Sri Gur Pratap Suraj Granth

Displaying Page 222 of 626 from Volume 1

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੧) ੨੩੭

ਕਰਿ ਸਕਿ ਹੈ ਸਮਤਾ, ਅਸ ਨਾਂਹੀ੧।
ਛਿਮਾਵੰਤ ਛਿਤਿ ਜਿਮਿ੨ ਸਭਿ ਕਾਲਾ।
ਕੈ ਰਾਵਰਿ ਮੈਣ ਛਿਮਾ ਬਿਸਾਲਾ ॥੩੨॥
ਆਪ ਸਮਰਥ ਚਹਹੁ ਸੋ ਕਰਹੁ।
ਸਭਿਨਿ ਡਰਾਵਹੁ ਤੁਮ ਨਹਿਣ ਡਰਹੁ।
ਏਕ ਬਾਕ ਸੋਣ ਬਿਨਾ ਅੁਪਾਇ।
ਮਾਰਹੁ ਸਭਿਹਿਨਿ ਦੇਹੁ ਜਿਵਾਇ੩ ॥੩੩॥
ਤਿਨ ਕੇ ਕਹੇ ਨਿਕਸਿ ਅਬਿ ਆਇ।
ਨਹੀਣ ਆਪ ਨੇ ਕਛੂ ਜਨਾਇ।
ਜੋਣ ਤੁਮ ਭਾਵਹੁ ਸੋਈ ਭਲੇ।
ਹਮਰੋ ਕਹਨਿ ਨਹੀਣ ਕੁਛ ਚਲੇ ॥੩੪॥
ਇਮਿ ਕਹਿ ਮੌਨ ਧਾਰਿ ਕਰਿ ਬੈਸੇ।
ਪਿਖਹਿਣ ਗੁਰੂ ਗਤਿ ਕਰਿ ਹੈਣ ਜੈਸੇ।
ਨਿਜ ਪ੍ਰਤਾਪ ਕੋ ਨਹੀਣ ਜਨਾਵਹਿਣ।
ਅਪਰ ਨਰਨਿ ਸਮ ਅਪਨ ਦਿਖਾਵਹਿਣ ॥੩੫॥
ਇਤਿ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰਿੰਥੇ ਪ੍ਰਥਮ ਰਾਸੇ ਸ਼੍ਰੀ ਅੰਗਦ ਕੋ ਗ੍ਰਾਮ ਤੇ
ਨਿਕਾਸਨ ਪ੍ਰਸੰਗ ਬਰਨਨ ਨਾਮ ਦੋਇ ਬਿੰਸਤੀ ਅੰਸੂ ॥੨੨॥


੧ਐਸਾ (ਕੋਈ) ਨਹੀਣ।
੨ਧਰਤੀ ਹੈ ਜਿਵੇਣ।
੩ਕਿਸੇ ਅੁਪਾਵ ਦੀ ਲੋੜ ਨਹੀਣ, ਇਕ ਵਾਕ ਨਾਲ ਹੀ ਸਭ ਲ਼ ਮਾਰ ਜਿਵਾਲ ਸਕਦੇ ਹੋ।

Displaying Page 222 of 626 from Volume 1