Sri Gur Pratap Suraj Granth

Displaying Page 228 of 412 from Volume 9

ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਰਾਸ਼ਿ ੯) ੨੪੧

੩੩. ।ਮੁਜ਼ਲਾਂ, ਕਾਗ਼ੀਆਣ ਦਾ ਨੁਰੰਗੇ ਲ਼ ਪ੍ਰੇਰਨਾ॥
੩੨ੴੴਪਿਛਲਾ ਅੰਸੂ ਤਤਕਰਾ ਰਾਸਿ ੯ ਅਗਲਾ ਅੰਸੂ>>੩੪
ਦੋਹਰਾ: ਹਿੰਦੁਨਿ ਸੰਗ ਬਦ ਬਰ੧ ਭਯੋ,
ਇਮ ਨੁਰੰਗ ਤੁਰਕੇਸ਼।
ਤੁਰਕਨਿ ਮਿਲਿ ਕਰਿ ਏਕ ਹੁਇ,
ਰਚਹਿ ਅੁਪਾਇ ਬਿਸ਼ੇਸ਼ ॥੧॥
ਚੌਪਈ: ਭੂਮਿ ਭੌਨ ਕੇ ਧਨ ਕੇ ਝਗਰੇ।
ਸਾਕ ਕਰਨਿ ਆਦਿਕ ਜੇ ਸਗਰੇ।
ਹਿੰਦੁ ਹੋਇ ਤੁਰਕ ਬਨ ਜਾਇ।
ਤਿਸ ਕੋ ਸਭਿ ਤੇ ਦੇਹਿ ਜਿਤਾਇ ॥੨॥
ਕਿਧੌਣ ਛੁਧਾਤੁਰ ਹਿੰਦੂ ਹੋਇ।
ਕੈ ਦਾਰਿਜ਼ਦ੍ਰੀ ਧਨ ਚਹਿ ਕੋਇ।
ਤਿਸ ਤੇ ਆਦਿ ਅਨੇਕ ਪ੍ਰਕਾਰੇ।
ਜਿਮ ਕਿਮ ਤੁਰਕ ਬਨਾਇ ਬਿਗਾਰੇਣ ॥੩॥
ਚਹਹਿ ਸੁ ਦੇਹਿ, ਦੀਨ ਮਹਿ ਆਵੈ੨।
ਪੁਨਹਿ ਜੀਵਕਾ ਤਾਂਹਿ ਬਨਾਵੈਣ।
ਸਭਿ ਦੇਸ਼ਨਿ ਮਹਿ ਅਸ ਗਤਿ ਹੋਈ।
ਰਾਖਾ ਦੁਤਿਯ ਨ ਦੀਸਤਿ ਕੋਈ ॥੪॥
ਜਹਿ ਜਹਿ ਦ੍ਰਿੜ੍ਹਤਾ ਹਿੰਦੁਨਿ ਕੇਰੀ।
ਤਹਿ ਤਹਿ ਗ਼ੋਰ ਪਾਇ ਕਰਿ ਗ਼ੇਰੀ੩।
ਜਿਸ ਨੇ ਅਗ਼ਮਤ ਕਿਛੁ ਦਿਖਰਾਈ।
ਤਿਸ ਤੇ ਹਟਕ ਰਹੋ ਪਛੁਤਾਈ ॥੫॥
ਬਨੋ ਨ ਤੁਰਕ, ਕਰੋ ਹਠ ਜਾਣਹੀ।
ਅਰੁ ਅਗ਼ਮਤ ਦੀਨਸਿ ਕਿਮ ਨਾਂਹੀ।
ਤਤਛਿਨ ਤਿਸੈ ਗਹੈ ਸੰਘਾਰੈ।
ਅਰੁ ਤਿਸ ਕੋ ਪਜ਼ਖੀ ਗਹਿ ਮਾਰੈ ॥੬॥
ਮਹਾਂ ਕ੍ਰਰ ਕਰਮਾ ਮਤਿ ਮੰਦ।
ਕਾਗ਼ੀ ਮੁਜ਼ਲਾਂ ਮੂੜ੍ਹ ਬਿਲਦ।
ਜਿਮ ਹਿੰਦੁਨਿ ਪਰ ਹੁਇ ਕਠਨਾਈ।


੧ਬਹੁਤ ਬੁਰਾ।
੨ਜੋ ਚਾਹੁਣ ਸੋ ਦੇਣਦੇ ਹਨ (ਇਸ ਤਰ੍ਹਾਂ) ਦੀਨ ਵਿਚ ਆਣਵਦੇ ਹਨ।
੩ਨੀਵੇਣ ਕੀਤੇ।

Displaying Page 228 of 412 from Volume 9