Sri Gur Pratap Suraj Granth

Displaying Page 111 of 386 from Volume 16

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤਿ ੪) ੧੨੩

੧੬. ।ਜਮਤੁਜ਼ਲੇ ਮਾਰਨ ਪਿਛੋਣ ਜੰਗ। ਰਾਤ ਲ਼ ਆਰਾਮ॥
੧੫ੴੴਪਿਛਲਾ ਅੰਸੂ ਤਤਕਰਾ ਰੁਤਿ ੪ ਅਗਲਾ ਅੰਸੂ>>੧੭
ਦੋਹਰਾ: ਮਾਨ ਸਿੰਘ ਕੇ ਪਾਨ ਮਹਿ, ਹੁਤੋ ਨਿਸ਼ਾਨ ਮਹਾਂਨ।
ਵਧੋ ਅਜ਼ਗ੍ਰ ਤਿਹ ਲੋਥ ਢਿਗ, ਪਰਨ ਲਗੋ ਘਮਸਾਨ ॥੧॥
ਚੌਪਈ: ਸਿੰਘ ਬਹਾਦਰ ਫਾਂਧਤਿ ਆਏ।
ਕਰਾਚੋਲ ਕਰ ਧਰਿ ਚਮਕਾਏ।
ਤੋਮਰ ਤੀਰਨਿ ਤੁਰਤ ਪ੍ਰਹਾਰੇ।
ਭਾਅੂ ਸਿੰਘ ਤਹਾਂ ਬਹੁ ਮਾਰੇ੧ ॥੨॥
ਸਿੰਘਨਿ ਅਨੀ ਘਨੀ ਤਹਿ ਘਾਵਤਿ੨।
ਤੁਪਕ ਤਮਾਂਚੇ ਤਕਿ ਤਕਿ ਲਾਵਤਿ।
ਪਿਖਿ ਘਮੰਡ ਚੰਦ ਆਇ ਕਟੋਚਿ।
ਐਣਚਿ ਐਣਚਿ ਧਨੁ ਬਾਨਨਿ ਮੋਚਿ ॥੩॥
ਪ੍ਰੇਰੇ ਬਹੁ ਜੋਧਾ ਤਿਸ ਥਾਨ।
ਕਹੋ ਕਰਹੁ ਬਲ, ਲੇਹੁ ਨਿਸ਼ਾਨ੩।
ਸਹਿਤ ਲੋਥ ਤੇ ਤੁਰਤ ਅੁਠਾਵਹੁ।
ਆਵਹਿ ਵਧੇ ਮਾਰਿ ਅੁਥਲਾਵਹੁ ॥੪॥
ਮਾਨ ਸਿੰਘ ਜੋਧਾ ਧਰਿ ਧੀਰ।
ਗਾਡੋ ਤਹਾਂ ਨਿਸ਼ਾਨ ਅਭੀਰ੪।
ਰਹਿਤ ਕਹਿਤ ਕੇ ਸਹਿਤ ਮਹਿਤ ਹੈ੫।
ਸਰ ਮਾਰਹਿ ਜਿਹ ਨਿਕਟ ਲਹਤਿ ਹੈ ॥੫॥
ਛੇਰ ਹਗ਼ਾਰਹੁ ਓਰੜ ਪਰੀ।
ਹਾਇ ਹਾਇ ਕਹਿ ਮਾਰਤਿ ਮਰੀ੬।
ਘਨੇ ਢੋਲ ਗ੍ਰਾਮਨਿ ਕੇ ਸਾਥ।
ਸੇਲੇ ਸਿਪਰ ਸ਼ਕਤਿ੭ ਅਸਿ ਹਾਥ ॥੬॥
ਬਜੇ ਗ਼ੋਰ ਤੇ ਬਹੁਤ ਜੁਝਾਅੂ।
ਸੁਨਿ ਸੁਨਿ ਫਾਂਦਤਿ ਆਇ ਅਗਾਅੂ।


੧ਸਿੰਘਾਂ ਨੇ ਓਥੇ ਭਾਅੁ (= ਜਮਤੁਜ਼ਲਾ ਭਾਅੂ ਦੇ ਸਾਥੀ) ਬੜੇ ਮਾਰੇ।
੨ਸਿੰਘਾਂ ਦੀ ਬਹੁਤੀ ਫੌਜ ਅੁਥੇ ਮਾਰ ਰਹੀ ਸੀ (ਵੈਰੀ ਲ਼)।
੩ਝੰਡਾ ਖੋਹ ਲਓ।
੪ਭਾਵ ਬਹਾਦਰੀ ਨਾਲ।
੫ਭਾਵ ਰਹਿਂੀ ਕਹਿਂੀ ਦਾ ਵਜ਼ਡਾ (ਸੂਰਮਾ) ਹੈ।
੬ਮਰਦੇ ਮਾਰਦੇ ਹਨ।
੭ਬਰਛੀਆਣ।

Displaying Page 111 of 386 from Volume 16