Sri Gur Pratap Suraj Granth

Displaying Page 10 of 376 from Volume 10

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧੦) ੨੩

੨. ।ਕਰਤਾਰ ਪੁਰ ਵਸਾਅੁਣ ਦੀ ਕਥਾ॥
੧ੴੴਪਿਛਲਾ ਅੰਸੂ ਤਤਕਰਾ ਰਾਸਿ ੧੦ ਅਗਲਾ ਅੰਸੂ>>੩
ਦੋਹਰਾ: ਸ਼੍ਰੀ ਸਤਿਗੁਰ ਹਰਿਰਾਇ ਤੇ, ਸੁਨਿ ਬੂਝਨਿ ਪੁਰਿ ਬਾਤ੧।
ਹੁਤੇ ਬ੍ਰਿਜ਼ਧ ਜੇ ਤਿਨ ਬਿਖੈ, ਜਾਨਤਿ ਭਨੋ ਬ੍ਰਿਤਾਂਤ ॥੧॥
ਚੌਪਈ: ਸ੍ਰੀ ਸਤਿਗੁਰ! ਤੁਮ ਸਭਿ ਕੇ ਸੁਆਮੀ।
ਭੂਤ ਭਵਿਜ਼ਖਤ ਅੰਤਰਜਾਮੀ।
ਹਮ ਅਲਪਜ਼ਗ ਕਹਾਂ ਕੁਛ ਕਹੈਣ।
ਤਅੂ ਆਪ ਕੀ ਆਇਸੁ ਅਹੈ ॥੨॥
ਯਾਂ ਤੇ ਜਿਮ ਦੇਖੋ ਹਮ ਤਬੈ।
ਰਾਵਰ ਨਿਕਟ ਬਖਾਨੈਣ ਸਬੈ।
ਸਹਿਜ ਸੁਭਾਇਕ ਸ਼੍ਰੀ ਗੁਰੂ ਅਰਜਨ।
ਗਮਨ ਸੁਧਾਸਰ ਤੇ ਗਿਨ ਕਰਿ ਮਨ ॥੩॥
ਕੇਤਿਕ ਸਿਜ਼ਖ ਸੰਗ ਲੇ ਚਾਲੇ।
ਤਾਗੋ ਮਾਝਾ ਦੇਸ਼ ਬਿਸਾਲੇ।
ਗੋਇਜ਼ਦਵਾਲ ਬਸੇ ਦਿਨ ਚਾਰ।
ਮਿਲਿ ਕਰਿ ਭਜ਼ਲਨਿ ਕੁਲ ਪਰਿਵਾਰਿ ॥੪॥
ਜਥਾ ਜੋਗ ਸਾਦਰ ਮਿਲਿ ਕਰਿ ਕੈ।
ਨਦੀ ਬਿਪਾਸਾ ਪਾਰਿ ਅੁਤਰਿ ਕੈ।
ਸ਼ਕਰਗੰਗ ਜਹਿ ਕੂਪ ਬਨਾਯੋ।
ਇਹਾਂ ਆਨਿ ਅੁਤਰੇ ਸੁਖ ਪਾਯੋ ॥੫॥
ਹੁਤੋ ਤਰੋਵਰੁ ਸਘਨੀ ਛਾਯਾ।
ਡੇਰਾ ਕਰੋ ਭਲੇ ਮਨ ਭਾਯਾ।
ਬਿਜ਼ਪ੍ਰ ਮਲਕ ਜਾਤੀ ਮਤਿਵਾਨ।
ਸਾਥ ਸੰਘੇੜਾ, ਜੇਠਾ ਆਨ੨ ॥੬॥
ਅਮੀਆਣ ਹੇਹਰ ਰਾਹਕ ਪਾਸ।
ਮੁਹਰੂ ਰਿੰਧਾਵਾ ਗੁਰਦਾਸ।
ਅੁਜ਼ਦਾ ਦਾਅੂ ਦੋਇ ਹਰੀਕੇ।
ਇਜ਼ਤਾਦਿਕ ਸਿਖ ਸੰਗ ਗੁਰੂ ਕੇ ॥੭॥
ਬਸਹਿ ਗ੍ਰਾਮ ਲਘੁ ਤਬਿ ਇਸ ਥਾਇ।
ਰਾਹਕ ਕੇਤਿਕ ਸਦਨ ਬਨਾਇ।


੧ਨਗਰ ਦੀ ਬਾਤ ਪੁਜ਼ਛਣ ਤੇ।
੨ਹੋਰ।

Displaying Page 10 of 376 from Volume 10