Sri Gur Pratap Suraj Granth

Displaying Page 180 of 405 from Volume 8

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੮) ੧੯੩

੨੭. ।ਪੈਣਦਖਾਨ ਦਾ ਅੰਤ ਤੇ ਅੁਧਾਰ॥
੨੬ੴੴਪਿਛਲਾ ਅੰਸੂ ਤਤਕਰਾ ਰਾਸਿ ੮ ਅਗਲਾ ਅੰਸੂ>>੨੮
ਦੋਹਰਾ: ਖਰੇ ਗੁਰੂ ਏਕਲ ਪਿਖੇ, ਚਿਤ ਕੀ ਚੌਪ ਬਧਾਇ।
ਪੈਣਦਖਾਨ ਹਯ ਚਪਲ ਕੋ, ਪ੍ਰੇਰੋ ਚਲੋ ਫੰਦਾਇ ॥੧॥
ਰਸਾਵਲ ਛੰਦ: ਪਿਖੈਣ ਸੈਨ ਦੋਅੂ। ਲਖੈਣ -ਜੰਗ ਹੋਅੂ-।
ਲਗੈਣ ਡੰਕ ਘਾਅੂ। ਸੁ ਬਾਜੈਣ ਜੁਝਾਅੂ੧ ॥੨॥
ਵਰੋਲਾ ਤੁਰੰਗੰ੨। ਬਡੇ ਬੇਗ ਸੰਗੰ।
ਹੁਤੋ ਕੋਟ ਛੋਟਾ। ਭਟੰ ਕੀਨਿ ਓਟਾ ॥੩॥
ਤਹਾਂ ਭੀਚ ਠਾਂਢੇ। ਗੁਰੂ ਕੋਪ ਗਾਢੇ।
ਪਿਖੈ ਪੈਣਦਖਾਨਾ। ਕੁਦਾਯੋ ਕਿਕਾਨਾ ॥੪॥
ਪਰੋ ਪਾਰ ਜਾਏ। ਨਹੀਣ ਪੈਰ ਛਾਏ।
ਪਿਖੰਤੇ ਹਿਰਾਨਾ। ਬਡੋ ਓਜ ਠਾਨਾ ॥੫॥
ਭਯੋ ਲਾਖ ਮੋਲਾ। ਸੁ ਨਾਮੰ ਵਰੋਲਾ।
ਚਲਾਕੀ ਦਿਖਾਈ। ਗੁਰੂ ਤੀਰ ਜਾਈ ॥੬॥
ਲਿਯੋ ਖੈਣਚਿ ਖੰਡਾ। ਤ੍ਰਿਖੀ ਧਾਰ ਚੰਡਾ।
ਹਟੇ ਔਰ ਹੇਰੇ। ਨਹੀਣ ਹੋਤਿ ਨੇਰੇ ॥੭॥
ਸਭੈ ਚੌਣਪ ਸੰਗਾ। ਦਿਖੈਣ ਦੁੰਦ ਜੰਗਾ।
ਭਯੋ ਪੈਣਦ ਨੇਰੇ। ਕਹੋ ਬਾਕ ਟੇਰੇ ॥੮॥
ਗੁਰੂ ਜੀ! ਸੰਭਾਰੋ। ਜਥਾ ਓਜ ਧਾਰੋ।
ਕਰੋ ਨਾਂਹਿ ਟਾਰਾ। ਚਿਤੋ ਮੋਹਿ ਮਾਰਾ੩ ॥੯॥
ਦੋਹਰਾ: ਸੋ ਪਲਟੇ ਕੋ ਸਮੋ ਅਬਿ, ਲੈ ਹੌਣ, ਪਕਰੌਣ ਤੋਹਿ।
ਸ਼ਾਹਜਹਾਂ ਕੇ ਨਿਕਟਿ ਲੈ, ਤਿਹਠਾਂ ਛੋਰਨਿ ਹੋਹਿ ॥੧੦॥
ਜੌ ਜੀਵਨ ਚਹੁ ਆਪਨਾ, ਚਲੀਅਹਿ ਆਗੈ ਹੋਇ।
ਹਗ਼ਰਤ ਸੰਗ ਮਿਲਾਇ ਕਰਿ, ਖਤਾ ਬਖਸ਼ਿ ਹੈ ਸੋਇ ॥੧੧॥
ਰਸਾਵਲ ਛੰਦ: ਨਹੀਣ ਤੋ ਸੰਭਾਰੋ। ਜਿਤੇ ਓਜ ਧਾਰੋ।
ਕਰੋ ਵਾਰ ਖੰਡਾ। ਬਨੈ ਦੋਇ ਖੰਡਾ੪* ॥੧੨॥
ਗੁਰੂ ਕੋਪ ਧਾਰੇ। ਸੁ ਵਾਕੰ ਅੁਚਾਰੇ।
ਜੁ ਗੀਦੀ ਸੁ ਤ੍ਰਾਸੈ। ਤਕੈ ਸ਼ਾਹਿ ਪਾਸੈ ॥੧੩॥


੧ਜੰਗੀ ਵਾਜੇ ਵਜਦੇ ਹਨ।
੨ਵਰੋਲਾ ਨਾਮ ਵਾਲਾ (ਪੈਣਦੇ ਦੇ ਹੇਠਲਾ ਗੁਰੂ ਜੀ ਦਾ ਬਖਸ਼ਿਆ) ਘੋੜਾ।
੩ਯਾਦ ਕਰੋ (ਜੋ ਤੁਸਾਂ) ਮੈਲ਼ ਮਾਰਿਆ ਸੀ।
੪ਤੁਸਾਡਾ ਖੰਡਾ ਦੋ ਟੁਕੜੇ ਹੋ ਜਾਏਗਾ।
*ਪਾ:-ਬਨਹਿ ਤੋਹਿ ਮੰਡਾ।

Displaying Page 180 of 405 from Volume 8