Sri Gur Pratap Suraj Granth

Displaying Page 147 of 299 from Volume 20

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਐਨ ੨) ੧੫੯

ਤਾ ਕਿ ਮੈਣ ਤੁਮਹਾਰੇ ਔਰ ਤੁਮਹਾਰੇ ਭਾਈ ਕੇ ਖੂਨ ਸੇ ਅੁਸ ਪਰ ਦਸਤਖਤ
ਕਰੂੰ ਔਰ ਮੇਰਾ ਮੁਆਹਿਦਾ ਤਕਮੀਲ ਪਾਵੈ।
।ਦੌਲਤ ਰਾਯ ਸਫਾ ੧੯੦
ਜਿਸ ਵੇਲੇ ਕਲੀਧਰ ਜੀ ਨੇ ਸਾਹਿਬਗ਼ਾਦਿਆਣ ਦੀ ਸ਼ਹਾਦਤ ਦੀ ਖਬਰ ਸੁਣੀ ਤਦ ਅੁਨ੍ਹਾਂ ਦੇ
ਦਿਲ ਤੇ ਕੀ ਅਸਰ ਹੋਇਆ? ਕੁਛਕ ਲੇਖਕਾਣ ਦੀ ਗ਼ਬਾਨੀ ਇਸ ਤਰ੍ਹਾਂ ਹੈ:-
ਗੁਰੂ ਗੋਬਿੰਦ ਸਿੰਘ ਨੇ ਆਪਣੇ ਦੋਨੋਣ ਪੁਤਰੋਣ ਕੀ ਬੀਰਗਤੀ ਪਾਨੇ ਕਾ ਸਮਾਚਾਰ ਬੜੇ ਧੈਰਯ
ਕੇ ਸਾਥ ਸੁਨਾ, ਇਸ ਖਬਰ ਕੋ ਸੁਨਕਰ ਵੇ ਗ਼ਰਾ ਭੀ ਵਿਚਲਤ ਨਹੀਣ ਹੂਏ,
ਅੁਨਕੇ ਮਾਥੇ ਪਰ ਗ਼ਰਾ ਭੀ ਸ਼ਿਕਨ ਨਹੀਣ ਆਈ, ਅੁਨ ਕਾ ਤੇਜ, ਅੁਨਕਾ
ਅੁਤਸਾਹ, ਔਰ ਅੁਨਕੀ ਹਾਰਦਿਕ ਪ੍ਰਸੰਨਤਾ ਪਹਿਲੇ ਸੇ ਔਰ ਭੀ ਅਧਿਕ
ਬੜ੍ਹ ਗਈ। ।ਰਾਮ ਜੀ ਲਾਲ ਸ਼ਰਮਾ, ਸਫਾ ੭੦
(ਸਾਹਿਬਗ਼ਾਦੋਣ ਕੀ ਸ਼ਹੀਦੀ ਕੀ) ਜਿਸ ਵਕਤ ਗੁਰੂ ਗੋਬਿੰਦ ਸਿੰਘ ਕੋ ਖਬਰ ਮਿਲੀ ਵੋਹ
ਜਟ ਪੁਰ ਮੇਣ ਥੇ, ਇਨਕੀ ਆਣਖ ਸੇ ਆਣਸੂ ਯਾ ਗ਼ਬਾਨ ਸੇ ਆਹ ਕਾ ਲਫਗ਼
ਨਹੀਣ ਨਿਕਲਾ।
।ਸ਼ਿਵ ਬਰਤ ਲਾਲ ਐਮ. ਏ., ਸਫਾ ੧੬੮
ਸਾਹਿਬਗ਼ਾਦਾ ਅਬਦੁਲ ਨੀ, ਜੋ ਔਰੰਗਗ਼ੇਬ ਦੀ ਔਲਾਦ ਵਿਚੋਣ ਸੀ, ਲਿਖਦਾ ਹੈ ਕਿ: ਬੇਟੇ ਕੇ
ਕਤਲ ਹੋਨੇ ਕੀ ਪਹੁੰਚੀ ਜੂੰਹੀ ਖਬਰ। ਜਾਨਾ ਯਿਹ ਬਾਪ ਨੇ ਕੇ ਹੂਆ ਕਤਲ
ਵੋ ਪਿਸਰ। ਸ਼ੁਕਰੇ ਅਕਾਲ ਪੁਰਖ ਕੀਆ ਝਟ ਅੁਠਾਕੇ ਸਰ। ਔਰ ਅਰਗ਼ ਕੀ
