Sri Gur Pratap Suraj Granth

Displaying Page 13 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੮

ਅਥਵਾ ਪਾਪਾਂ ਦੇ ਲਾਹੁਣ ਲਈ ਹਜ਼ਥ ਦੀ ਤਲੀ (ਵਾਣ ਹਨ, ਭਾਵ ਜੀਕੁਂ ਹਜ਼ਥ ਦੀ
ਤਲੀ ਨਾਲ ਲਗੀ ਮੈਲ ਲ਼ ਮਲਕੇ ਸਾਫ ਕਰ ਲਈਦਾ ਹੈ, ਇਵੇਣ ਹੀ ਸੀਸ ਤੇ ਸਹਲਾਹਟ
ਕਰਦਿਆਣ ਜਾਣ ਹਜ਼ਥ ਛੁਹਣਦਿਆਣ ਹੀ ਪਾਪਾਂ ਦੀ ਮੈਲ ਲਹਿ ਜਾਣਦੀ ਹੈ)। ਅਥਵਾ-ਪਾਪਾਂ ਲ਼ ਦੂਰ
ਕਰਨੇ ਲਈ ਹਜ਼ਥਾਂ ਨਾਲ ਤਾੜਨਾ ਕੀਤੀ ਹੈ ਤੇ ਜਿਨ੍ਹਾਂ ਦੇ (ਦਰਸ਼ਨ ਰੂਪੀ) ਸੂਰਜ (ਦੇ
ਦਿਜ਼ਸਿਆਣ) ਦੰਭ ਰੂਪ ਸਾਰੇ ਤਾਰੇ ਛਿਪ ਜਾਣਦੇ ਹਨ।
੪. ਸ੍ਰੇਸ਼ਟ ਸ਼੍ਰੀ ਗੁਰੂ ਨਾਨਕ ਜੀ ਕਰਤਾਰ ਦਿਖਾਅੁਣ ਵਾਲੇ (ਭਾਵ ਸਾਖਾਤਕਾਰੀ ਕਰਾਅੁਣ
ਵਾਲੇ) ਹਨ, ਦਾਸਾਂ ਲ਼ ਅੁਧਾਰਨ ਵਾਲੇ ਹਨ, ਜਿਵੇਣ ਜਹਾਗ਼ (ਤਾਰਦਾ ਹੈ ਸਮੁੰਦਰ ਤੋਣ)
ਅਥਵਾ ਕਰ+ਤਾਰ ਨਿਹਾਰ = (ਲਿਵ ਦੀ) ਤਾਰ ਬੰਨ੍ਹਕੇ ਗੁਰੂ ਨਾਨਕ ਲ਼ ਦੇਖ।
ਚੌਥੀ ਤੁਕ ਦੇ ਅੰਤਲੇ ਕਰਤਾਰਨ ਦਾ ਅਰਥ ਇਅੁਣ ਬੀ ਬਣਦਾ ਹੈ:- ਦਾਸਾਂ ਲ਼
ਅੁਧਾਰਦੇ ਹਨ, ਜਿਵੇਣ (ਕਰਿਤਾਰਨ) ਹਜ਼ਥਾਂ ਦੀ ਤਾੜੀ ਯਾ ਚੁਟਕੀ, ਭਾਵ ਛੇਤੀ ਤੋਣ ਹੈ।
੪. ਇਸ਼ ਗੁਰੂ-ਸ੍ਰੀ ਗੁਰੂ ਅੰਗਦ ਦੇਵ ਜੀ-ਮੰਗਲ।
ਸੈਯਾ: ਬੰਦ ਨ ਹੋਤਿ ਸੁਨੇ ਅੁਪਦੇਸ਼
ਰਿਦੇ ਬਸਿ ਜਾਹਿਣ ਕਰੇ ਅਭਿਨਦਨ।
ਨਦਨ ਫੇਰੁ ਸੁਛੰਦ ਬਿਲਦ
ਬਿਲੋਚਨ ਸੁੰਦਰਤਾ ਅਰਬਿੰਦਨ।
ਬਿੰਦੁ ਨ ਮੰਦ ਬਿਕਾਰ ਰਹੈ
ਤਮ ਬ੍ਰਿੰਦ ਦਿਨਿਦ ਮਾਨਿਦ ਨਿਕੰਦਨ।
ਕੰਦ ਅਨਦ ਮੁਕੰਦ ਭਜੋ
ਗੁਰ ਅੰਗਦ ਚੰਦ ਸਦਾ ਕਰਿ ਬੰਦਨ ॥੯॥
ਬੰਦ ਨ = ਬੰਦ+ਨਾ = ਰੋਕ ਨਹੀਣ (ਹੁੰਦੀ)।
ਅਭਿਨਦਨ = ਖੁਸ਼ੀ, ਅਨਦ। (ਅ) ਮਜ਼ਥਾ ਟੇਕਂਾ, ਨਮਸਕਾਰ।
ਨਦਨ = ਪੁਜ਼ਤ੍ਰ। ਸਪੁਜ਼ਤ੍ਰ।
ਫੇਰੁ = ਫੇਰੂ ਜੀ। ਸ਼੍ਰੀ (ਗੁਰੂ) ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਮ ਭਾਈ ਫੇਰੂ
ਚੰਦ ਸੀ।
ਸੁਛੰਦ = ਸੁਤੰਤ੍ਰ। ।ਸੰਸ: ਸਛਣਦ। ॥ ਭਾਵ ਕਿਸੇ ਦੀ ਕਾਣ ਹੇਠ ਨਹੀਣ, ਪਾਤਸ਼ਾਹ
ਜਿਵੇਣ ਸਤੰਤ੍ਰ ਹੁੰਦਾ ਹੈ।
ਬਿਲਦ = ਅੁਜ਼ਚੇ। ।ਫਾਰਸੀ, ਬੁਲਦ॥।
ਬਿਲੋਚਨ = ਅਜ਼ਖ, ਨੈਂ। ।ਸੰਸ: ਵਿਲੋਚਨ॥।
ਅਰਬਿੰਦਨ = ਕਮਲਾਂ ਦੀ, ਨੈਂਾਂ ਦੀ ਸੁੰਦਰਤਾ ਕਮਲਾਂ (ਵਰਗੀ) ਹੈ।
(ਅ) ਅਰਬਿੰਦ+ਨ = ਕਮਲ ਨਹੀਣ (ਬਰਜ਼ਬਰ) ਸੁੰਦਰਤਾ ਵਿਚ (ਅੁਨ੍ਹਾਂ ਦੀਆਣ ਅਜ਼ਖਾਂ
ਦੀ ਸੁੰਦਰਤਾ ਦੇ)।
ਬਿੰਦੁ ਨ = ਬਿੰਦੁ+ਨ = ਨਹੀਣ ਹੈ ਬਿੰਦੁ, ਭਾਵ ਰਤਾ ਬੀ ਨਹੀਣ, ਰੰਚਕ ਬੀ ਨਹੀ।
ਬ੍ਰਿੰਦ = ਝੁੰਡ, ਸਾਰਾ, ਸਮੂਹ।
ਦਿਨਿਦ = ਸੂਰਜ। ਦਿਨ+ਇੰਦੁ = ਦਿਨ ਦਾ ਇੰਦੁ।
ਮਨਿਦ = ਵਰਗਾ, ਜਿਹਾ, ।ਫਾ: ਮਾਨਿਦ॥

Displaying Page 13 of 626 from Volume 1