Sri Gur Pratap Suraj Granth

Displaying Page 100 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੧੧੫

ਗੁਰੂ ਦ੍ਰੋਹ ਤੇ ਕੀਨਸਿ ਨਾਸ਼ਾ ॥੨੮॥
ਸ਼੍ਰੀ ਗੁਰ ਤੇਗ ਬਹਾਦਰ ਪਾਛੇ।
ਸ਼੍ਰੀ ਗੋਬਿੰਦ ਸਿੰਘ ਭੇ ਗੁਰ ਆਛੇ।
ਸ਼੍ਰੀ ਗੁਜਰੀ ਤੇ ਜਨਮ ਲਿਯੋ ਹੈ।
ਪੁਰਿ ਪਟਂੈ ਮਹਿਣ ਖੇਲ ਕਿਯੋ ਹੈ ॥੨੯॥
ਬ੍ਰਧੋ੧ ਸਰੀਰ ਬਹੁਰ ਚਲਿ ਆਏ।
ਮਦਰ ਦੇਸ਼੨ ਨਿਰਖੇ* ਹਰਖਾਏ੩।
ਤੀਨ ਭਾਰਜਾ+ ਜਿਨ ਘਰ ਹੋਈ।
ਨਾਮ ਅਜੀਤੋ ਦੀਰਘ੪ ਸੋਈ ॥੩੦॥
ਪੁਜ਼ਤ੍ਰ ਤੀਨ ਅੁਪਜੇ ਬਲ ਭਾਰੀ।
ਮਾਨਹੁਣ ਅਗਨਿ ਤੀਨਹੁ੫ ਤਨ ਧਾਰੀ।
ਅਪਰ ਸੁੰਦਰੀ ਨਾਮ ਪਛਾਨੋ।
ਸ਼ੁਭ ਮਤਿ ਪਤਿਬ੍ਰਤ ਧਰਮ ਨਿਧਾਨੋ੬ ॥੩੧॥
ਤਿਸ ਕੇ ਸੁਤ ਅਜੀਤ ਸਿੰਘ ਹੋਵਾ।
ਬਹੁ ਰਿਪੁ ਹਤਿ੭ ਜੋ ਰਨ ਮਹਿਣ ਸੋਵਾ੮++।
ਤੀਸਰ ਸਾਹਿਬ ਦੇਵੀ ਦਾਰਾ।
ਤਾਂਹਿ ਖਾਲਸਾ ਪੁਜ਼ਤ੍ਰ ਅਪਾਰਾ ॥੩੨॥
ਇਮ ਸਾਹਬ ਦਸਮੇ ਪਤਿਸ਼ਾਹੂ।
ਤੁਰਕਨ ਸੋਣ ਰਣ ਕਰਿ ਅੁਤਸਾਹੂ।
ਅਨਿਕ ਪ੍ਰਕਾਰਨ ਕੀਨ ਅਖਾਰੇ।
ਕਰਿ ਪੁਰਸ਼ਾਰਥ੯ ਕੋ ਰਿਪੁ ਮਾਰੇ ॥੩੩॥


੧ਵਧਿਆ।
੨ਵੇਦਕ ਸਮੇਣ ਵਿਚ ਪਜ਼ਛਮ ਵਲ ਕਸ਼ਪ ਸਾਗਰ ਦੇ ਦਜ਼ਖਂ ਦਾ ਦੇਸ਼। ਪੁਰਾਣ ਅਨੁਸਾਰ ਰਾਵੀ ਤੇ ਜੇਹਲਮ ਦਾ
ਵਿਚਲਾ ਦੇਸ਼। ਪਰੰਤੂ ਹਿੰਦੀ ਲਿਖਤਾਂ ਵਿਚ ਭਾਵ ਪੰਜਾਬ ਤੋਣ ਹੈ, ਜਿਸ ਵਿਚ ਓਹ ਅੰਬਾਲਾ, ਲੁਦਿਹਾਂਾ,
ਫੀਰੋਗ਼ਪੁਰ, ਜਮਨਾ ਅੁਰਾਰਲਾ ਹਿਜ਼ਸਾ ਸ਼ਾਮਲ ਸਮਝਦੇ ਹਨ।
*ਪਾ:-ਬਿਲਸੇ।
੩ਦੇਖਿਆ ਤੇ ਖੁਸ਼ ਹੋਏ।
+ਤਿਨ ਵਿਆਹਾਂ ਪਰ ਵਿਚਾਰ ਰਾਸ਼ਿ ੪ ਅੰਸੂ ੨੭ ਅੰਕ ੪੬ ਦੀ ਹੇਠਲੀ ਟੂਕ ਵਿਚ ਦਿਜ਼ਤੀ ਗਈ ਹੈ।
੪ਵਜ਼ਡੀ।
੫ਤਿੰਨ ਅਗਨੀਆਣ ਨੇ।
੬ਖਗ਼ਾਨਾਂ।
੭ਸ਼ਤ੍ਰ ਨਾਸ਼ ਕਰਕੇ।
੮ਯੁਜ਼ਧ (ਭੂਮਕਾ) ਵਿਚ ਸੁਜ਼ਤਾ।
++ਪਾ:-ਜੋਵਾ।
੯ਬਲ।

Displaying Page 100 of 626 from Volume 1