ਕਿ ਬੰਦਹ ਪੈ ਕ੍ਰਿਪਾ ਕੀ ਕਰ ਨਗ਼ਰ। ਮੁਝ ਪਰ ਸੇ ਆਜ ਤੇਰੀ ਇਮਾਨਤ
ਅਦਾ ਹੋਈ। ਬੇਟੋਣ ਕੀ ਜਾਨ ਧਰਮ ਕੀ ਖਾਤਰ ਫਿਦਾ ਹੂਈ।
।ਜੌਹਿਰੇ ਤੇ
ਚਮਕੌਰ ਦੀ ਘਟਨਾ ਪਿਛੋਣ ਜਦ ਮਹਲ ਦਸਮ ਪਾਤਸ਼ਾਹ ਪਾਸ ਪੁਜ਼ਜੇ, ਦੀਵਾਨ ਵਿਜ਼ਚ
ਸਾਹਿਬਗ਼ਾਦੇ ਬੈਠੇ ਨਾ ਦਿਜ਼ਸੇ, ਸਾਹਿਬਗ਼ਾਦਿਆਣ ਦੀ ਪੁਜ਼ਛ ਕੀਤੀ, ਸਜ਼ਚੇ
ਪਾਤਸ਼ਾਹ ਨੇ ਸੰਗਤ ਵਲ ਇਸ਼ਾਰਾ ਕਰਕੇ ਇਸ ਭਾਵ ਦੇ ਬਚਨ ਅੁਚਾਰੇ:-
ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਭਇਆ ਏ ਜੀਵਤ ਕਈ ਹਗ਼ਾਰ।
ਕਲੀਧਰ ਜੀ ਨੇ ਚਮਕੌਰ ਤੇ ਸਰਹਿੰਦ ਦੀ ਘਟਨਾ ਮਗਰੋਣ ਔਰੰਗਗ਼ੇਬ ਲ਼ ਗ਼ਫਰਨਾਮਾ
ਲਿਖਿਆ, ਅੁਹਦੇ ਵਿਚ ਸਾਹਿਬਗ਼ਾਦਿਆਣ ਦੀ ਸ਼ਹਾਦਤ ਦਾ ਗ਼ਿਕਰ ਇਹਨਾਂ
ਅਜ਼ਖਰਾਣ ਵਿਚ ਕੀਤਾ ਹੈ ਕਿ:-
ਚਿਹਾ ਸ਼ੁਦ ਕਿ ਚੂੰ ਬਜ਼ਚਗਾਂ ਕੁਸ਼ਤਚਾਰ।
ਅਰਥ: ਕੀ ਹੋਇਆ ਜੇ ਚਾਰ ਬਜ਼ਚੇ ਮਾਰੇ ਗਏ ਹਨ।
ਇਹ ਅੰਦਰ ਤੇ ਬਾਹਰ ਦੀਆਣ ਗਵਾਹੀਆਣ ਦਜ਼ਸਦੀਆਣ ਹਨ ਕਿ ਸਾਹਿਬਗ਼ਾਦਿਆਣ ਦੀਆਣ
ਸ਼ਹਾਦਤਾਂ ਕਲੀਧਰ ਜੀ ਲਈ ਮੌਤ ਤਜ਼ਕ ਪੁਚਾ ਦੇਣ ਵਾਲੀ ਚਿੰਤਾ ਤੇ
ਨਿਰਾਸਤਾ ਕਰਨ ਵਾਲੀਆਣ ਨਹੀਣ ਸੀ, ਅੁਹ ਚੜਦੀਆਣ ਕਲਾਂ ਵਿਚ ਰਹੇ ਤੇ
ਪੂਰੀ ਦਨਾਈ, ਦੂਰੰਦੇਸ਼ੀ, ਮੁਆਮਲਾ ਫਹਿਮੀ ਤੇ ਚੜ੍ਹਦੀਆਣ ਕਲਾ ਨਾਲ
ਅਪਣੇ ਆਦਰਸ਼ ਤੇ ਅੁਦੇਸ਼ ਵਿਚ ਅੰਤ ਤਜ਼ਕ ਲਗੇ ਰਹੇ।
ਜੇ ਕਲੀਧਰ ਜੀ ਚਾਹੁੰਦੇ ਤਦ ਦੋ ਸਾਹਿਬਗ਼ਾਦਿਆਣ ਲ਼, ਜੋ ਚਮਕੌਰ ਦੀ ਗੜ੍ਹੀ ਵਿਜ਼ਚ ਅੁਹਨਾਂ
ਦੇ ਨਾਲ ਸਨ, ਬਾਹਰ ਲਿਆ ਸਕਦੇ ਸਨ। ਸਿੰਘਾਂ ਦੀ ਮੌਜੂਦਗੀ ਵਿਜ਼ਚ

Displaying Page 147 of 299 from Volume 20