Sri Gur Pratap Suraj Granth

Displaying Page 162 of 453 from Volume 2

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੨) ੧੭੫

੨੦. ।ਸ਼੍ਰੀ ਅਰਜਨ ਜੀ ਲਾਹੌਰੋਣ ਬੁਲਾਏ॥
੧੯ੴੴਪਿਛਲਾ ਅੰਸੂ ਤਤਕਰਾ ਰਾਸਿ ੨ ਅਗਲਾ ਅੰਸੂ>> ੨੧
ਦੋਹਰਾ: ਮਿਲਹੁ ਨ ਪ੍ਰਿਥੀਏ ਕੋ ਪ੍ਰਿਥਮ, ਸਮੁਝਾਯੋ ਬਹੁ ਬਾਰ।
ਦਈ ਪਜ਼ਤ੍ਰਿਕਾ ਸਿਜ਼ਖ ਕਰ, ਗੁਰ ਕੋ ਬੰਦਨ ਧਾਰਿ ॥੧॥
ਚੌਪਈ: ਧਾਨ ਪਿਤਾ ਗੁਰ ਕੋ ਅੁਰ ਧਰਿਓ।
ਮਨ ਕਰਿ ਪਗ ਪ੍ਰਣਾਮ ਕੋ ਕਰਿਓ।
-ਰਿਦੇ ਪ੍ਰੇਮ ਕੀ ਖੈਣਚ ਬਿਸਾਲੇ।
ਕਿਅੁਣ ਨਹਿਣ ਜਾਨਹੁਣ ਮੋਰ ਹਵਾਲੇ ॥੨॥
ਦੀਨ ਬੰਧੁ ਪ੍ਰਭੁ ਅੰਤਰਜਾਮੀ!
ਕ੍ਰਿਪਾਸਿੰਧੁ ਸੁਖਦਾਇਕ ਸਾਮੀ!
ਦਿਨ ਮਹਿਣ ਖਾਨ ਪਾਨ ਨਹਿਣ ਭਾਵਤਿ।
ਨਿਸ ਮਹਿਣ ਪਰੇ ਨੀਦ ਨਹਿਣ ਆਵਤਿ ॥੩॥
ਲਖੋ ਨਿਲਾਇਕ ਮੋਹਿ ਭੁਲਾਇਵ।
ਦਰਸ਼ਨ ਕੋ ਨਿਤ ਚਿਤ ਅਕੁਲਾਇਵ-।
ਇਜ਼ਤਾਦਿਕ ਅਨੇਕ ਮਨ ਗਿਨਤੀ।
ਅੰਤਰ ਗਤੀ ਕਰਤਿ ਚਿਤ ਬਿਨਤੀ੧ ॥੪॥
ਸਤਿਗੁਰ ਜਾਨਹਿਣ ਅੁਰ ਕੋ ਪ੍ਰੇਮ।
ਪ੍ਰੇਮ ਬਸੀ ਹੁਇਣ ਜਿਨ ਕੋ ਨੇਮ।
ਪਰਖਹਿਣ -ਸੁਤਿ ਆਇਸੁ ਅਨੁਸਾਰੀ-।
ਦੇਨਿ ਹੇਤ ਜਗ ਗੁਰਤਾ ਭਾਰੀ ॥੫॥
ਲਵਪੁਰਿ ਤੇ ਲੇ ਕਰਿ ਅਰਦਾਸ।
ਗਮਨੋ ਸਿਜ਼ਖ ਧਰੇ ਗੁਰ ਆਸ।
ਮਗ ਅੁਲਘਿ ਸਗਰੋ ਕ੍ਰਮ ਕਰਿਕੈ।
-ਮਿਲੌਣ ਹਗ਼ੂਰ ਸਮੋ ਸੁ ਬਿਚਰਿਕੈ- ॥੬॥
ਜਬ ਦਿਨ ਜਾਮ ਰਹੋ ਤਬਿ ਆਇਵ।
-ਪਿਖਹਿ ਨ ਪ੍ਰਿਥੀਆ- ਆਪ ਬਚਾਇਵ।
ਸਤਿਗੁਰ ਜਹਾਂ ਦਿਵਾਨ ਲਗਾਇਵ।
ਪ੍ਰਵਿਸ਼ੋ ਤਹਾਂ ਅਚਾਨਕ ਜਾਇਵ ॥੭॥
ਹਾਥ ਜੋਰਿ ਬੰਦਨ ਕੋ ਠਾਨੀ।
ਪੁਨ ਸੰਗਤਿ ਕੀ ਨਮੋ ਬਖਾਨੀ।
ਕਰ ਪਰ ਧਰਿ ਅਰਦਾਸ ਅਗਾਰੀ।


੧ਚਿਤ ਵਿਚ ਹੀ ਅੰਤਰ ਗਤੀ ਵਾਲੀ ਬੇਨਤੀ ਕਰਦੇ ਹਨ।

Displaying Page 162 of 453 from Volume 2