Sri Gur Pratap Suraj Granth

Displaying Page 1 of 372 from Volume 13

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੧) ੧੪

ਪਹਿਲੀ ਰਿਤੁ ਚਜ਼ਲੀ
ੴ ਸਤਿਗੁਰ ਪ੍ਰਸਾਦਿ ॥
ੴ ਸ਼੍ਰੀ ਵਾਹਿਗੁਰੂ ਜੀ ਕੀ ਫਤਹ ॥
ਅਰਥਾਂ ਲਈ ਦੇਖੋ ਰਾਸ ੩ ਦੇ ਆਦਿ ਵਿਜ਼ਚ।
ਸ਼੍ਰੀ ਭਗਵਤੀ ਜੀ ਸਹਾਇ ॥

ਭਗਵਤੀ = ਭਗਅੁਤੀ = ਤਲਵਾਰ ਦਾ ਨਾਮ ਹੈ,
ਯਥਾ: ਲਈ ਭਗਅੁਤੀ ਦੁਰਗਸਾਹ।
(ਅ) ਵਾਹਿਗੁਰੂ ਜੀ ਦਾ ਤੇਜ।
ਯਥਾ: ਪ੍ਰਿਥਮ ਕਾਲ ਸਭ ਜਗ ਕੋ ਤਾਤਾ ॥ ਤਾਂ ਤੇ ਭਯੋ ਤੇਜ ਬਿਖਾਤਾ ॥
ਸੋਈ ਭਵਾਨੀ ਨਾਮ ਕਹਾਈ।
(ੲ) ਵਾਹਿਗੁਰੂ ਵਿਜ਼ਚ ਲਿਗ ਭੇਦ ਨਹੀਣ, ਇਸ ਕਰਕੇ ਭਗਵਤ, ਭਗਵਤੀ ਅੁਸੇ ਦੇ
ਨਾਮ ਹਨ।
ਅਰਥ: ਸ੍ਰੀ ਸਾਹਿਬ ਜੀ ਸਹਾਇ।
ਸੂਚਨਾ: ਸ਼ਾਰਦਾ ਦਾ ਮੰਗਲ ਅਗੇ ਅੰਕ ੨ ਵਿਜ਼ਚ ਕਰਦੇ ਹਨ ਇਸ ਕਰਕੇ ਏਥੇ ਮੁਰਾਦ
ਤਲਵਾਰ ਤੋਣ ਹੀ ਜਾਪਦੀ ਹੈ।
ਅਥ ਰੁਤ ਪ੍ਰਥਮ ਸ਼੍ਰੀ ਕਲੀਧਰ ਪ੍ਰਬੰਧ ਕਥਨ।
{ਪ੍ਰਬੰਧ = ਸਾਹਿਤ ਰਚਨਾ, ਖਾਸਕਰ ਕਾਵ ਰਚਨਾ। ਕਾਵ ਨਿਬੰਧ। }
ਅਰਥ: ਹੁਣ ਸ਼੍ਰੀ (ਸਤਿਗੁਰੂ ਸਾਹਿਬ ਗੁਰੂ ਗੋਵਿੰਦ ਸਿੰਘ ਜੀ) ਕਲਗੀਧਰ (ਮਹਾਰਾਜ ਦੇ
ਇਤਿਹਾਸ ਦਾ) ਕਾਵ ਨਿਬੰਧ ਪ੍ਰਥਮ ਰੁਤ ਵਿਚ ਕਥਨ ਕਰਦਾ ਹਾਂ।
੧. ।ਇਸ਼ ਦੇਵ-ਸ਼੍ਰੀ ਅਕਾਲ ਪੁਰਖ-ਮੰਗਲ॥
ੴੴਪਿਛਲਾ ਅੰਸੂ ਤਤਕਰਾ ਰੁਤਿ ੧ ਅਗਲਾ ਅੰਸੂ>>੨
ਦੋਹਰਾ: ਤੀਨੋ ਕਾਲ ਅਲਿਪਤ ਰਹਿ, ਖੋਜੈਣ ਜਾਣਹਿ ਪ੍ਰਬੀਨ।
ਬੀਨਤਿ ਸਚਿਦਾਨਦ ਤ੍ਰੈ, ਜਾਨਹਿ ਮਰਮ ਰਤੀ ਨ ॥੧॥
ਅਲਿਪਤ = ਅਸੰਗ। ਜੋ ਲਿਪਾਯਮਾਨ ਨਾ ਹੋਵੇ, ਨਿਰਲੇਪ।
ਪ੍ਰਬੀਨ = ਚਤੁਰ ਪੁਰਸ਼, ਲਾਇਕ। ਬੀਨਤਿ = ਵਿਜ਼ਤ੍ਰੇਕ ਕਰਦੇ ਹਨ।
ਇਹ ਨਹੀਣ, ਇਹ ਹੈ, ਇਅੁਣ ਵਿਚਾਰ ਦੁਆਰਾ ਅੁਸਦੇ ਸਰੂਪ ਲਛਣਾਂ ਲ਼ ਛਾਂਟ ਲੈਣਦੇ ਹਨ,
ਭਾਵ ਜਾਣ ਲੈਣਦੇ ਹਨ।
ਮਰਮ = ਭੇਤ।
ਅਰਥ: ਜਿਸ ਲ਼ ਪ੍ਰਬੀਨ ਲੋਕ ਖੋਜਦੇ ਹਨ (ਪਰ ਓਹ) ਤਿੰਨਾਂ ਕਾਲਾਂ ਵਿਚ ਅਲਿਪਤ ਰਹਿਦਾ
ਹੈ, (ਹਾਂ ਪ੍ਰਬੀਨ ਅੁਸ ਲ਼) ਸਤ ਚਿਤ ਆਨਦ ਤ੍ਰੈ ਪਦਾਂ ਦਾ ਲਕਸ਼ (ਤਾਂ) ਵਿਜ਼ਤ੍ਰੇਕ ਕਰ
ਲੈਣਦੇ ਹਨ, (ਪਰ ਅੁਸ ਦਾ) ਭੇਦ ਰਤੀ ਭਰ ਨਹੀਣ ਜਾਣਦੇ।
ਭਾਵ: ਪ੍ਰਬੀਨਾਂ ਦੀ ਖੋਜ ਮਨ ਬੁਜ਼ਧੀ ਨਾਲ ਹੁੰਦੀ ਹੈ ਵਾਹਿਗੁਰੂ ਮਨ ਬੁਜ਼ਧੀ ਤੋਣ ਪਰੈ ਹੈ,
ਵਿਕਾਰ ਤੋਣ ਅਲੇਪ ਹੈ ਇਸ ਕਰਕੇ ਓਹ ਐਸੇ ਸਰੂਪ ਵਾਲਾ ਨਹੀਣ ਜੋ ਮਨ ਬੁਜ਼ਧੀ ਦਾ
ਵਿਸ਼ਾ ਹੋ ਸਕੇ, ਸੋ ਪ੍ਰਬੀਨਾਂ ਦੀ ਖੋਜ ਅੁਸ ਲ਼ ਪਾ ਨਹੀਣ ਸਕਦੀ। ਹਾਂ, ਪ੍ਰਬੀਨਾਂ ਨੇ

Displaying Page 1 of 372 from Volume 13