Sri Gur Pratap Suraj Granth

Displaying Page 111 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੧੨੪

੧੪. ।ਅੰਮ੍ਰਿਤਸਰ ਕਾਰ ਨਿਤ ਕ੍ਰਿਯਾ। ਹਿੰਦਾਲ। ਭਾਈ ਗੁਰਦਾਸ। ਸ਼੍ਰੀ ਚੰਦ ਮੇਲ॥
੧੩ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੧੫
ਦੋਹਰਾ: ਰਮਤ ਰਾਮ ਜਬਿ ਗੁਰ ਭੇ੧, ਤਾਰਨ ਸਿਜ਼ਖ ਅਪਾਰ।
ਐਸੇ ਪੂਰਨ ਬ੍ਰਹਮ ਕਅੁ, ਬੰਦਅੁਣ* ਬਾਰੰ ਬਾਰ ॥੧॥
ਚੌਪਈ: ਬੈਠਿ ਇਕਾਗਰ ਗੁਰੂ ਦਿਆਰਾ।
ਮਨ ਮੈਣ ਐਸੇ ਕਰਤਿ ਬਿਚਾਰਾ।
-ਜਿਨ ਸਿਅੁਣ ਹਮਰੀ ਪ੍ਰੀਤਿ ਸੁ ਪੂਤੀ।
ਸੋ ਤੋ ਗਏ ਬਿਕੁੰਠ ਪਹੂਤੀ ॥੨॥
ਗੁਰ ਦੇਖੇ ਬਿਨ ਨੀਣਦ ਨ ਆਵੈ।
ਜਿਅੁ ਅੰਬੁਜ੨ ਰਵਿ ਬਿਨ ਕੁਮਲਾਵੈ-।
ਕਰਿ ਵਿਵੇਕ ਮਨ ਕੋ ਠਹਿਰਾਯੋ।
ਸਜ਼ਤਿਨਾਮ ਸਿਮਰਨਿ ਚਿਤ ਲਾਯੋ ॥੩॥
ਬਹੁਰੋ ਮਨ ਮਹਿਣ ਕੀਨ ਬਿਚਾਰਾ।
-ਸੋ ਕਰੀਏ ਜੋ ਗੁਰੂ ਅੁਚਾਰਾ।
ਬਿਲਮ ਖੋਇ ਕਰਿ ਕਰੀਏ ਸੋਈ।
ਜੈਸੇ ਕਾਰਜ ਸ਼ੀਘ੍ਰ ਸੁ ਹੋਈ- ॥੪॥
ਤਾਲ ਬਨਾਵਨ ਚਾਹਿਸਿ ਭਲੇ।
ਕਹੋ ਸਭਿਨਿ ਸੋਣ ਮਾਝੈ ਚਲੇਣ।
ਮੋਹਿਨ ਮੁਹਰੀ ਸੰਗ ਸੁ ਕਹੈਣ।
ਹਮ ਕਅੁ ਗੁਰ ਕੀ ਆਗਾ ਅਹੈ ॥੫॥
ਸੁਧਾ ਸਰੋਵਰ ਕੋ ਬਨਿਵਾਵਨਿ।
ਤੁਮ ਭੀ ਆਇਸੁ ਕਰਹੁ ਅਲਾਵਨਿ।
ਅਪਨ ਮਨੋਰਥ ਸਭਿਨਿ ਸੁਨਾਵਾ।
ਪ੍ਰੇਮ ਮਹਾਂ ਪਰਿਵਾਰ ਬਧਾਵਾ ॥੬॥
ਮਿਲਿ ਕਰਿ ਗਵਨ ਕੀਨ ਤਤਕਾਲਹਿ।
ਸਿਜ਼ਖ ਸੰਗਤਾਂ ਸੰਗ ਬਿਸਾਲਹਿ।
ਭਏ ਤੁਰੰਗਨ ਪਰ ਅਸਵਾਰ।
ਜੋ ਪਾਰੋ ਨੇ ਦੀਨਿ ਅੁਦਾਰ ॥੭॥
ਚੰਚਲ ਮਹਾਂ ਚਲਤਿ ਗੁਨ ਰੂਰੀ।

੧ਜੋ ਰਾਮ (ਵਿਆਪ) ਰਹਿਆ ਹੈ (ਅੁਹੀ) ਰਾਮਦਾਸ ਹੋਕੇ ਜਦੋਣ ਗੁਰੂ ਹੋਏ। ਗੁਰਵਾਕ ਭੀ ਹੈ:- ਹਰਿ ਜੀਅੁ
ਨਾਮੁ ਪਰਿਓ ਰਾਮਦਾਸੁ॥
*ਪਾ:-ਬੰਦਨ।
੨ਕਵਲ।

Displaying Page 111 of 453 from Volume 2