋ੮
ਨਾਤੁਰ ਤੁਮ ਕੋ ਗਹਿ ਲੇ ਜਾਵਹਿਣ
ਹੇਰਹੁ ਨਰ੯ ਨਹਿਣ ਬਿਲਮ ਲਗਾਵਹਿਣ੧੦ ॥੩੨॥
ਬਿਗਸੇ੧੧ ਸ਼੍ਰੀ ਪ੍ਰਭੁ ਸੁਨਿ ਬਚ ਐਸਾ
ਚਲੇ ਸੰਗ ਜਹਿਣ ਭਾਗੋ ਬੈਸਾ
ਮਤਿ ਮੰਦਨ ਕੋ ਲਜਤਿ ਕਰਨੇ
ਸਰਬ ਗਰਬ ਤਿਣਹ ਅੁਰ ਕੋ ਹਰਨੇ੧੨ ॥੩੩॥
ਸ਼੍ਰੀ ਗੁਰੁ ਗਵਨੇ ਜਾਇਣ੧੩ ਅਗਾਰੀ੧੪
ਲਾਲੋ ਚਲੋ ਸਸ਼ੰਕ੧੫ ਪਿਛਾਰੀ੧੬
ਦਿਜ ਅਰ ਮਨੁਜ ਜਾਹਿਣ ਸੰਗ ਲਾਗੇ

੧ਗੁਜ਼ਸਾ ਰੂਪੀ ਅਗਨੀ ਬਹੁਤੀ ਸੀ
੨(ਚੁਗਲੀ ਦੇ ਵਾਕ ਘਿਅੁ ਦੀ ਅਹੂਤੀ ਮਿਲ ਗਏ
੩ਲਾਲ ਸਰੂਪ (ਚਿਹਰਾ)
੪ਕਿਹਾ
੫ਫੜ ਲਿਆਓ
* ਾ:-ਬਹੁਰ ਨ ਆਵੈ ਗਹਿ ਆਨੀਜੈ
੬ਪੰਜ
੭ਚੰਗੀ ਤਰ੍ਹਾਂ
੮ਸਮਝ ਲਓ
੯ਦੇਖਦੇ ਹੋ ਮਨੁਖ
੧੦ਏਹ ਦੇਰ ਨਹੀਣ ਲਾਂਗੇ
੧੧ਹਜ਼ਸੇ
੧੨ਦੂਰ ਕਰਨ ਲਈ
੧੩ਟੁਰੇ ਜਾਣਦੇ ਹਨ
੧੪ਅਜ਼ਗੇ
੧੫ਸੰਸੇ ਨਾਲ, ਡਰਦਾ ਹੋਯਾ
੧੬ਪਿਜ਼ਛੇ

Displaying Page 731 of 1267 from Volume 1