Sri Gur Pratap Suraj Granth

Displaying Page 121 of 409 from Volume 19

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੧) ੧੩੪

ਰਾਜੀ ਅਹੈਣ ਅਨਦ ਕੇ ਸਾਥਾ ॥੨੮॥
ਸੁਨਤਿ ਨਾਥ ਬੋਲੋ ਤਿਹ ਸਮੋ।
ਗੁਰ ਗੋਬਿੰਦ ਸਿੰਘ ਲਹੁ ਮਮ ਨਮੋ।
ਮੈਣ ਰਾਗ਼ੀ ਕਰਿ ਦੀਨਸਿ ਦੀਨ੧।
ਸਭਿ ਕਾਰਜ ਤੇ੨ ਖਾਰਜ ਕੀਨ ॥੨੯॥
ਗੁਰੂ ਕਹੋ ਦੇਖਹਿ ਅਬਿ ਠੌਰ।
ਚਲੀਅਹਿ ਦਿਜ਼ਲੀ ਨਗਰ ਲਾਹੌਰ੩।
ਕਿਤਿਕ ਸਮੈਣ ਮੈਣ ਚਲਿ ਪੁਨ ਆਵੈ।
ਜੇ ਤੇਰੇ ਚਿਤ ਮਹਿ ਇਮ ਭਾਵੈ ॥੩੦॥
ਨਾਥ ਕਹੈ ਨਿਸ਼ਫਲ ਅਭਿਲਾਖਾ।
ਜੈਬੇ ਅੁਚਿਤ ਨ ਮੋ ਕਹੁ ਰਾਖਾ।
ਖੈਣਚਿ ਨਿਕਾਰਾ ਸਾਰ ਅੁਦਾਰਾ੪।
ਕਰਿ ਫੋਕਟ੫ ਮੋ ਕਹੁ ਅਬਿ ਡਾਰਾ ॥੩੧॥
ਸਤਿਗੁਰ ਭਨੋਣ ਕਾਮਨਾ ਤੇਰੀ।
ਅਗ਼ਮਤ ਜਾਚਤਿ ਫਲੀ ਘਨੇਰੀ੬*।
ਅਪਨੋ ਦੋਸ਼ ਜਾਨਿ ਟਿਕ ਰਹੋ।
ਜਿਮ ਬਾਣਛਤਿ ਚਿਤ ਫਲ ਤਿਮ ਲਹੋ ॥੩੨॥
ਤੂਸ਼ਨ ਰਹੋ ਜਾਨਿ ਬਚ ਸਾਚੇ।
ਮਾਨ ਰਾਚਿ੭ ਅਗ਼ਮਤ ਕਹੁ ਜਾਚੇ।
ਇਕ ਮਠ ਸੁੰਦਰ ਹੈ ਤਿਸ ਠੌਰ।
ਵਿਚ ਕਾਸਬ ਭਜ਼ਟੀ ਕੀ ਗੋਰ੮ ॥੩੩॥
ਤਿਸ ਕੋ ਪਿਖਿ ਕਰਿ ਗੁਰੂ ਸਰਾਹੀ।
ਭਲੀ ਥਾਇ ਸੁੰਦਰ ਇਸ ਮਾਂਹੀ।


੧ਮੈਣ (ਕਰਾਮਾਤ ਕਰ) ਰਾਗ਼ੀ ਸੀ (ਕਰਾਮਾਤ ਖੋਹ ਕੇ ਆਪ ਨੇ) ਦੀਨ ਕਰ ਦਿਜ਼ਤਾ।
੨(ਕਰਾਮਾਤ ਲਗਾਅੁਣ ਰੂਪੀ) ਸਾਰੇ ਕੰਮਾਂ ਤੋਣ।
੩ਚਲੋ ਹੁਣ ਦਿਜ਼ਲੀ ਲਾਹੌਰ ਆਦਿ ਨਗਰ ਦੇਖੀਏ।
੪ਕਰਾਮਾਤ ਰੂਪੀ ਵਜ਼ਡਾ ਸਾਰ।
੫ਫੋਗ।
੬ਸੋ ਫਲਂ ਲਗੀ ਹੈ।
*ਭਾਵ ਕਰਾਮਾਤ ਇਹ ਦਿਖਾਈ ਕਿ ਅੁਸ ਵਿਚ ਜੋ ਸਿਜ਼ਧੀ ਸੀ ਸੋ ਖਿਜ਼ਚ ਲਈ। ਕੈਸਾ ਚੋਜੀ ਜਵਾਬ ਹੈ।
ਕਰਾਮਾਤ ਦਿਖਾ ਬੀ ਦਿਜ਼ਤੀ ਤੇ ਅੁਸ ਦੀ ਕਰਾਮਾਤ ਦੂਰ ਬੀ ਕਰ ਦਿਜ਼ਤੀ। ਚੇਟਕੀ ਫਕੀਰਾਣ ਵਿਚ ਕਰਾਮਾਤ
ਤਮਾਸ਼ਿਆਣ ਵਾਣੂ ਹੀ ਹੁੰਦੀ ਹੈ।
੭ਹੰਕਾਰ ਵਿਚ ਰਚਕੇ।
੮ਕਾਸਬ ਨਾਮੇ ਭਜ਼ਟੀ ਦੀ ਕਬਰ ਹੈ (ਅੁਸ ਮਠ) ਵਿਚ।

Displaying Page 121 of 409 from Volume 19